ਅਲੰਕਾਰਮਿਲਿਥੈਲੀਹੋਈਹੈਤਾਤੇਕਨਿਕਵਖਾਨੀ॥੩॥
ਪ੍ਰਗਟਿਓਜੋਤਿਸਹਜਸੁਖਸੋਭਾਬਾਜੇਅਨਹਤਬਾਨੀ॥
ਕਹੁਨਾਨਕਨਿਹਚਲਘਰੁਬਾਧਿਓਗੁਰਿਕੀਓਬੰਧਾਨੀ॥੪॥੫॥
ਧਨਾਸਰੀਮਹਲਾ੫॥
ਵਡੇਵਡੇਰਾਜਨਅਰੁਭੂਮਨਤਾਕੀਤ੍ਰਿਸਨਨਬੂਝੀ॥
ਲਪਟਿਰਹੇਮਾਇਆਰੰਗਮਾਤੇਲੋਚਨਕਛੂਨਸੂਝੀ॥੧॥
ਬਿਖਿਆਮਹਿਕਿਨਹੀਤ੍ਰਿਪਤਿਨਪਾਈ॥
ਜਿਉਪਾਵਕੁਈਧਨਿਨਹੀਧ੍ਰਾਪੈਬਿਨੁਹਰਿਕਹਾਅਘਾਈ॥ਰਹਾਉ॥
ਦਿਨੁਦਿਨੁਕਰਤਭੋਜਨਬਹੁਬਿੰਜਨਤਾਕੀਮਿਟੈਨਭੂਖਾ॥
ਉਦਮੁਕਰੈਸੁਆਨਕੀਨਿਆਈਚਾਰੇਕੁੰਟਾਘੋਖਾ॥੨॥
ਕਾਮਵੰਤਕਾਮੀਬਹੁਨਾਰੀਪਰਗ੍ਰਿਹਜੋਹਨਚੂਕੈ॥
ਦਿਨਪ੍ਰਤਿਕਰੈਕਰੈਪਛੁਤਾਪੈਸੋਗਲੋਭਮਹਿਸੂਕੈ॥੩॥
ਹਰਿਹਰਿਨਾਮੁਅਪਾਰਅਮੋਲਾਅੰਮ੍ਰਿਤੁਏਕੁਨਿਧਾਨਾ॥
ਸੂਖੁਸਹਜੁਆਨੰਦੁਸੰਤਨਕੈਨਾਨਕਗੁਰਤੇਜਾਨਾ॥੪॥੬॥
ਧਨਾਸਰੀਮਃ੫॥
ਲਵੈਨਲਾਗਨਕਉਹੈਕਛੂਐਜਾਕਉਫਿਰਿਇਹੁਧਾਵੈ॥
ਜਾਕਉਗੁਰਿਦੀਨੋਇਹੁਅੰਮ੍ਰਿਤੁਤਿਸਹੀਕਉਬਨਿਆਵੈ॥੧॥
ਜਾਕਉਆਇਓਏਕੁਰਸਾ॥
ਖਾਨਪਾਨਆਨਨਹੀਖੁਧਿਆਤਾਕੈਚਿਤਿਨਬਸਾ॥ਰਹਾਉ॥
ਮਉਲਿਓਮਨੁਤਨੁਹੋਇਓਹਰਿਆਏਕਬੂੰਦਜਿਨਿਪਾਈ॥
ਬਰਨਿਨਸਾਕਉਉਸਤਤਿਤਾਕੀਕੀਮਤਿਕਹਣੁਨਜਾਈ॥੨॥
ਘਾਲਨਮਿਲਿਓਸੇਵਨਮਿਲਿਓਮਿਲਿਓਆਇਅਚਿੰਤਾ॥
ਜਾਕਉਦਇਆਕਰੀਮੇਰੈਠਾਕੁਰਿਤਿਨਿਗੁਰਹਿਕਮਾਨੋਮੰਤਾ॥੩॥
ਦੀਨਦੈਆਲਸਦਾਕਿਰਪਾਲਾਸਰਬਜੀਆਪ੍ਰਤਿਪਾਲਾ॥
ਓਤਿਪੋਤਿਨਾਨਕਸੰਗਿਰਵਿਆਜਿਉਮਾਤਾਬਾਲਗੋੁਪਾਲਾ॥੪॥੭॥
ਧਨਾਸਰੀਮਹਲਾ੫॥
ਬਾਰਿਜਾਉਗੁਰਅਪੁਨੇਊਪਰਿਜਿਨਿਹਰਿਹਰਿਨਾਮੁਦ੍ਰਿੜੑਾਯਾ॥
ਮਹਾਉਦਿਆਨਅੰਧਕਾਰਮਹਿਜਿਨਿਸੀਧਾਮਾਰਗੁਦਿਖਾਯਾ॥੧॥
ਹਮਰੇਪ੍ਰਾਨਗੁਪਾਲਗੋਬਿੰਦ॥
ਈਹਾਊਹਾਸਰਬਥੋਕਕੀਜਿਸਹਿਹਮਾਰੀਚਿੰਦ॥੧॥ਰਹਾਉ॥
ਜਾਕੈਸਿਮਰਨਿਸਰਬਨਿਧਾਨਾਮਾਨੁਮਹਤੁਪਤਿਪੂਰੀ॥
ਨਾਮੁਲੈਤਕੋਟਿਅਘਨਾਸੇਭਗਤਬਾਛਹਿਸਭਿਧੂਰੀ॥੨॥
ਸਰਬਮਨੋਰਥਜੇਕੋਚਾਹੈਸੇਵੈਏਕੁਨਿਧਾਨਾ॥
ਪਾਰਬ੍ਰਹਮਅਪਰੰਪਰਸੁਆਮੀਸਿਮਰਤਪਾਰਿਪਰਾਨਾ॥੩॥
ਸੀਤਲਸਾਂਤਿਮਹਾਸੁਖੁਪਾਇਆਸੰਤਸੰਗਿਰਹਿਓਓਲੑਾ॥
ਹਰਿਧਨੁਸੰਚਨੁਹਰਿਨਾਮੁਭੋਜਨੁਇਹੁਨਾਨਕਕੀਨੋਚੋਲੑਾ॥੪॥੮॥