GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 696
0:00 0:00
ਅੰਗ 696
0:00 0:00
Display Settings
ਜੈਤਸਰੀਮਹਲਾਘਰੁਚਉਪਦੇ
ਸਤਿਗੁਰਪ੍ਰਸਾਦਿ
ਮੇਰੈਹੀਅਰੈਰਤਨੁਨਾਮੁਹਰਿਬਸਿਆਗੁਰਿਹਾਥੁਧਰਿਓਮੇਰੈਮਾਥਾ
ਜਨਮਜਨਮਕੇਕਿਲਬਿਖਦੁਖਉਤਰੇਗੁਰਿਨਾਮੁਦੀਓਰਿਨੁਲਾਥਾ॥੧॥
ਮੇਰੇਮਨਭਜੁਰਾਮਨਾਮੁਸਭਿਅਰਥਾ
ਗੁਰਿਪੂਰੈਹਰਿਨਾਮੁਦ੍ਰਿੜਾਇਆਬਿਨੁਨਾਵੈਜੀਵਨੁਬਿਰਥਾਰਹਾਉ
ਬਿਨੁਗੁਰਮੂੜਭਏਹੈਮਨਮੁਖਤੇਮੋਹਮਾਇਆਨਿਤਫਾਥਾ
ਤਿਨਸਾਧੂਚਰਣਸੇਵੇਕਬਹੂਤਿਨਸਭੁਜਨਮੁਅਕਾਥਾ॥੨॥
ਜਿਨਸਾਧੂਚਰਣਸਾਧਪਗਸੇਵੇਤਿਨਸਫਲਿਓਜਨਮੁਸਨਾਥਾ
ਮੋਕਉਕੀਜੈਦਾਸੁਦਾਸਦਾਸਨਕੋਹਰਿਦਇਆਧਾਰਿਜਗੰਨਾਥਾ॥੩॥
ਹਮਅੰਧੁਲੇਗਿਆਨਹੀਨਅਗਿਆਨੀਕਿਉਚਾਲਹਮਾਰਗਿਪੰਥਾ
ਹਮਅੰਧੁਲੇਕਉਗੁਰਅੰਚਲੁਦੀਜੈਜਨਨਾਨਕਚਲਹਮਿਲੰਥਾ॥੪॥੧॥
ਜੈਤਸਰੀਮਹਲਾ
ਹੀਰਾਲਾਲੁਅਮੋਲਕੁਹੈਭਾਰੀਬਿਨੁਗਾਹਕਮੀਕਾਕਾਖਾ
ਰਤਨਗਾਹਕੁਗੁਰੁਸਾਧੂਦੇਖਿਓਤਬਰਤਨੁਬਿਕਾਨੋਲਾਖਾ॥੧॥
ਮੇਰੈਮਨਿਗੁਪਤਹੀਰੁਹਰਿਰਾਖਾ
ਦੀਨਦਇਆਲਿਮਿਲਾਇਓਗੁਰੁਸਾਧੂਗੁਰਿਮਿਲਿਐਹੀਰੁਪਰਾਖਾਰਹਾਉ
ਮਨਮੁਖਕੋਠੀਅਗਿਆਨੁਅੰਧੇਰਾਤਿਨਘਰਿਰਤਨੁਲਾਖਾ
ਤੇਊਝੜਿਭਰਮਿਮੁਏਗਾਵਾਰੀਮਾਇਆਭੁਅੰਗਬਿਖੁਚਾਖਾ॥੨॥
ਹਰਿਹਰਿਸਾਧਮੇਲਹੁਜਨਨੀਕੇਹਰਿਸਾਧੂਸਰਣਿਹਮਰਾਖਾ
ਹਰਿਅੰਗੀਕਾਰੁਕਰਹੁਪ੍ਰਭਸੁਆਮੀਹਮਪਰੇਭਾਗਿਤੁਮਪਾਖਾ॥੩॥
ਜਿਹਵਾਕਿਆਗੁਣਆਖਿਵਖਾਣਹਤੁਮਵਡਅਗਮਵਡਪੁਰਖਾ
ਜਨਨਾਨਕਹਰਿਕਿਰਪਾਧਾਰੀਪਾਖਾਣੁਡੁਬਤਹਰਿਰਾਖਾ॥੪॥੨॥