ਦਿਨਤੇਪਹਰਪਹਰਤੇਘਰੀਆਂਆਵਘਟੈਤਨੁਛੀਜੈ॥
ਕਾਲੁਅਹੇਰੀਫਿਰੈਬਧਿਕਜਿਉਕਹਹੁਕਵਨਬਿਧਿਕੀਜੈ॥੧॥
ਸੋਦਿਨੁਆਵਨਲਾਗਾ॥
ਮਾਤਪਿਤਾਭਾਈਸੁਤਬਨਿਤਾਕਹਹੁਕੋਊਹੈਕਾਕਾ॥੧॥ਰਹਾਉ॥
ਜਬਲਗੁਜੋਤਿਕਾਇਆਮਹਿਬਰਤੈਆਪਾਪਸੂਨਬੂਝੈ॥
ਲਾਲਚਕਰੈਜੀਵਨਪਦਕਾਰਨਲੋਚਨਕਛੂਨਸੂਝੈ॥੨॥
ਕਹਤਕਬੀਰਸੁਨਹੁਰੇਪ੍ਰਾਨੀਛੋਡਹੁਮਨਕੇਭਰਮਾ॥
ਕੇਵਲਨਾਮੁਜਪਹੁਰੇਪ੍ਰਾਨੀਪਰਹੁਏਕਕੀਸਰਨਾਂ॥੩॥੨॥
ਜੋਜਨੁਭਾਉਭਗਤਿਕਛੁਜਾਨੈਤਾਕਉਅਚਰਜੁਕਾਹੋ॥
ਜਿਉਜਲੁਜਲਮਹਿਪੈਸਿਨਨਿਕਸੈਤਿਉਢੁਰਿਮਿਲਿਓਜੁਲਾਹੋ॥੧॥
ਹਰਿਕੇਲੋਗਾਮੈਤਉਮਤਿਕਾਭੋਰਾ॥
ਜਉਤਨੁਕਾਸੀਤਜਹਿਕਬੀਰਾਰਮਈਐਕਹਾਨਿਹੋਰਾ॥੧॥ਰਹਾਉ॥
ਕਹਤੁਕਬੀਰੁਸੁਨਹੁਰੇਲੋਈਭਰਮਿਨਭੂਲਹੁਕੋਈ॥
ਕਿਆਕਾਸੀਕਿਆਊਖਰੁਮਗਹਰੁਰਾਮੁਰਿਦੈਜਉਹੋਈ॥੨॥੩॥
ਇੰਦ੍ਰਲੋਕਸਿਵਲੋਕਹਿਜੈਬੋ॥
ਓਛੇਤਪਕਰਿਬਾਹੁਰਿਐਬੋ॥੧॥
ਕਿਆਮਾਂਗਉਕਿਛੁਥਿਰੁਨਾਹੀ॥
ਰਾਮਨਾਮਰਖੁਮਨਮਾਹੀ॥੧॥ਰਹਾਉ॥
ਸੋਭਾਰਾਜਬਿਭੈਬਡਿਆਈ॥
ਅੰਤਿਨਕਾਹੂਸੰਗਸਹਾਈ॥੨॥
ਪੁਤ੍ਰਕਲਤ੍ਰਲਛਮੀਮਾਇਆ॥
ਇਨਤੇਕਹੁਕਵਨੈਸੁਖੁਪਾਇਆ॥੩॥
ਕਹਤਕਬੀਰਅਵਰਨਹੀਕਾਮਾ॥
ਹਮਰੈਮਨਧਨਰਾਮਕੋਨਾਮਾ॥੪॥੪॥
ਰਾਮਸਿਮਰਿਰਾਮਸਿਮਰਿਰਾਮਸਿਮਰਿਭਾਈ॥
ਰਾਮਨਾਮਸਿਮਰਨਬਿਨੁਬੂਡਤੇਅਧਿਕਾਈ॥੧॥ਰਹਾਉ॥
ਬਨਿਤਾਸੁਤਦੇਹਗ੍ਰੇਹਸੰਪਤਿਸੁਖਦਾਈ॥
ਇਨੑਮੈਕਛੁਨਾਹਿਤੇਰੋਕਾਲਅਵਧਆਈ॥੧॥
ਅਜਾਮਲਗਜਗਨਿਕਾਪਤਿਤਕਰਮਕੀਨੇ॥
ਤੇਊਉਤਰਿਪਾਰਿਪਰੇਰਾਮਨਾਮਲੀਨੇ॥੨॥
ਸੂਕਰਕੂਕਰਜੋਨਿਭ੍ਰਮੇਤਊਲਾਜਨਆਈ॥
ਰਾਮਨਾਮਛਾਡਿਅੰਮ੍ਰਿਤਕਾਹੇਬਿਖੁਖਾਈ॥੩॥
ਤਜਿਭਰਮਕਰਮਬਿਧਿਨਿਖੇਧਰਾਮਨਾਮੁਲੇਹੀ॥
ਗੁਰਪ੍ਰਸਾਦਿਜਨਕਬੀਰਰਾਮੁਕਰਿਸਨੇਹੀ॥੪॥੫॥
ਧਨਾਸਰੀਬਾਣੀਭਗਤਨਾਮਦੇਵਜੀਕੀ॥
ੴਸਤਿਗੁਰਪ੍ਰਸਾਦਿ॥
ਗਹਰੀਕਰਿਕੈਨੀਵਖੁਦਾਈਊਪਰਿਮੰਡਪਛਾਏ॥
ਮਾਰਕੰਡੇਤੇਕੋਅਧਿਕਾਈਜਿਨਿਤ੍ਰਿਣਧਰਿਮੂੰਡਬਲਾਏ॥੧॥
ਹਮਰੋਕਰਤਾਰਾਮੁਸਨੇਹੀ॥
ਕਾਹੇਰੇਨਰਗਰਬੁਕਰਤਹਹੁਬਿਨਸਿਜਾਇਝੂਠੀਦੇਹੀ॥੧॥ਰਹਾਉ॥