GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 679
0:00 0:00
ਅੰਗ 679
0:00 0:00
Display Settings
ਧਨਾਸਰੀਮਹਲਾਘਰੁ
ਸਤਿਗੁਰਪ੍ਰਸਾਦਿ
ਹਰਿਏਕੁਸਿਮਰਿਏਕੁਸਿਮਰਿਏਕੁਸਿਮਰਿਪਿਆਰੇ
ਕਲਿਕਲੇਸਲੋਭਮੋਹਮਹਾਭਉਜਲੁਤਾਰੇਰਹਾਉ
ਸਾਸਿਸਾਸਿਨਿਮਖਨਿਮਖਦਿਨਸੁਰੈਨਿਚਿਤਾਰੇ
ਸਾਧਸੰਗਜਪਿਨਿਸੰਗਮਨਿਨਿਧਾਨੁਧਾਰੇ॥੧॥
ਚਰਨਕਮਲਨਮਸਕਾਰਗੁਨਗੋਬਿਦਬੀਚਾਰੇ
ਸਾਧਜਨਾਕੀਰੇਨਨਾਨਕਮੰਗਲਸੂਖਸਧਾਰੇ॥੨॥੧॥੩੧॥
ਧਨਾਸਰੀਮਹਲਾਘਰੁਦੁਪਦੇ
ਸਤਿਗੁਰਪ੍ਰਸਾਦਿ
ਸਿਮਰਉਸਿਮਰਿਸਿਮਰਿਸੁਖਪਾਵਉਸਾਸਿਸਾਸਿਸਮਾਲੇ
ਇਹਲੋਕਿਪਰਲੋਕਿਸੰਗਿਸਹਾਈਜਤਕਤਮੋਹਿਰਖਵਾਲੇ॥੧॥
ਗੁਰਕਾਬਚਨੁਬਸੈਜੀਅਨਾਲੇ
ਜਲਿਨਹੀਡੂਬੈਤਸਕਰੁਨਹੀਲੇਵੈਭਾਹਿਸਾਕੈਜਾਲੇ॥੧॥ਰਹਾਉ
ਨਿਰਧਨਕਉਧਨੁਅੰਧੁਲੇਕਉਟਿਕਮਾਤਦੂਧੁਜੈਸੇਬਾਲੇ
ਸਾਗਰਮਹਿਬੋਹਿਥੁਪਾਇਓਹਰਿਨਾਨਕਕਰੀਕ੍ਰਿਪਾਕਿਰਪਾਲੇ॥੨॥੧॥੩੨॥
ਧਨਾਸਰੀਮਹਲਾ
ਭਏਕ੍ਰਿਪਾਲਦਇਆਲਗੋਬਿੰਦਾਅੰਮ੍ਰਿਤੁਰਿਦੈਸਿੰਚਾਈ
ਨਵਨਿਧਿਰਿਧਿਸਿਧਿਹਰਿਲਾਗਿਰਹੀਜਨਪਾਈ॥੧॥
ਸੰਤਨਕਉਅਨਦੁਸਗਲਹੀਜਾਈ
ਗ੍ਰਿਹਿਬਾਹਰਿਠਾਕੁਰੁਭਗਤਨਕਾਰਵਿਰਹਿਆਸ੍ਰਬਠਾਈ॥੧॥ਰਹਾਉ
ਤਾਕਉਕੋਇਪਹੁਚਨਹਾਰਾਜਾਕੈਅੰਗਿਗੁਸਾਈ
ਜਮਕੀਤ੍ਰਾਸਮਿਟੈਜਿਸੁਸਿਮਰਤਨਾਨਕਨਾਮੁਧਿਆਈ॥੨॥੨॥੩੩॥
ਧਨਾਸਰੀਮਹਲਾ
ਦਰਬਵੰਤੁਦਰਬੁਦੇਖਿਗਰਬੈਭੂਮਵੰਤੁਅਭਿਮਾਨੀ
ਰਾਜਾਜਾਨੈਸਗਲਰਾਜੁਹਮਰਾਤਿਉਹਰਿਜਨਟੇਕਸੁਆਮੀ॥੧॥
ਜੇਕੋਊਅਪੁਨੀਓਟਸਮਾਰੈ
ਜੈਸਾਬਿਤੁਤੈਸਾਹੋਇਵਰਤੈਅਪੁਨਾਬਲੁਨਹੀਹਾਰੈ॥੧॥ਰਹਾਉ
ਆਨਤਿਆਗਿਭਏਇਕਆਸਰਸਰਣਿਸਰਣਿਕਰਿਆਏ
ਸੰਤਅਨੁਗ੍ਰਹਭਏਮਨਨਿਰਮਲਨਾਨਕਹਰਿਗੁਨਗਾਏ॥੨॥੩॥੩੪॥
ਧਨਾਸਰੀਮਹਲਾ
ਜਾਕਉਹਰਿਰੰਗੁਲਾਗੋਇਸੁਜੁਗਮਹਿਸੋਕਹੀਅਤਹੈਸੂਰਾ
ਆਤਮਜਿਣੈਸਗਲਵਸਿਤਾਕੈਜਾਕਾਸਤਿਗੁਰੁਪੂਰਾ॥੧॥