ਜੈਤਸਰੀਮਃ੪॥
ਹਮਬਾਰਿਕਕਛੂਅਨਜਾਨਹਗਤਿਮਿਤਿਤੇਰੇਮੂਰਖਮੁਗਧਇਆਨਾ॥
ਹਰਿਕਿਰਪਾਧਾਰਿਦੀਜੈਮਤਿਊਤਮਕਰਿਲੀਜੈਮੁਗਧੁਸਿਆਨਾ॥੧॥
ਮੇਰਾਮਨੁਆਲਸੀਆਉਘਲਾਨਾ॥
ਹਰਿਹਰਿਆਨਿਮਿਲਾਇਓਗੁਰੁਸਾਧੂਮਿਲਿਸਾਧੂਕਪਟਖੁਲਾਨਾ॥ਰਹਾਉ॥
ਗੁਰਖਿਨੁਖਿਨੁਪ੍ਰੀਤਿਲਗਾਵਹੁਮੇਰੈਹੀਅਰੈਮੇਰੇਪ੍ਰੀਤਮਨਾਮੁਪਰਾਨਾ॥
ਬਿਨੁਨਾਵੈਮਰਿਜਾਈਐਮੇਰੇਠਾਕੁਰਜਿਉਅਮਲੀਅਮਲਿਲੁਭਾਨਾ॥੨॥
ਜਿਨਮਨਿਪ੍ਰੀਤਿਲਗੀਹਰਿਕੇਰੀਤਿਨਧੁਰਿਭਾਗਪੁਰਾਨਾ॥
ਤਿਨਹਮਚਰਣਸਰੇਵਹਖਿਨੁਖਿਨੁਜਿਨਹਰਿਮੀਠਲਗਾਨਾ॥੩॥
ਹਰਿਹਰਿਕ੍ਰਿਪਾਧਾਰੀਮੇਰੈਠਾਕੁਰਿਜਨੁਬਿਛੁਰਿਆਚਿਰੀਮਿਲਾਨਾ॥
ਧਨੁਧਨੁਸਤਿਗੁਰੁਜਿਨਿਨਾਮੁਦ੍ਰਿੜਾਇਆਜਨੁਨਾਨਕੁਤਿਸੁਕੁਰਬਾਨਾ॥੪॥੩॥
ਜੈਤਸਰੀਮਹਲਾ੪॥
ਸਤਿਗੁਰੁਸਾਜਨੁਪੁਰਖੁਵਡਪਾਇਆਹਰਿਰਸਕਿਰਸਕਿਫਲਲਾਗਿਬਾ॥
ਮਾਇਆਭੁਇਅੰਗਗ੍ਰਸਿਓਹੈਪ੍ਰਾਣੀਗੁਰਬਚਨੀਬਿਸੁਹਰਿਕਾਢਿਬਾ॥੧॥
ਮੇਰਾਮਨੁਰਾਮਨਾਮਰਸਿਲਾਗਿਬਾ॥
ਹਰਿਕੀਏਪਤਿਤਪਵਿਤ੍ਰਮਿਲਿਸਾਧਗੁਰਹਰਿਨਾਮੈਹਰਿਰਸੁਚਾਖਿਬਾ॥ਰਹਾਉ॥
ਧਨੁਧਨੁਵਡਭਾਗਮਿਲਿਓਗੁਰੁਸਾਧੂਮਿਲਿਸਾਧੂਲਿਵਉਨਮਨਿਲਾਗਿਬਾ॥
ਤ੍ਰਿਸਨਾਅਗਨਿਬੁਝੀਸਾਂਤਿਪਾਈਹਰਿਨਿਰਮਲਨਿਰਮਲਗੁਨਗਾਇਬਾ॥੨॥
ਤਿਨਕੇਭਾਗਖੀਨਧੁਰਿਪਾਏਜਿਨਸਤਿਗੁਰਦਰਸੁਨਪਾਇਬਾ॥
ਤੇਦੂਜੈਭਾਇਪਵਹਿਗ੍ਰਭਜੋਨੀਸਭੁਬਿਰਥਾਜਨਮੁਤਿਨਜਾਇਬਾ॥੩॥
ਹਰਿਦੇਹੁਬਿਮਲਮਤਿਗੁਰਸਾਧਪਗਸੇਵਹਹਮਹਰਿਮੀਠਲਗਾਇਬਾ॥
ਜਨੁਨਾਨਕੁਰੇਣਸਾਧਪਗਮਾਗੈਹਰਿਹੋਇਦਇਆਲੁਦਿਵਾਇਬਾ॥੪॥੪॥
ਜੈਤਸਰੀਮਹਲਾ੪॥
ਜਿਨਹਰਿਹਿਰਦੈਨਾਮੁਨਬਸਿਓਤਿਨਮਾਤਕੀਜੈਹਰਿਬਾਂਝਾ॥
ਤਿਨਸੁੰਞੀਦੇਹਫਿਰਹਿਬਿਨੁਨਾਵੈਓਇਖਪਿਖਪਿਮੁਏਕਰਾਂਝਾ॥੧॥
ਮੇਰੇਮਨਜਪਿਰਾਮਨਾਮੁਹਰਿਮਾਝਾ॥
ਹਰਿਹਰਿਕ੍ਰਿਪਾਲਿਕ੍ਰਿਪਾਪ੍ਰਭਿਧਾਰੀਗੁਰਿਗਿਆਨੁਦੀਓਮਨੁਸਮਝਾ॥ਰਹਾਉ॥
ਹਰਿਕੀਰਤਿਕਲਜੁਗਿਪਦੁਊਤਮੁਹਰਿਪਾਈਐਸਤਿਗੁਰਮਾਝਾ॥
ਹਉਬਲਿਹਾਰੀਸਤਿਗੁਰਅਪੁਨੇਜਿਨਿਗੁਪਤੁਨਾਮੁਪਰਗਾਝਾ॥੨॥
ਦਰਸਨੁਸਾਧਮਿਲਿਓਵਡਭਾਗੀਸਭਿਕਿਲਬਿਖਗਏਗਵਾਝਾ॥
ਸਤਿਗੁਰੁਸਾਹੁਪਾਇਆਵਡਦਾਣਾਹਰਿਕੀਏਬਹੁਗੁਣਸਾਝਾ॥੩॥