GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 686
0:00 0:00
ਅੰਗ 686
0:00 0:00
Display Settings
ਜਨਮੁਪਦਾਰਥੁਦੁਬਿਧਾਖੋਵੈ
ਆਪੁਚੀਨਸਿਭ੍ਰਮਿਭ੍ਰਮਿਰੋਵੈ॥੬॥
ਕਹਤਉਪੜਤਉਸੁਣਤਉਏਕ
ਧੀਰਜਧਰਮੁਧਰਣੀਧਰਟੇਕ
ਜਤੁਸਤੁਸੰਜਮੁਰਿਦੈਸਮਾਏ
ਚਉਥੇਪਦਕਉਜੇਮਨੁਪਤੀਆਏ॥੭॥
ਸਾਚੇਨਿਰਮਲਮੈਲੁਲਾਗੈ
ਗੁਰਕੈਸਬਦਿਭਰਮਭਉਭਾਗੈ
ਸੂਰਤਿਮੂਰਤਿਆਦਿਅਨੂਪੁ
ਨਾਨਕੁਜਾਚੈਸਾਚੁਸਰੂਪੁ॥੮॥੧॥
ਧਨਾਸਰੀਮਹਲਾ
ਸਹਜਿਮਿਲੈਮਿਲਿਆਪਰਵਾਣੁ
ਨਾਤਿਸੁਮਰਣੁਆਵਣੁਜਾਣੁ
ਠਾਕੁਰਮਹਿਦਾਸੁਦਾਸਮਹਿਸੋਇ
ਜਹਦੇਖਾਤਹਅਵਰੁਕੋਇ॥੧॥
ਗੁਰਮੁਖਿਭਗਤਿਸਹਜਘਰੁਪਾਈਐ
ਬਿਨੁਗੁਰਭੇਟੇਮਰਿਆਈਐਜਾਈਐ॥੧॥ਰਹਾਉ
ਸੋਗੁਰੁਕਰਉਜਿਸਾਚੁਦ੍ਰਿੜਾਵੈ
ਅਕਥੁਕਥਾਵੈਸਬਦਿਮਿਲਾਵੈ
ਹਰਿਕੇਲੋਗਅਵਰਨਹੀਕਾਰਾ
ਸਾਚਉਠਾਕੁਰੁਸਾਚੁਪਿਆਰਾ॥੨॥
ਤਨਮਹਿਮਨੂਆਮਨਮਹਿਸਾਚਾ
ਸੋਸਾਚਾਮਿਲਿਸਾਚੇਰਾਚਾ
ਸੇਵਕੁਪ੍ਰਭਕੈਲਾਗੈਪਾਇ
ਸਤਿਗੁਰੁਪੂਰਾਮਿਲੈਮਿਲਾਇ॥੩॥
ਆਪਿਦਿਖਾਵੈਆਪੇਦੇਖੈ
ਹਠਿਪਤੀਜੈਨਾਬਹੁਭੇਖੈ
ਘੜਿਭਾਡੇਜਿਨਿਅੰਮ੍ਰਿਤੁਪਾਇਆ
ਪ੍ਰੇਮਭਗਤਿਪ੍ਰਭਿਮਨੁਪਤੀਆਇਆ॥੪॥
ਪੜਿਪੜਿਭੂਲਹਿਚੋਟਾਖਾਹਿ
ਬਹੁਤੁਸਿਆਣਪਆਵਹਿਜਾਹਿ
ਨਾਮੁਜਪੈਭਉਭੋਜਨੁਖਾਇ
ਗੁਰਮੁਖਿਸੇਵਕਰਹੇਸਮਾਇ॥੫॥
ਪੂਜਿਸਿਲਾਤੀਰਥਬਨਵਾਸਾ
ਭਰਮਤਡੋਲਤਭਏਉਦਾਸਾ
ਮਨਿਮੈਲੈਸੂਚਾਕਿਉਹੋਇ
ਸਾਚਿਮਿਲੈਪਾਵੈਪਤਿਸੋਇ॥੬॥
ਆਚਾਰਾਵੀਚਾਰੁਸਰੀਰਿ
ਆਦਿਜੁਗਾਦਿਸਹਜਿਮਨੁਧੀਰਿ
ਪਲਪੰਕਜਮਹਿਕੋਟਿਉਧਾਰੇ
ਕਰਿਕਿਰਪਾਗੁਰੁਮੇਲਿਪਿਆਰੇ॥੭॥
ਕਿਸੁਆਗੈਪ੍ਰਭਤੁਧੁਸਾਲਾਹੀ
ਤੁਧੁਬਿਨੁਦੂਜਾਮੈਕੋਨਾਹੀ
ਜਿਉਤੁਧੁਭਾਵੈਤਿਉਰਾਖੁਰਜਾਇ
ਨਾਨਕਸਹਜਿਭਾਇਗੁਣਗਾਇ॥੮॥੨॥
ਧਨਾਸਰੀਮਹਲਾਘਰੁਅਸਟਪਦੀ
ਸਤਿਗੁਰਪ੍ਰਸਾਦਿ
ਜੋਜੋਜੂਨੀਆਇਓਤਿਹਤਿਹਉਰਝਾਇਓਮਾਣਸਜਨਮੁਸੰਜੋਗਿਪਾਇਆ
ਤਾਕੀਹੈਓਟਸਾਧਰਾਖਹੁਦੇਕਰਿਹਾਥਕਰਿਕਿਰਪਾਮੇਲਹੁਹਰਿਰਾਇਆ॥੧॥
ਅਨਿਕਜਨਮਭ੍ਰਮਿਥਿਤਿਨਹੀਪਾਈ
ਕਰਉਸੇਵਾਗੁਰਲਾਗਉਚਰਨਗੋਵਿੰਦਜੀਕਾਮਾਰਗੁਦੇਹੁਜੀਬਤਾਈ॥੧॥ਰਹਾਉ
ਅਨਿਕਉਪਾਵਕਰਉਮਾਇਆਕਉਬਚਿਤਿਧਰਉਮੇਰੀਮੇਰੀਕਰਤਸਦਹੀਵਿਹਾਵੈ