GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 678
0:00 0:00
ਅੰਗ 678
0:00 0:00
Display Settings
ਨਾਨਕੁਮੰਗੈਦਾਨੁਪ੍ਰਭਰੇਨਪਗਸਾਧਾ॥੪॥੩॥੨੭॥
ਧਨਾਸਰੀਮਹਲਾ
ਜਿਨਿਤੁਮਭੇਜੇਤਿਨਹਿਬੁਲਾਏਸੁਖਸਹਜਸੇਤੀਘਰਿਆਉ
ਅਨਦਮੰਗਲਗੁਨਗਾਉਸਹਜਧੁਨਿਨਿਹਚਲਰਾਜੁਕਮਾਉ॥੧॥
ਤੁਮਘਰਿਆਵਹੁਮੇਰੇਮੀਤ
ਤੁਮਰੇਦੋਖੀਹਰਿਆਪਿਨਿਵਾਰੇਅਪਦਾਭਈਬਿਤੀਤਰਹਾਉ
ਪ੍ਰਗਟੁਕੀਨੇਪ੍ਰਭਕਰਨੇਹਾਰੇਨਾਸਨਭਾਜਨਥਾਕੇ
ਘਰਿਮੰਗਲਵਾਜਹਿਨਿਤਵਾਜੇਅਪੁਨੈਖਸਮਿਨਿਵਾਜੇ॥੨॥
ਅਸਥਿਰਰਹਹੁਡੋਲਹੁਮਤਕਬਹੂਗੁਰਕੈਬਚਨਿਅਧਾਰਿ
ਜੈਜੈਕਾਰੁਸਗਲਭੂਮੰਡਲਮੁਖਊਜਲਦਰਬਾਰ॥੩॥
ਜਿਨਕੇਜੀਅਤਿਨੈਹੀਫੇਰੇਆਪੇਭਇਆਸਹਾਈ
ਅਚਰਜੁਕੀਆਕਰਨੈਹਾਰੈਨਾਨਕਸਚੁਵਡਿਆਈ॥੪॥੪॥੨੮॥
ਧਨਾਸਰੀਮਹਲਾਘਰੁ
ਸਤਿਗੁਰਪ੍ਰਸਾਦਿ
ਸੁਨਹੁਸੰਤਪਿਆਰੇਬਿਨਉਹਮਾਰੇਜੀਉ
ਹਰਿਬਿਨੁਮੁਕਤਿਕਾਹੂਜੀਉਰਹਾਉ
ਮਨਨਿਰਮਲਕਰਮਕਰਿਤਾਰਨਤਰਨਹਰਿਅਵਰਿਜੰਜਾਲਤੇਰੈਕਾਹੂਕਾਮਜੀਉ
ਜੀਵਨਦੇਵਾਪਾਰਬ੍ਰਹਮਸੇਵਾਇਹੁਉਪਦੇਸੁਮੋਕਉਗੁਰਿਦੀਨਾਜੀਉ॥੧॥
ਤਿਸੁਸਿਉਲਾਈਐਹੀਤੁਜਾਕੋਕਿਛੁਨਾਹੀਬੀਤੁਅੰਤਕੀਬਾਰਓਹੁਸੰਗਿਚਾਲੈ
ਮਨਿਤਨਿਤੂਆਰਾਧਹਰਿਕੇਪ੍ਰੀਤਮਸਾਧਜਾਕੈਸੰਗਿਤੇਰੇਬੰਧਨਛੂਟੈ॥੨॥
ਗਹੁਪਾਰਬ੍ਰਹਮਸਰਨਹਿਰਦੈਕਮਲਚਰਨਅਵਰਆਸਕਛੁਪਟਲੁਕੀਜੈ
ਸੋਈਭਗਤੁਗਿਆਨੀਧਿਆਨੀਤਪਾਸੋਈਨਾਨਕਜਾਕਉਕਿਰਪਾਕੀਜੈ॥੩॥੧॥੨੯॥
ਧਨਾਸਰੀਮਹਲਾ
ਮੇਰੇਲਾਲਭਲੋਰੇਭਲੋਰੇਭਲੋਹਰਿਮੰਗਨਾ
ਦੇਖਹੁਪਸਾਰਿਨੈਨਸੁਨਹੁਸਾਧੂਕੇਬੈਨਪ੍ਰਾਨਪਤਿਚਿਤਿਰਾਖੁਸਗਲਹੈਮਰਨਾਰਹਾਉ
ਚੰਦਨਚੋਆਰਸਭੋਗਕਰਤਅਨੇਕੈਬਿਖਿਆਬਿਕਾਰਦੇਖੁਸਗਲਹੈਫੀਕੇਏਕੈਗੋਬਿਦਕੋਨਾਮੁਨੀਕੋਕਹਤਹੈਸਾਧਜਨ
ਤਨੁਧਨੁਆਪਨਥਾਪਿਓਹਰਿਜਪੁਨਿਮਖਜਾਪਿਓਅਰਥੁਦ੍ਰਬੁਦੇਖੁਕਛੁਸੰਗਿਨਾਹੀਚਲਨਾ॥੧॥
ਜਾਕੋਰੇਕਰਮੁਭਲਾਤਿਨਿਓਟਗਹੀਸੰਤਪਲਾਤਿਨਨਾਹੀਰੇਜਮੁਸੰਤਾਵੈਸਾਧੂਕੀਸੰਗਨਾ
ਪਾਇਓਰੇਪਰਮਨਿਧਾਨੁਮਿਟਿਓਹੈਅਭਿਮਾਨੁਏਕੈਨਿਰੰਕਾਰਨਾਨਕਮਨੁਲਗਨਾ॥੨॥੨॥੩੦॥