GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 682
0:00 0:00
ਅੰਗ 682
0:00 0:00
Display Settings
ਧਨਾਸਰੀਮਹਲਾ
ਅਉਖੀਘੜੀਦੇਖਣਦੇਈਅਪਨਾਬਿਰਦੁਸਮਾਲੇ
ਹਾਥਦੇਇਰਾਖੈਅਪਨੇਕਉਸਾਸਿਸਾਸਿਪ੍ਰਤਿਪਾਲੇ॥੧॥
ਪ੍ਰਭਸਿਉਲਾਗਿਰਹਿਓਮੇਰਾਚੀਤੁ
ਆਦਿਅੰਤਿਪ੍ਰਭੁਸਦਾਸਹਾਈਧੰਨੁਹਮਾਰਾਮੀਤੁਰਹਾਉ
ਮਨਿਬਿਲਾਸਭਏਸਾਹਿਬਕੇਅਚਰਜਦੇਖਿਬਡਾਈ
ਹਰਿਸਿਮਰਿਸਿਮਰਿਆਨਦਕਰਿਨਾਨਕਪ੍ਰਭਿਪੂਰਨਪੈਜਰਖਾਈ॥੨॥੧੫॥੪੬॥
ਧਨਾਸਰੀਮਹਲਾ
ਜਿਸਕਉਬਿਸਰੈਪ੍ਰਾਨਪਤਿਦਾਤਾਸੋਈਗਨਹੁਅਭਾਗਾ
ਚਰਨਕਮਲਜਾਕਾਮਨੁਰਾਗਿਓਅਮਿਅਸਰੋਵਰਪਾਗਾ॥੧॥
ਤੇਰਾਜਨੁਰਾਮਨਾਮਰੰਗਿਜਾਗਾ
ਆਲਸੁਛੀਜਿਗਇਆਸਭੁਤਨਤੇਪ੍ਰੀਤਮਸਿਉਮਨੁਲਾਗਾਰਹਾਉ
ਜਹਜਹਪੇਖਉਤਹਨਾਰਾਇਣਸਗਲਘਟਾਮਹਿਤਾਗਾ
ਨਾਮਉਦਕੁਪੀਵਤਜਨਨਾਨਕਤਿਆਗੇਸਭਿਅਨੁਰਾਗਾ॥੨॥੧੬॥੪੭॥
ਧਨਾਸਰੀਮਹਲਾ
ਜਨਕੇਪੂਰਨਹੋਏਕਾਮ
ਕਲੀਕਾਲਮਹਾਬਿਖਿਆਮਹਿਲਜਾਰਾਖੀਰਾਮ॥੧॥ਰਹਾਉ
ਸਿਮਰਿਸਿਮਰਿਸੁਆਮੀਪ੍ਰਭੁਅਪੁਨਾਨਿਕਟਿਆਵੈਜਾਮ
ਮੁਕਤਿਬੈਕੁੰਠਸਾਧਕੀਸੰਗਤਿਜਨਪਾਇਓਹਰਿਕਾਧਾਮ॥੧॥
ਚਰਨਕਮਲਹਰਿਜਨਕੀਥਾਤੀਕੋਟਿਸੂਖਬਿਸ੍ਰਾਮ
ਗੋਬਿੰਦੁਦਮੋਦਰਸਿਮਰਉਦਿਨਰੈਨਿਨਾਨਕਸਦਕੁਰਬਾਨ॥੨॥੧੭॥੪੮॥
ਧਨਾਸਰੀਮਹਲਾ
ਮਾਂਗਉਰਾਮਤੇਇਕੁਦਾਨੁ
ਸਗਲਮਨੋਰਥਪੂਰਨਹੋਵਹਿਸਿਮਰਉਤੁਮਰਾਨਾਮੁ॥੧॥ਰਹਾਉ
ਚਰਨਤੁਮੑਾਰੇਹਿਰਦੈਵਾਸਹਿਸੰਤਨਕਾਸੰਗੁਪਾਵਉ
ਸੋਗਅਗਨਿਮਹਿਮਨੁਵਿਆਪੈਆਠਪਹਰਗੁਣਗਾਵਉ॥੧॥
ਸ੍ਵਸਤਿਬਿਵਸਥਾਹਰਿਕੀਸੇਵਾਮਧੵੰਤਪ੍ਰਭਜਾਪਣ
ਨਾਨਕਰੰਗੁਲਗਾਪਰਮੇਸਰਬਾਹੁੜਿਜਨਮਛਾਪਣ॥੨॥੧੮॥੪੯॥
ਧਨਾਸਰੀਮਹਲਾ
ਮਾਂਗਉਰਾਮਤੇਸਭਿਥੋਕ
ਮਾਨੁਖਕਉਜਾਚਤਸ੍ਰਮੁਪਾਈਐਪ੍ਰਭਕੈਸਿਮਰਨਿਮੋਖ॥੧॥ਰਹਾਉ
ਘੋਖੇਮੁਨਿਜਨਸਿੰਮ੍ਰਿਤਿਪੁਰਾਨਾਂਬੇਦਪੁਕਾਰਹਿਘੋਖ
ਕ੍ਰਿਪਾਸਿੰਧੁਸੇਵਿਸਚੁਪਾਈਐਦੋਵੈਸੁਹੇਲੇਲੋਕ॥੧॥
ਆਨਅਚਾਰਬਿਉਹਾਰਹੈਜੇਤੇਬਿਨੁਹਰਿਸਿਮਰਨਫੋਕ
ਨਾਨਕਜਨਮਮਰਣਭੈਕਾਟੇਮਿਲਿਸਾਧੂਬਿਨਸੇਸੋਕ॥੨॥੧੯॥੫੦॥
ਧਨਾਸਰੀਮਹਲਾ
ਤ੍ਰਿਸਨਾਬੁਝੈਹਰਿਕੈਨਾਮਿ
ਮਹਾਸੰਤੋਖੁਹੋਵੈਗੁਰਬਚਨੀਪ੍ਰਭਸਿਉਲਾਗੈਪੂਰਨਧਿਆਨੁ॥੧॥ਰਹਾਉ