ਅਉਖਧਮੰਤ੍ਰਮੂਲਮਨਏਕੈਮਨਿਬਿਸ੍ਵਾਸੁਪ੍ਰਭਧਾਰਿਆ॥
ਚਰਨਰੇਨਬਾਂਛੈਨਿਤਨਾਨਕੁਪੁਨਹਪੁਨਹਬਲਿਹਾਰਿਆ॥੨॥੧੬॥
ਧਨਾਸਰੀਮਹਲਾ੫॥
ਮੇਰਾਲਾਗੋਰਾਮਸਿਉਹੇਤੁ॥
ਸਤਿਗੁਰੁਮੇਰਾਸਦਾਸਹਾਈਜਿਨਿਦੁਖਕਾਕਾਟਿਆਕੇਤੁ॥੧॥ਰਹਾਉ॥
ਹਾਥਦੇਇਰਾਖਿਓਅਪੁਨਾਕਰਿਬਿਰਥਾਸਗਲਮਿਟਾਈ॥
ਨਿੰਦਕਕੇਮੁਖਕਾਲੇਕੀਨੇਜਨਕਾਆਪਿਸਹਾਈ॥੧॥
ਸਾਚਾਸਾਹਿਬੁਹੋਆਰਖਵਾਲਾਰਾਖਿਲੀਏਕੰਠਿਲਾਇ॥
ਨਿਰਭਉਭਏਸਦਾਸੁਖਮਾਣੇਨਾਨਕਹਰਿਗੁਣਗਾਇ॥੨॥੧੭॥
ਧਨਾਸਿਰੀਮਹਲਾ੫॥
ਅਉਖਧੁਤੇਰੋਨਾਮੁਦਇਆਲ॥
ਮੋਹਿਆਤੁਰਤੇਰੀਗਤਿਨਹੀਜਾਨੀਤੂੰਆਪਿਕਰਹਿਪ੍ਰਤਿਪਾਲ॥੧॥ਰਹਾਉ॥
ਧਾਰਿਅਨੁਗ੍ਰਹੁਸੁਆਮੀਮੇਰੇਦੁਤੀਆਭਾਉਨਿਵਾਰਿ॥
ਬੰਧਨਕਾਟਿਲੇਹੁਅਪੁਨੇਕਰਿਕਬਹੂਨਆਵਹਹਾਰਿ॥੧॥
ਤੇਰੀਸਰਨਿਪਇਆਹਉਜੀਵਾਂਤੂੰਸੰਮ੍ਰਥੁਪੁਰਖੁਮਿਹਰਵਾਨੁ॥
ਆਠਪਹਰਪ੍ਰਭਕਉਆਰਾਧੀਨਾਨਕਸਦਕੁਰਬਾਨੁ॥੨॥੧੮॥
ਰਾਗੁਧਨਾਸਰੀਮਹਲਾ੫॥
ੴਸਤਿਗੁਰਪ੍ਰਸਾਦਿ॥
ਹਾਹਾਪ੍ਰਭਰਾਖਿਲੇਹੁ॥
ਹਮਤੇਕਿਛੂਨਹੋਇਮੇਰੇਸ੍ਵਾਮੀਕਰਿਕਿਰਪਾਅਪੁਨਾਨਾਮੁਦੇਹੁ॥੧॥ਰਹਾਉ॥
ਅਗਨਿਕੁਟੰਬਸਾਗਰਸੰਸਾਰ॥
ਭਰਮਮੋਹਅਗਿਆਨਅੰਧਾਰ॥੧॥
ਊਚਨੀਚਸੂਖਦੂਖ॥
ਧ੍ਰਾਪਸਿਨਾਹੀਤ੍ਰਿਸਨਾਭੂਖ॥੨॥
ਮਨਿਬਾਸਨਾਰਚਿਬਿਖੈਬਿਆਧਿ॥
ਪੰਚਦੂਤਸੰਗਿਮਹਾਅਸਾਧ॥੩॥
ਜੀਅਜਹਾਨੁਪ੍ਰਾਨਧਨੁਤੇਰਾ॥
ਨਾਨਕਜਾਨੁਸਦਾਹਰਿਨੇਰਾ॥੪॥੧॥੧੯॥
ਧਨਾਸਰੀਮਹਲਾ੫॥
ਦੀਨਦਰਦਨਿਵਾਰਿਠਾਕੁਰਰਾਖੈਜਨਕੀਆਪਿ॥
ਤਰਣਤਾਰਣਹਰਿਨਿਧਿਦੂਖੁਨਸਕੈਬਿਆਪਿ॥੧॥
ਸਾਧੂਸੰਗਿਭਜਹੁਗੁਪਾਲ॥
ਆਨਸੰਜਮਕਿਛੁਨਸੂਝੈਇਹਜਤਨਕਾਟਿਕਲਿਕਾਲ॥ਰਹਾਉ॥
ਆਦਿਅੰਤਿਦਇਆਲਪੂਰਨਤਿਸੁਬਿਨਾਨਹੀਕੋਇ॥
ਜਨਮਮਰਣਨਿਵਾਰਿਹਰਿਜਪਿਸਿਮਰਿਸੁਆਮੀਸੋਇ॥੨॥
ਬੇਦਸਿੰਮ੍ਰਿਤਿਕਥੈਸਾਸਤਭਗਤਕਰਹਿਬੀਚਾਰੁ॥
ਮੁਕਤਿਪਾਈਐਸਾਧਸੰਗਤਿਬਿਨਸਿਜਾਇਅੰਧਾਰੁ॥੩॥
ਚਰਨਕਮਲਅਧਾਰੁਜਨਕਾਰਾਸਿਪੂੰਜੀਏਕ॥