ਮਨੁਤਨੁਅਰਪੀਆਪੁਗਵਾਈਚਲਾਸਤਿਗੁਰਭਾਏ॥
ਸਦਬਲਿਹਾਰੀਗੁਰਅਪੁਨੇਵਿਟਹੁਜਿਹਰਿਸੇਤੀਚਿਤੁਲਾਏ॥੭॥
ਸੋਬ੍ਰਾਹਮਣੁਬ੍ਰਹਮੁਜੋਬਿੰਦੇਹਰਿਸੇਤੀਰੰਗਿਰਾਤਾ॥
ਪ੍ਰਭੁਨਿਕਟਿਵਸੈਸਭਨਾਘਟਅੰਤਰਿਗੁਰਮੁਖਿਵਿਰਲੈਜਾਤਾ॥
ਨਾਨਕਨਾਮੁਮਿਲੈਵਡਿਆਈਗੁਰਕੈਸਬਦਿਪਛਾਤਾ॥੮॥੫॥੨੨॥
ਸਿਰੀਰਾਗੁਮਹਲਾ੩॥
ਸਹਜੈਨੋਸਭਲੋਚਦੀਬਿਨੁਗੁਰਪਾਇਆਨਜਾਇ॥
ਪੜਿਪੜਿਪੰਡਿਤਜੋਤਕੀਥਕੇਭੇਖੀਭਰਮਿਭੁਲਾਇ॥
ਗੁਰਭੇਟੇਸਹਜੁਪਾਇਆਆਪਣੀਕਿਰਪਾਕਰੇਰਜਾਇ॥੧॥
ਭਾਈਰੇਗੁਰਬਿਨੁਸਹਜੁਨਹੋਇ॥
ਸਬਦੈਹੀਤੇਸਹਜੁਊਪਜੈਹਰਿਪਾਇਆਸਚੁਸੋਇ॥੧॥ਰਹਾਉ॥
ਸਹਜੇਗਾਵਿਆਥਾਇਪਵੈਬਿਨੁਸਹਜੈਕਥਨੀਬਾਦਿ॥
ਸਹਜੇਹੀਭਗਤਿਊਪਜੈਸਹਜਿਪਿਆਰਿਬੈਰਾਗਿ॥
ਸਹਜੈਹੀਤੇਸੁਖਸਾਤਿਹੋਇਬਿਨੁਸਹਜੈਜੀਵਣੁਬਾਦਿ॥੨॥
ਸਹਜਿਸਾਲਾਹੀਸਦਾਸਦਾਸਹਜਿਸਮਾਧਿਲਗਾਇ॥
ਸਹਜੇਹੀਗੁਣਊਚਰੈਭਗਤਿਕਰੇਲਿਵਲਾਇ॥
ਸਬਦੇਹੀਹਰਿਮਨਿਵਸੈਰਸਨਾਹਰਿਰਸੁਖਾਇ॥੩॥
ਸਹਜੇਕਾਲੁਵਿਡਾਰਿਆਸਚਸਰਣਾਈਪਾਇ॥
ਸਹਜੇਹਰਿਨਾਮੁਮਨਿਵਸਿਆਸਚੀਕਾਰਕਮਾਇ॥
ਸੇਵਡਭਾਗੀਜਿਨੀਪਾਇਆਸਹਜੇਰਹੇਸਮਾਇ॥੪॥
ਮਾਇਆਵਿਚਿਸਹਜੁਨਊਪਜੈਮਾਇਆਦੂਜੈਭਾਇ॥
ਮਨਮੁਖਕਰਮਕਮਾਵਣੇਹਉਮੈਜਲੈਜਲਾਇ॥
ਜੰਮਣੁਮਰਣੁਨਚੂਕਈਫਿਰਿਫਿਰਿਆਵੈਜਾਇ॥੫॥
ਤ੍ਰਿਹੁਗੁਣਾਵਿਚਿਸਹਜੁਨਪਾਈਐਤ੍ਰੈਗੁਣਭਰਮਿਭੁਲਾਇ॥
ਪੜੀਐਗੁਣੀਐਕਿਆਕਥੀਐਜਾਮੁੰਢਹੁਘੁਥਾਜਾਇ॥
ਚਉਥੇਪਦਮਹਿਸਹਜੁਹੈਗੁਰਮੁਖਿਪਲੈਪਾਇ॥੬॥
ਨਿਰਗੁਣਨਾਮੁਨਿਧਾਨੁਹੈਸਹਜੇਸੋਝੀਹੋਇ॥
ਗੁਣਵੰਤੀਸਾਲਾਹਿਆਸਚੇਸਚੀਸੋਇ॥
ਭੁਲਿਆਸਹਜਿਮਿਲਾਇਸੀਸਬਦਿਮਿਲਾਵਾਹੋਇ॥੭॥
ਬਿਨੁਸਹਜੈਸਭੁਅੰਧੁਹੈਮਾਇਆਮੋਹੁਗੁਬਾਰੁ॥
ਸਹਜੇਹੀਸੋਝੀਪਈਸਚੈਸਬਦਿਅਪਾਰਿ॥
ਆਪੇਬਖਸਿਮਿਲਾਇਅਨੁਪੂਰੇਗੁਰਕਰਤਾਰਿ॥੮॥
ਸਹਜੇਅਦਿਸਟੁਪਛਾਣੀਐਨਿਰਭਉਜੋਤਿਨਿਰੰਕਾਰੁ॥
ਸਭਨਾਜੀਆਕਾਇਕੁਦਾਤਾਜੋਤੀਜੋਤਿਮਿਲਾਵਣਹਾਰੁ॥
ਪੂਰੈਸਬਦਿਸਲਾਹੀਐਜਿਸਦਾਅੰਤੁਨਪਾਰਾਵਾਰੁ॥੯॥
ਗਿਆਨੀਆਕਾਧਨੁਨਾਮੁਹੈਸਹਜਿਕਰਹਿਵਾਪਾਰੁ॥
ਅਨਦਿਨੁਲਾਹਾਹਰਿਨਾਮੁਲੈਨਿਅਖੁਟਭਰੇਭੰਡਾਰ॥
ਨਾਨਕਤੋਟਿਨਆਵਈਦੀਏਦੇਵਣਹਾਰਿ॥੧੦॥੬॥੨੩॥