GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 673
0:00 0:00
ਅੰਗ 673
0:00 0:00
Display Settings
ਧਨਾਸਰੀਮਹਲਾ
ਜਿਹਕਰਣੀਹੋਵਹਿਸਰਮਿੰਦਾਇਹਾਕਮਾਨੀਰੀਤਿ
ਸੰਤਕੀਨਿੰਦਾਸਾਕਤਕੀਪੂਜਾਐਸੀਦ੍ਰਿੜੑੀਬਿਪਰੀਤਿ॥੧॥
ਮਾਇਆਮੋਹਭੂਲੋਅਵਰੈਹੀਤ
ਹਰਿਚੰਦਉਰੀਬਨਹਰਪਾਤਰੇਇਹੈਤੁਹਾਰੋਬੀਤ॥੧॥ਰਹਾਉ
ਚੰਦਨਲੇਪਹੋਤਦੇਹਕਉਸੁਖੁਗਰਧਭਭਸਮਸੰਗੀਤਿ
ਅੰਮ੍ਰਿਤਸੰਗਿਨਾਹਿਰੁਚਆਵਤਬਿਖੈਠਗਉਰੀਪ੍ਰੀਤਿ॥੨॥
ਉਤਮਸੰਤਭਲੇਸੰਜੋਗੀਇਸੁਜੁਗਮਹਿਪਵਿਤਪੁਨੀਤ
ਜਾਤਅਕਾਰਥਜਨਮੁਪਦਾਰਥਕਾਚਬਾਦਰੈਜੀਤ॥੩॥
ਜਨਮਜਨਮਕੇਕਿਲਵਿਖਦੁਖਭਾਗੇਗੁਰਿਗਿਆਨਅੰਜਨੁਨੇਤ੍ਰਦੀਤ
ਸਾਧਸੰਗਿਇਨਦੁਖਤੇਨਿਕਸਿਓਨਾਨਕਏਕਪਰੀਤ॥੪॥੯॥
ਧਨਾਸਰੀਮਹਲਾ
ਪਾਨੀਪਖਾਪੀਸਉਸੰਤਆਗੈਗੁਣਗੋਵਿੰਦਜਸੁਗਾਈ
ਸਾਸਿਸਾਸਿਮਨੁਨਾਮੁਸਮੑਾਰੈਇਹੁਬਿਸ੍ਰਾਮਨਿਧਿਪਾਈ॥੧॥
ਤੁਮੑਕਰਹੁਦਇਆਮੇਰੇਸਾਈ
ਐਸੀਮਤਿਦੀਜੈਮੇਰੇਠਾਕੁਰਸਦਾਸਦਾਤੁਧੁਧਿਆਈ॥੧॥ਰਹਾਉ
ਤੁਮੑਰੀਕ੍ਰਿਪਾਤੇਮੋਹੁਮਾਨੁਛੂਟੈਬਿਨਸਿਜਾਇਭਰਮਾਈ
ਅਨਦਰੂਪੁਰਵਿਓਸਭਮਧੇਜਤਕਤਪੇਖਉਜਾਈ॥੨॥
ਤੁਮੑਦਇਆਲਕਿਰਪਾਲਕ੍ਰਿਪਾਨਿਧਿਪਤਿਤਪਾਵਨਗੋਸਾਈ
ਕੋਟਿਸੂਖਆਨੰਦਰਾਜਪਾਏਮੁਖਤੇਨਿਮਖਬੁਲਾਈ॥੩॥
ਜਾਪਤਾਪਭਗਤਿਸਾਪੂਰੀਜੋਪ੍ਰਭਕੈਮਨਿਭਾਈ
ਨਾਮੁਜਪਤਤ੍ਰਿਸਨਾਸਭਬੁਝੀਹੈਨਾਨਕਤ੍ਰਿਪਤਿਅਘਾਈ॥੪॥੧੦॥
ਧਨਾਸਰੀਮਹਲਾ
ਜਿਨਿਕੀਨੇਵਸਿਅਪੁਨੈਤ੍ਰੈਗੁਣਭਵਣਚਤੁਰਸੰਸਾਰਾ
ਜਗਇਸਨਾਨਤਾਪਥਾਨਖੰਡੇਕਿਆਇਹੁਜੰਤੁਵਿਚਾਰਾ॥੧॥
ਪ੍ਰਭਕੀਓਟਗਹੀਤਉਛੂਟੋ
ਸਾਧਪ੍ਰਸਾਦਿਹਰਿਹਰਿਹਰਿਗਾਏਬਿਖੈਬਿਆਧਿਤਬਹੂਟੋ॥੧॥ਰਹਾਉ
ਨਹਸੁਣੀਐਨਹਮੁਖਤੇਬਕੀਐਨਹਮੋਹੈਉਹਡੀਠੀ
ਐਸੀਠਗਉਰੀਪਾਇਭੁਲਾਵੈਮਨਿਸਭਕੈਲਾਗੈਮੀਠੀ॥੨॥
ਮਾਇਬਾਪਪੂਤਹਿਤਭ੍ਰਾਤਾਉਨਿਘਰਿਘਰਿਮੇਲਿਓਦੂਆ
ਕਿਸਹੀਵਾਧਿਘਾਟਿਕਿਸਹੀਪਹਿਸਗਲੇਲਰਿਲਰਿਮੂਆ॥੩॥
ਹਉਬਲਿਹਾਰੀਸਤਿਗੁਰਅਪੁਨੇਜਿਨਿਇਹੁਚਲਤੁਦਿਖਾਇਆ
ਗੂਝੀਭਾਹਿਜਲੈਸੰਸਾਰਾਭਗਤਬਿਆਪੈਮਾਇਆ॥੪॥
ਸੰਤਪ੍ਰਸਾਦਿਮਹਾਸੁਖੁਪਾਇਆਸਗਲੇਬੰਧਨਕਾਟੇ
ਹਰਿਹਰਿਨਾਮੁਨਾਨਕਧਨੁਪਾਇਆਅਪੁਨੈਘਰਿਲੈਆਇਆਖਾਟੇ॥੫॥੧੧॥
ਧਨਾਸਰੀਮਹਲਾ
ਤੁਮਦਾਤੇਠਾਕੁਰਪ੍ਰਤਿਪਾਲਕਨਾਇਕਖਸਮਹਮਾਰੇ