GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 690
0:00 0:00
ਅੰਗ 690
0:00 0:00
Display Settings
ਧਨਾਸਰੀਛੰਤਮਹਲਾਘਰੁ
ਸਤਿਗੁਰਪ੍ਰਸਾਦਿ
ਹਰਿਜੀਉਕ੍ਰਿਪਾਕਰੇਤਾਨਾਮੁਧਿਆਈਐਜੀਉ
ਸਤਿਗੁਰੁਮਿਲੈਸੁਭਾਇਸਹਜਿਗੁਣਗਾਈਐਜੀਉ
ਗੁਣਗਾਇਵਿਗਸੈਸਦਾਅਨਦਿਨੁਜਾਆਪਿਸਾਚੇਭਾਵਏ
ਅਹੰਕਾਰੁਹਉਮੈਤਜੈਮਾਇਆਸਹਜਿਨਾਮਿਸਮਾਵਏ
ਆਪਿਕਰਤਾਕਰੇਸੋਈਆਪਿਦੇਇਪਾਈਐ
ਹਰਿਜੀਉਕ੍ਰਿਪਾਕਰੇਤਾਨਾਮੁਧਿਆਈਐਜੀਉ॥੧॥
ਅੰਦਰਿਸਾਚਾਨੇਹੁਪੂਰੇਸਤਿਗੁਰੈਜੀਉ
ਹਉਤਿਸੁਸੇਵੀਦਿਨੁਰਾਤਿਮੈਕਦੇਵੀਸਰੈਜੀਉ
ਕਦੇਵਿਸਾਰੀਅਨਦਿਨੁਸਮੑਾਰੀਜਾਨਾਮੁਲਈਤਾਜੀਵਾ
ਸ੍ਰਵਣੀਸੁਣੀਇਹੁਮਨੁਤ੍ਰਿਪਤੈਗੁਰਮੁਖਿਅੰਮ੍ਰਿਤੁਪੀਵਾ
ਨਦਰਿਕਰੇਤਾਸਤਿਗੁਰੁਮੇਲੇਅਨਦਿਨੁਬਿਬੇਕਬੁਧਿਬਿਚਰੈ
ਅੰਦਰਿਸਾਚਾਨੇਹੁਪੂਰੇਸਤਿਗੁਰੈ॥੨॥
ਸਤਿਸੰਗਤਿਮਿਲੈਵਡਭਾਗਿਤਾਹਰਿਰਸੁਆਵਏਜੀਉ
ਅਨਦਿਨੁਰਹੈਲਿਵਲਾਇਸਹਜਿਸਮਾਵਏਜੀਉ
ਸਹਜਿਸਮਾਵੈਤਾਹਰਿਮਨਿਭਾਵੈਸਦਾਅਤੀਤੁਬੈਰਾਗੀ
ਹਲਤਿਪਲਤਿਸੋਭਾਜਗਅੰਤਰਿਰਾਮਨਾਮਿਲਿਵਲਾਗੀ
ਹਰਖਸੋਗਦੁਹਾਤੇਮੁਕਤਾਜੋਪ੍ਰਭੁਕਰੇਸੁਭਾਵਏ
ਸਤਿਸੰਗਤਿਮਿਲੈਵਡਭਾਗਿਤਾਹਰਿਰਸੁਆਵਏਜੀਉ॥੩॥
ਦੂਜੈਭਾਇਦੁਖੁਹੋਇਮਨਮੁਖਜਮਿਜੋਹਿਆਜੀਉ
ਹਾਇਹਾਇਕਰੇਦਿਨੁਰਾਤਿਮਾਇਆਦੁਖਿਮੋਹਿਆਜੀਉ
ਮਾਇਆਦੁਖਿਮੋਹਿਆਹਉਮੈਰੋਹਿਆਮੇਰੀਮੇਰੀਕਰਤਵਿਹਾਵਏ
ਜੋਪ੍ਰਭੁਦੇਇਤਿਸੁਚੇਤੈਨਾਹੀਅੰਤਿਗਇਆਪਛੁਤਾਵਏ
ਬਿਨੁਨਾਵੈਕੋਸਾਥਿਚਾਲੈਪੁਤ੍ਰਕਲਤ੍ਰਮਾਇਆਧੋਹਿਆ
ਦੂਜੈਭਾਇਦੁਖੁਹੋਇਮਨਮੁਖਿਜਮਿਜੋਹਿਆਜੀਉ॥੪॥
ਕਰਿਕਿਰਪਾਲੇਹੁਮਿਲਾਇਮਹਲੁਹਰਿਪਾਇਆਜੀਉ
ਸਦਾਰਹੈਕਰਜੋੜਿਪ੍ਰਭੁਮਨਿਭਾਇਆਜੀਉ
ਪ੍ਰਭੁਮਨਿਭਾਵੈਤਾਹੁਕਮਿਸਮਾਵੈਹੁਕਮੁਮੰਨਿਸੁਖੁਪਾਇਆ
ਅਨਦਿਨੁਜਪਤਰਹੈਦਿਨੁਰਾਤੀਸਹਜੇਨਾਮੁਧਿਆਇਆ
ਨਾਮੋਨਾਮੁਮਿਲੀਵਡਿਆਈਨਾਨਕਨਾਮੁਮਨਿਭਾਵਏ
ਕਰਿਕਿਰਪਾਲੇਹੁਮਿਲਾਇਮਹਲੁਹਰਿਪਾਵਏਜੀਉ॥੫॥੧॥