GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 69
0:00 0:00
ਅੰਗ 69
0:00 0:00
Display Settings
ਸਿਰੀਰਾਗੁਮਹਲਾ
ਸਤਿਗੁਰਿਮਿਲਿਐਫੇਰੁਪਵੈਜਨਮਮਰਣਦੁਖੁਜਾਇ
ਪੂਰੈਸਬਦਿਸਭਸੋਝੀਹੋਈਹਰਿਨਾਮੈਰਹੈਸਮਾਇ॥੧॥
ਮਨਮੇਰੇਸਤਿਗੁਰਸਿਉਚਿਤੁਲਾਇ
ਨਿਰਮਲੁਨਾਮੁਸਦਨਵਤਨੋਆਪਿਵਸੈਮਨਿਆਇ॥੧॥ਰਹਾਉ
ਹਰਿਜੀਉਰਾਖਹੁਅਪੁਨੀਸਰਣਾਈਜਿਉਰਾਖਹਿਤਿਉਰਹਣਾ
ਗੁਰਕੈਸਬਦਿਜੀਵਤੁਮਰੈਗੁਰਮੁਖਿਭਵਜਲੁਤਰਣਾ॥੨॥
ਵਡੈਭਾਗਿਨਾਉਪਾਈਐਗੁਰਮਤਿਸਬਦਿਸੁਹਾਈ
ਆਪੇਮਨਿਵਸਿਆਪ੍ਰਭੁਕਰਤਾਸਹਜੇਰਹਿਆਸਮਾਈ॥੩॥
ਇਕਨਾਮਨਮੁਖਿਸਬਦੁਭਾਵੈਬੰਧਨਿਬੰਧਿਭਵਾਇਆ
ਲਖਚਉਰਾਸੀਹਫਿਰਿਫਿਰਿਆਵੈਬਿਰਥਾਜਨਮੁਗਵਾਇਆ॥੪॥
ਭਗਤਾਮਨਿਆਨੰਦੁਹੈਸਚੈਸਬਦਿਰੰਗਿਰਾਤੇ
ਅਨਦਿਨੁਗੁਣਗਾਵਹਿਸਦਨਿਰਮਲਸਹਜੇਨਾਮਿਸਮਾਤੇ॥੫॥
ਗੁਰਮੁਖਿਅੰਮ੍ਰਿਤਬਾਣੀਬੋਲਹਿਸਭਆਤਮਰਾਮੁਪਛਾਣੀ
ਏਕੋਸੇਵਨਿਏਕੁਅਰਾਧਹਿਗੁਰਮੁਖਿਅਕਥਕਹਾਣੀ॥੬॥
ਸਚਾਸਾਹਿਬੁਸੇਵੀਐਗੁਰਮੁਖਿਵਸੈਮਨਿਆਇ
ਸਦਾਰੰਗਿਰਾਤੇਸਚਸਿਉਅਪੁਨੀਕਿਰਪਾਕਰੇਮਿਲਾਇ॥੭॥
ਆਪੇਕਰੇਕਰਾਏਆਪੇਇਕਨਾਸੁਤਿਆਦੇਇਜਗਾਇ
ਆਪੇਮੇਲਿਮਿਲਾਇਦਾਨਾਨਕਸਬਦਿਸਮਾਇ॥੮॥੭॥੨੪॥
ਸਿਰੀਰਾਗੁਮਹਲਾ
ਸਤਿਗੁਰਿਸੇਵਿਐਮਨੁਨਿਰਮਲਾਭਏਪਵਿਤੁਸਰੀਰ
ਮਨਿਆਨੰਦੁਸਦਾਸੁਖੁਪਾਇਆਭੇਟਿਆਗਹਿਰਗੰਭੀਰੁ
ਸਚੀਸੰਗਤਿਬੈਸਣਾਸਚਿਨਾਮਿਮਨੁਧੀਰ॥੧॥
ਮਨਰੇਸਤਿਗੁਰੁਸੇਵਿਨਿਸੰਗੁ
ਸਤਿਗੁਰੁਸੇਵਿਐਹਰਿਮਨਿਵਸੈਲਗੈਮੈਲੁਪਤੰਗੁ॥੧॥ਰਹਾਉ
ਸਚੈਸਬਦਿਪਤਿਊਪਜੈਸਚੇਸਚਾਨਾਉ
ਜਿਨੀਹਉਮੈਮਾਰਿਪਛਾਣਿਆਹਉਤਿਨਬਲਿਹਾਰੈਜਾਉ
ਮਨਮੁਖਸਚੁਜਾਣਨੀਤਿਨਠਉਰਕਤਹੂਥਾਉ॥੨॥
ਸਚੁਖਾਣਾਸਚੁਪੈਨਣਾਸਚੇਹੀਵਿਚਿਵਾਸੁ
ਸਦਾਸਚਾਸਾਲਾਹਣਾਸਚੈਸਬਦਿਨਿਵਾਸੁ
ਸਭੁਆਤਮਰਾਮੁਪਛਾਣਿਆਗੁਰਮਤੀਨਿਜਘਰਿਵਾਸੁ॥੩॥
ਸਚੁਵੇਖਣੁਸਚੁਬੋਲਣਾਤਨੁਮਨੁਸਚਾਹੋਇ
ਸਚੀਸਾਖੀਉਪਦੇਸੁਸਚੁਸਚੇਸਚੀਸੋਇ
ਜਿੰਨੀਸਚੁਵਿਸਾਰਿਆਸੇਦੁਖੀਏਚਲੇਰੋਇ॥੪॥
ਸਤਿਗੁਰੁਜਿਨੀਸੇਵਿਓਸੇਕਿਤੁਆਏਸੰਸਾਰਿ
ਜਮਦਰਿਬਧੇਮਾਰੀਅਹਿਕੂਕਸੁਣੈਪੂਕਾਰ
ਬਿਰਥਾਜਨਮੁਗਵਾਇਆਮਰਿਜੰਮਹਿਵਾਰੋਵਾਰ॥੫॥