ਜੋਬਨੁਧਨੁਪ੍ਰਭਤਾਕੈਮਦਮਹਿਅਹਿਨਿਸਿਰਹੈਦਿਵਾਨਾ॥੧॥
ਦੀਨਦਇਆਲੁਸਦਾਦੁਖਭੰਜਨੁਤਾਸਿਉਮਨੁਨਲਗਾਨਾ॥
ਜਨਨਾਨਕਕੋਟਨਮਹਿਕਿਨਹੂਗੁਰਮੁਖਿਹੋਇਪਛਾਨਾ॥੨॥੨॥
ਧਨਾਸਰੀਮਹਲਾ੯॥
ਤਿਹਜੋਗੀਕਉਜੁਗਤਿਨਜਾਨਉ॥
ਲੋਭੁਮੋਹੁਮਾਇਆਮਮਤਾਫੁਨਿਜਿਹਘਟਮਾਹਿਪਛਾਨਉ॥੧॥ਰਹਾਉ॥
ਪਰਨਿੰਦਾਉਸਤਤਿਨਹਜਾਕੈਕੰਚਨਲੋਹਸਮਾਨੋ॥
ਹਰਖਸੋਗਤੇਰਹੈਅਤੀਤਾਜੋਗੀਤਾਹਿਬਖਾਨੋ॥੧॥
ਚੰਚਲਮਨੁਦਹਦਿਸਕਉਧਾਵਤਅਚਲੁਜਾਹਿਠਹਰਾਨੋ॥
ਕਹੁਨਾਨਕਇਹਬਿਧਿਕੋਜੋਨਰੁਮੁਕਤਿਤਾਹਿਤੁਮਮਾਨੋ॥੨॥੩॥
ਧਨਾਸਰੀਮਹਲਾ੯॥
ਅਬਮੈਕਉਨੁਉਪਾਉਕਰਉ॥
ਜਿਹਬਿਧਿਮਨਕੋਸੰਸਾਚੂਕੈਭਉਨਿਧਿਪਾਰਿਪਰਉ॥੧॥ਰਹਾਉ॥
ਜਨਮੁਪਾਇਕਛੁਭਲੋਨਕੀਨੋਤਾਤੇਅਧਿਕਡਰਉ॥
ਮਨਬਚਕ੍ਰਮਹਰਿਗੁਨਨਹੀਗਾਏਯਹਜੀਅਸੋਚਧਰਉ॥੧॥
ਗੁਰਮਤਿਸੁਨਿਕਛੁਗਿਆਨੁਨਉਪਜਿਓਪਸੁਜਿਉਉਦਰੁਭਰਉ॥
ਕਹੁਨਾਨਕਪ੍ਰਭਬਿਰਦੁਪਛਾਨਉਤਬਹਉਪਤਿਤਤਰਉ॥੨॥੪॥੯॥੯॥੧੩॥੫੮॥੪॥੯੩॥
ਧਨਾਸਰੀਮਹਲਾ੧ਘਰੁ੨ਅਸਟਪਦੀਆ॥
ੴਸਤਿਗੁਰਪ੍ਰਸਾਦਿ॥
ਗੁਰੁਸਾਗਰੁਰਤਨੀਭਰਪੂਰੇ॥
ਅੰਮ੍ਰਿਤੁਸੰਤਚੁਗਹਿਨਹੀਦੂਰੇ॥
ਹਰਿਰਸੁਚੋਗਚੁਗਹਿਪ੍ਰਭਭਾਵੈ॥
ਸਰਵਰਮਹਿਹੰਸੁਪ੍ਰਾਨਪਤਿਪਾਵੈ॥੧॥
ਕਿਆਬਗੁਬਪੁੜਾਛਪੜੀਨਾਇ॥
ਕੀਚੜਿਡੂਬੈਮੈਲੁਨਜਾਇ॥੧॥ਰਹਾਉ॥
ਰਖਿਰਖਿਚਰਨਧਰੇਵੀਚਾਰੀ॥
ਦੁਬਿਧਾਛੋਡਿਭਏਨਿਰੰਕਾਰੀ॥
ਮੁਕਤਿਪਦਾਰਥੁਹਰਿਰਸਚਾਖੇ॥
ਆਵਣਜਾਣਰਹੇਗੁਰਿਰਾਖੇ॥੨॥
ਸਰਵਰਹੰਸਾਛੋਡਿਨਜਾਇ॥
ਪ੍ਰੇਮਭਗਤਿਕਰਿਸਹਜਿਸਮਾਇ॥
ਸਰਵਰਮਹਿਹੰਸੁਹੰਸਮਹਿਸਾਗਰੁ॥
ਅਕਥਕਥਾਗੁਰਬਚਨੀਆਦਰੁ॥੩॥
ਸੁੰਨਮੰਡਲਇਕੁਜੋਗੀਬੈਸੇ॥
ਨਾਰਿਨਪੁਰਖੁਕਹਹੁਕੋਊਕੈਸੇ॥
ਤ੍ਰਿਭਵਣਜੋਤਿਰਹੇਲਿਵਲਾਈ॥
ਸੁਰਿਨਰਨਾਥਸਚੇਸਰਣਾਈ॥੪॥
ਆਨੰਦਮੂਲੁਅਨਾਥਅਧਾਰੀ॥
ਗੁਰਮੁਖਿਭਗਤਿਸਹਜਿਬੀਚਾਰੀ॥
ਭਗਤਿਵਛਲਭੈਕਾਟਣਹਾਰੇ॥
ਹਉਮੈਮਾਰਿਮਿਲੇਪਗੁਧਾਰੇ॥੫॥
ਅਨਿਕਜਤਨਕਰਿਕਾਲੁਸੰਤਾਏ॥
ਮਰਣੁਲਿਖਾਇਮੰਡਲਮਹਿਆਏ॥