GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 671
0:00 0:00
ਅੰਗ 671
0:00 0:00
Display Settings
ਕਾਮਹੇਤਿਕੁੰਚਰੁਲੈਫਾਂਕਿਓਓਹੁਪਰਵਸਿਭਇਓਬਿਚਾਰਾ
ਨਾਦਹੇਤਿਸਿਰੁਡਾਰਿਓਕੁਰੰਕਾਉਸਹੀਹੇਤਬਿਦਾਰਾ॥੨॥
ਦੇਖਿਕੁਟੰਬੁਲੋਭਿਮੋਹਿਓਪ੍ਰਾਨੀਮਾਇਆਕਉਲਪਟਾਨਾ
ਅਤਿਰਚਿਓਕਰਿਲੀਨੋਅਪੁਨਾਉਨਿਛੋਡਿਸਰਾਪਰਜਾਨਾ॥੩॥
ਬਿਨੁਗੋਬਿੰਦਅਵਰਸੰਗਿਨੇਹਾਓਹੁਜਾਣਹੁਸਦਾਦੁਹੇਲਾ
ਕਹੁਨਾਨਕਗੁਰਇਹੈਬੁਝਾਇਓਪ੍ਰੀਤਿਪ੍ਰਭੂਸਦਕੇਲਾ॥੪॥੨॥
ਧਨਾਸਰੀਮਃ
ਕਰਿਕਿਰਪਾਦੀਓਮੋਹਿਨਾਮਾਬੰਧਨਤੇਛੁਟਕਾਏ
ਮਨਤੇਬਿਸਰਿਓਸਗਲੋਧੰਧਾਗੁਰਕੀਚਰਣੀਲਾਏ॥੧॥
ਸਾਧਸੰਗਿਚਿੰਤਬਿਰਾਨੀਛਾਡੀ
ਅਹੰਬੁਧਿਮੋਹਮਨਬਾਸਨਦੇਕਰਿਗਡਹਾਗਾਡੀ॥੧॥ਰਹਾਉ
ਨਾਕੋਮੇਰਾਦੁਸਮਨੁਰਹਿਆਨਾਹਮਕਿਸਕੇਬੈਰਾਈ
ਬ੍ਰਹਮੁਪਸਾਰੁਪਸਾਰਿਓਭੀਤਰਿਸਤਿਗੁਰਤੇਸੋਝੀਪਾਈ॥੨॥
ਸਭੁਕੋਮੀਤੁਹਮਆਪਨਕੀਨਾਹਮਸਭਨਾਕੇਸਾਜਨ
ਦੂਰਿਪਰਾਇਓਮਨਕਾਬਿਰਹਾਤਾਮੇਲੁਕੀਓਮੇਰੈਰਾਜਨ॥੩॥
ਬਿਨਸਿਓਢੀਠਾਅੰਮ੍ਰਿਤੁਵੂਠਾਸਬਦੁਲਗੋਗੁਰਮੀਠਾ
ਜਲਿਥਲਿਮਹੀਅਲਿਸਰਬਨਿਵਾਸੀਨਾਨਕਰਮਈਆਡੀਠਾ॥੪॥੩॥
ਧਨਾਸਰੀਮਃ
ਜਬਤੇਦਰਸਨਭੇਟੇਸਾਧੂਭਲੇਦਿਨਸਓਇਆਏ
ਮਹਾਅਨੰਦੁਸਦਾਕਰਿਕੀਰਤਨੁਪੁਰਖਬਿਧਾਤਾਪਾਏ॥੧॥
ਅਬਮੋਹਿਰਾਮਜਸੋਮਨਿਗਾਇਓ
ਭਇਓਪ੍ਰਗਾਸੁਸਦਾਸੁਖੁਮਨਮਹਿਸਤਿਗੁਰੁਪੂਰਾਪਾਇਓ॥੧॥ਰਹਾਉ
ਗੁਣਨਿਧਾਨੁਰਿਦਭੀਤਰਿਵਸਿਆਤਾਦੂਖੁਭਰਮਭਉਭਾਗਾ
ਭਈਪਰਾਪਤਿਵਸਤੁਅਗੋਚਰਰਾਮਨਾਮਿਰੰਗੁਲਾਗਾ॥੨॥
ਚਿੰਤਅਚਿੰਤਾਸੋਚਅਸੋਚਾਸੋਗੁਲੋਭੁਮੋਹੁਥਾਕਾ
ਹਉਮੈਰੋਗਮਿਟੇਕਿਰਪਾਤੇਜਮਤੇਭਏਬਿਬਾਕਾ॥੩॥
ਗੁਰਕੀਟਹਲਗੁਰੂਕੀਸੇਵਾਗੁਰਕੀਆਗਿਆਭਾਣੀ
ਕਹੁਨਾਨਕਜਿਨਿਜਮਤੇਕਾਢੇਤਿਸੁਗੁਰਕੈਕੁਰਬਾਣੀ॥੪॥੪॥
ਧਨਾਸਰੀਮਹਲਾ
ਜਿਸਕਾਤਨੁਮਨੁਧਨੁਸਭੁਤਿਸਕਾਸੋਈਸੁਘੜੁਸੁਜਾਨੀ
ਤਿਨਹੀਸੁਣਿਆਦੁਖੁਸੁਖੁਮੇਰਾਤਉਬਿਧਿਨੀਕੀਖਟਾਨੀ॥੧॥
ਜੀਅਕੀਏਕੈਹੀਪਹਿਮਾਨੀ
ਅਵਰਿਜਤਨਕਰਿਰਹੇਬਹੁਤੇਰੇਤਿਨਤਿਲੁਨਹੀਕੀਮਤਿਜਾਨੀਰਹਾਉ
ਅੰਮ੍ਰਿਤਨਾਮੁਨਿਰਮੋਲਕੁਹੀਰਾਗੁਰਿਦੀਨੋਮੰਤਾਨੀ
ਡਿਗੈਡੋਲੈਦ੍ਰਿੜੁਕਰਿਰਹਿਓਪੂਰਨਹੋਇਤ੍ਰਿਪਤਾਨੀ॥੨॥
ਓਇਜੁਬੀਚਹਮਤੁਮਕਛੁਹੋਤੇਤਿਨਕੀਬਾਤਬਿਲਾਨੀ