GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 680
0:00 0:00
ਅੰਗ 680
0:00 0:00
Display Settings
ਠਾਕੁਰੁਗਾਈਐਆਤਮਰੰਗਿ
ਸਰਣੀਪਾਵਨਨਾਮਧਿਆਵਨਸਹਜਿਸਮਾਵਨਸੰਗਿ॥੧॥ਰਹਾਉ
ਜਨਕੇਚਰਨਵਸਹਿਮੇਰੈਹੀਅਰੈਸੰਗਿਪੁਨੀਤਾਦੇਹੀ
ਜਨਕੀਧੂਰਿਦੇਹੁਕਿਰਪਾਨਿਧਿਨਾਨਕਕੈਸੁਖੁਏਹੀ॥੨॥੪॥੩੫॥
ਧਨਾਸਰੀਮਹਲਾ
ਜਤਨਕਰੈਮਾਨੁਖਡਹਕਾਵੈਓਹੁਅੰਤਰਜਾਮੀਜਾਨੈ
ਪਾਪਕਰੇਕਰਿਮੂਕਰਿਪਾਵੈਭੇਖਕਰੈਨਿਰਬਾਨੈ॥੧॥
ਜਾਨਤਦੂਰਿਤੁਮਹਿਪ੍ਰਭਨੇਰਿ
ਉਤਤਾਕੈਉਤਤੇਉਤਪੇਖੈਆਵੈਲੋਭੀਫੇਰਿਰਹਾਉ
ਜਬਲਗੁਤੁਟੈਨਾਹੀਮਨਭਰਮਾਤਬਲਗੁਮੁਕਤੁਕੋਈ
ਕਹੁਨਾਨਕਦਇਆਲਸੁਆਮੀਸੰਤੁਭਗਤੁਜਨੁਸੋਈ॥੨॥੫॥੩੬॥
ਧਨਾਸਰੀਮਹਲਾ
ਨਾਮੁਗੁਰਿਦੀਓਹੈਅਪੁਨੈਜਾਕੈਮਸਤਕਿਕਰਮਾ
ਨਾਮੁਦ੍ਰਿੜਾਵੈਨਾਮੁਜਪਾਵੈਤਾਕਾਜੁਗਮਹਿਧਰਮਾ॥੧॥
ਜਨਕਉਨਾਮੁਵਡਾਈਸੋਭ
ਨਾਮੋਗਤਿਨਾਮੋਪਤਿਜਨਕੀਮਾਨੈਜੋਜੋਹੋਗ॥੧॥ਰਹਾਉ
ਨਾਮਧਨੁਜਿਸੁਜਨਕੈਪਾਲੈਸੋਈਪੂਰਾਸਾਹਾ
ਨਾਮੁਬਿਉਹਾਰਾਨਾਨਕਆਧਾਰਾਨਾਮੁਪਰਾਪਤਿਲਾਹਾ॥੨॥੬॥੩੭॥
ਧਨਾਸਰੀਮਹਲਾ
ਨੇਤ੍ਰਪੁਨੀਤਭਏਦਰਸਪੇਖੇਮਾਥੈਪਰਉਰਵਾਲ
ਰਸਿਰਸਿਗੁਣਗਾਵਉਠਾਕੁਰਕੇਮੋਰੈਹਿਰਦੈਬਸਹੁਗੋਪਾਲ॥੧॥
ਤੁਮਤਉਰਾਖਨਹਾਰਦਇਆਲ
ਸੁੰਦਰਸੁਘਰਬੇਅੰਤਪਿਤਾਪ੍ਰਭਹੋਹੁਪ੍ਰਭੂਕਿਰਪਾਲ॥੧॥ਰਹਾਉ
ਮਹਾਅਨੰਦਮੰਗਲਰੂਪਤੁਮਰੇਬਚਨਅਨੂਪਰਸਾਲ
ਹਿਰਦੈਚਰਣਸਬਦੁਸਤਿਗੁਰਕੋਨਾਨਕਬਾਂਧਿਓਪਾਲ॥੨॥੭॥੩੮॥
ਧਨਾਸਰੀਮਹਲਾ
ਅਪਨੀਉਕਤਿਖਲਾਵੈਭੋਜਨਅਪਨੀਉਕਤਿਖੇਲਾਵੈ
ਸਰਬਸੂਖਭੋਗਰਸਦੇਵੈਮਨਹੀਨਾਲਿਸਮਾਵੈ॥੧॥
ਹਮਰੇਪਿਤਾਗੋਪਾਲਦਇਆਲ
ਜਿਉਰਾਖੈਮਹਤਾਰੀਬਾਰਿਕਕਉਤੈਸੇਹੀਪ੍ਰਭਪਾਲ॥੧॥ਰਹਾਉ
ਮੀਤਸਾਜਨਸਰਬਗੁਣਨਾਇਕਸਦਾਸਲਾਮਤਿਦੇਵਾ
ਈਤਊਤਜਤਕਤਤਤਤੁਮਹੀਮਿਲੈਨਾਨਕਸੰਤਸੇਵਾ॥੨॥੮॥੩੯॥
ਧਨਾਸਰੀਮਹਲਾ
ਸੰਤਕ੍ਰਿਪਾਲਦਇਆਲਦਮੋਦਰਕਾਮਕ੍ਰੋਧਬਿਖੁਜਾਰੇ
ਰਾਜੁਮਾਲੁਜੋਬਨੁਤਨੁਜੀਅਰਾਇਨਊਪਰਿਲੈਬਾਰੇ॥੧॥
ਮਨਿਤਨਿਰਾਮਨਾਮਹਿਤਕਾਰੇ
ਸੂਖਸਹਜਆਨੰਦਮੰਗਲਸਹਿਤਭਵਨਿਧਿਪਾਰਿਉਤਾਰੇਰਹਾਉ