ਮਹਾਕਲੋਲਬੁਝਹਿਮਾਇਆਕੇਕਰਿਕਿਰਪਾਮੇਰੇਦੀਨਦਇਆਲ॥
ਅਪਣਾਨਾਮੁਦੇਹਿਜਪਿਜੀਵਾਪੂਰਨਹੋਇਦਾਸਕੀਘਾਲ॥੧॥
ਸਰਬਮਨੋਰਥਰਾਜਸੂਖਰਸਸਦਖੁਸੀਆਕੀਰਤਨੁਜਪਿਨਾਮ॥
ਜਿਸਕੈਕਰਮਿਲਿਖਿਆਧੁਰਿਕਰਤੈਨਾਨਕਜਨਕੇਪੂਰਨਕਾਮ॥੨॥੨੦॥੫੧॥
ਧਨਾਸਰੀਮਃ੫॥
ਜਨਕੀਕੀਨੀਪਾਰਬ੍ਰਹਮਿਸਾਰ॥
ਨਿੰਦਕਟਿਕਨੁਨਪਾਵਨਿਮੂਲੇਊਡਿਗਏਬੇਕਾਰ॥੧॥ਰਹਾਉ॥
ਜਹਜਹਦੇਖਉਤਹਤਹਸੁਆਮੀਕੋਇਨਪਹੁਚਨਹਾਰ॥
ਜੋਜੋਕਰੈਅਵਗਿਆਜਨਕੀਹੋਇਗਇਆਤਤਛਾਰ॥੧॥
ਕਰਨਹਾਰੁਰਖਵਾਲਾਹੋਆਜਾਕਾਅੰਤੁਨਪਾਰਾਵਾਰ॥
ਨਾਨਕਦਾਸਰਖੇਪ੍ਰਭਿਅਪੁਨੈਨਿੰਦਕਕਾਢੇਮਾਰਿ॥੨॥੨੧॥੫੨॥
ਧਨਾਸਰੀਮਹਲਾ੫ਘਰੁ੯ਪੜਤਾਲ॥
ੴਸਤਿਗੁਰਪ੍ਰਸਾਦਿ॥
ਹਰਿਚਰਨਸਰਨਗੋਬਿੰਦਦੁਖਭੰਜਨਾਦਾਸਅਪੁਨੇਕਉਨਾਮੁਦੇਵਹੁ॥
ਦ੍ਰਿਸਟਿਪ੍ਰਭਧਾਰਹੁਕ੍ਰਿਪਾਕਰਿਤਾਰਹੁਭੁਜਾਗਹਿਕੂਪਤੇਕਾਢਿਲੇਵਹੁ॥ਰਹਾਉ॥
ਕਾਮਕ੍ਰੋਧਕਰਿਅੰਧਮਾਇਆਕੇਬੰਧਅਨਿਕਦੋਖਾਤਨਿਛਾਦਿਪੂਰੇ॥
ਪ੍ਰਭਬਿਨਾਆਨਨਰਾਖਨਹਾਰਾਨਾਮੁਸਿਮਰਾਵਹੁਸਰਨਿਸੂਰੇ॥੧॥
ਪਤਿਤਉਧਾਰਣਾਜੀਅਜੰਤਤਾਰਣਾਬੇਦਉਚਾਰਨਹੀਅੰਤੁਪਾਇਓ॥
ਗੁਣਹਸੁਖਸਾਗਰਾਬ੍ਰਹਮਰਤਨਾਗਰਾਭਗਤਿਵਛਲੁਨਾਨਕਗਾਇਓ॥੨॥੧॥੫੩॥
ਧਨਾਸਰੀਮਹਲਾ੫॥
ਹਲਤਿਸੁਖੁਪਲਤਿਸੁਖੁਨਿਤਸੁਖੁਸਿਮਰਨੋਨਾਮੁਗੋਬਿੰਦਕਾਸਦਾਲੀਜੈ॥
ਮਿਟਹਿਕਮਾਣੇਪਾਪਚਿਰਾਣੇਸਾਧਸੰਗਤਿਮਿਲਿਮੁਆਜੀਜੈ॥੧॥ਰਹਾਉ॥
ਰਾਜਜੋਬਨਬਿਸਰੰਤਹਰਿਮਾਇਆਮਹਾਦੁਖੁਏਹੁਮਹਾਂਤਕਹੈ॥
ਆਸਪਿਆਸਰਮਣਹਰਿਕੀਰਤਨਏਹੁਪਦਾਰਥੁਭਾਗਵੰਤੁਲਹੈ॥੧॥
ਸਰਣਿਸਮਰਥਅਕਥਅਗੋਚਰਾਪਤਿਤਉਧਾਰਣਨਾਮੁਤੇਰਾ॥
ਅੰਤਰਜਾਮੀਨਾਨਕਕੇਸੁਆਮੀਸਰਬਤਪੂਰਨਠਾਕੁਰੁਮੇਰਾ॥੨॥੨॥੫੪॥
ਧਨਾਸਰੀਮਹਲਾ੫ਘਰੁ੧੨॥
ੴਸਤਿਗੁਰਪ੍ਰਸਾਦਿ॥
ਬੰਦਨਾਹਰਿਬੰਦਨਾਗੁਣਗਾਵਹੁਗੋਪਾਲਰਾਇ॥ਰਹਾਉ॥
ਵਡੈਭਾਗਿਭੇਟੇਗੁਰਦੇਵਾ॥
ਕੋਟਿਪਰਾਧਮਿਟੇਹਰਿਸੇਵਾ॥੧॥