GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 67
0:00 0:00
ਅੰਗ 67
0:00 0:00
Display Settings
ਬਿਨੁਸਬਦੈਜਗੁਦੁਖੀਆਫਿਰੈਮਨਮੁਖਾਨੋਗਈਖਾਇ
ਸਬਦੇਨਾਮੁਧਿਆਈਐਸਬਦੇਸਚਿਸਮਾਇ॥੪॥
ਮਾਇਆਭੂਲੇਸਿਧਫਿਰਹਿਸਮਾਧਿਲਗੈਸੁਭਾਇ
ਤੀਨੇਲੋਅਵਿਆਪਤਹੈਅਧਿਕਰਹੀਲਪਟਾਇ
ਬਿਨੁਗੁਰਮੁਕਤਿਪਾਈਐਨਾਦੁਬਿਧਾਮਾਇਆਜਾਇ॥੫॥
ਮਾਇਆਕਿਸਨੋਆਖੀਐਕਿਆਮਾਇਆਕਰਮਕਮਾਇ
ਦੁਖਿਸੁਖਿਏਹੁਜੀਉਬਧੁਹੈਹਉਮੈਕਰਮਕਮਾਇ
ਬਿਨੁਸਬਦੈਭਰਮੁਚੂਕਈਨਾਵਿਚਹੁਹਉਮੈਜਾਇ॥੬॥
ਬਿਨੁਪ੍ਰੀਤੀਭਗਤਿਹੋਵਈਬਿਨੁਸਬਦੈਥਾਇਪਾਇ
ਸਬਦੇਹਉਮੈਮਾਰੀਐਮਾਇਆਕਾਭ੍ਰਮੁਜਾਇ
ਨਾਮੁਪਦਾਰਥੁਪਾਈਐਗੁਰਮੁਖਿਸਹਜਿਸੁਭਾਇ॥੭॥
ਬਿਨੁਗੁਰਗੁਣਜਾਪਨੀਬਿਨੁਗੁਣਭਗਤਿਹੋਇ
ਭਗਤਿਵਛਲੁਹਰਿਮਨਿਵਸਿਆਸਹਜਿਮਿਲਿਆਪ੍ਰਭੁਸੋਇ
ਨਾਨਕਸਬਦੇਹਰਿਸਾਲਾਹੀਐਕਰਮਿਪਰਾਪਤਿਹੋਇ॥੮॥੪॥੨੧॥
ਸਿਰੀਰਾਗੁਮਹਲਾ
ਮਾਇਆਮੋਹੁਮੇਰੈਪ੍ਰਭਿਕੀਨਾਆਪੇਭਰਮਿਭੁਲਾਏ
ਮਨਮੁਖਿਕਰਮਕਰਹਿਨਹੀਬੂਝਹਿਬਿਰਥਾਜਨਮੁਗਵਾਏ
ਗੁਰਬਾਣੀਇਸੁਜਗਮਹਿਚਾਨਣੁਕਰਮਿਵਸੈਮਨਿਆਏ॥੧॥
ਮਨਰੇਨਾਮੁਜਪਹੁਸੁਖੁਹੋਇ
ਗੁਰੁਪੂਰਾਸਾਲਾਹੀਐਸਹਜਿਮਿਲੈਪ੍ਰਭੁਸੋਇ॥੧॥ਰਹਾਉ
ਭਰਮੁਗਇਆਭਉਭਾਗਿਆਹਰਿਚਰਣੀਚਿਤੁਲਾਇ
ਗੁਰਮੁਖਿਸਬਦੁਕਮਾਈਐਹਰਿਵਸੈਮਨਿਆਇ
ਘਰਿਮਹਲਿਸਚਿਸਮਾਈਐਜਮਕਾਲੁਸਕੈਖਾਇ॥੨॥
ਨਾਮਾਛੀਬਾਕਬੀਰੁਜੋੁਲਾਹਾਪੂਰੇਗੁਰਤੇਗਤਿਪਾਈ
ਬ੍ਰਹਮਕੇਬੇਤੇਸਬਦੁਪਛਾਣਹਿਹਉਮੈਜਾਤਿਗਵਾਈ
ਸੁਰਿਨਰਤਿਨਕੀਬਾਣੀਗਾਵਹਿਕੋਇਮੇਟੈਭਾਈ॥੩॥
ਦੈਤਪੁਤੁਕਰਮਧਰਮਕਿਛੁਸੰਜਮਪੜੈਦੂਜਾਭਾਉਜਾਣੈ
ਸਤਿਗੁਰੁਭੇਟਿਐਨਿਰਮਲੁਹੋਆਅਨਦਿਨੁਨਾਮੁਵਖਾਣੈ
ਏਕੋਪੜੈਏਕੋਨਾਉਬੂਝੈਦੂਜਾਅਵਰੁਜਾਣੈ॥੪॥
ਖਟੁਦਰਸਨਜੋਗੀਸੰਨਿਆਸੀਬਿਨੁਗੁਰਭਰਮਿਭੁਲਾਏ
ਸਤਿਗੁਰੁਸੇਵਹਿਤਾਗਤਿਮਿਤਿਪਾਵਹਿਹਰਿਜੀਉਮੰਨਿਵਸਾਏ
ਸਚੀਬਾਣੀਸਿਉਚਿਤੁਲਾਗੈਆਵਣੁਜਾਣੁਰਹਾਏ॥੫॥
ਪੰਡਿਤਪੜਿਪੜਿਵਾਦੁਵਖਾਣਹਿਬਿਨੁਗੁਰਭਰਮਿਭੁਲਾਏ
ਲਖਚਉਰਾਸੀਹਫੇਰੁਪਇਆਬਿਨੁਸਬਦੈਮੁਕਤਿਪਾਏ
ਜਾਨਾਉਚੇਤੈਤਾਗਤਿਪਾਏਜਾਸਤਿਗੁਰੁਮੇਲਿਮਿਲਾਏ॥੬॥
ਸਤਿਸੰਗਤਿਮਹਿਨਾਮੁਹਰਿਉਪਜੈਜਾਸਤਿਗੁਰੁਮਿਲੈਸੁਭਾਏ