ਆਦੇਸੁਤਿਸੈਆਦੇਸੁ॥
ਆਦਿਅਨੀਲੁਅਨਾਦਿਅਨਾਹਤਿਜੁਗੁਜੁਗੁਏਕੋਵੇਸੁ॥੨੯॥
ਏਕਾਮਾਈਜੁਗਤਿਵਿਆਈਤਿਨਿਚੇਲੇਪਰਵਾਣੁ॥
ਇਕੁਸੰਸਾਰੀਇਕੁਭੰਡਾਰੀਇਕੁਲਾਏਦੀਬਾਣੁ॥
ਜਿਵਤਿਸੁਭਾਵੈਤਿਵੈਚਲਾਵੈਜਿਵਹੋਵੈਫੁਰਮਾਣੁ॥
ਓਹੁਵੇਖੈਓਨਾਨਦਰਿਨਆਵੈਬਹੁਤਾਏਹੁਵਿਡਾਣੁ॥
ਆਦੇਸੁਤਿਸੈਆਦੇਸੁ॥
ਆਦਿਅਨੀਲੁਅਨਾਦਿਅਨਾਹਤਿਜੁਗੁਜੁਗੁਏਕੋਵੇਸੁ॥੩੦॥
ਆਸਣੁਲੋਇਲੋਇਭੰਡਾਰ॥
ਜੋਕਿਛੁਪਾਇਆਸੁਏਕਾਵਾਰ॥
ਕਰਿਕਰਿਵੇਖੈਸਿਰਜਣਹਾਰੁ॥
ਨਾਨਕਸਚੇਕੀਸਾਚੀਕਾਰ॥
ਆਦੇਸੁਤਿਸੈਆਦੇਸੁ॥
ਆਦਿਅਨੀਲੁਅਨਾਦਿਅਨਾਹਤਿਜੁਗੁਜੁਗੁਏਕੋਵੇਸੁ॥੩੧॥
ਇਕਦੂਜੀਭੋਂਲਖਹੋਹਿਲਖਹੋਵਹਿਲਖਵੀਸ॥
ਲਖੁਲਖੁਗੇੜਾਆਖੀਅਹਿਏਕੁਨਾਮੁਜਗਦੀਸ॥
ਏਤੁਰਾਹਿਪਤਿਪਵੜੀਆਚੜੀਐਹੋਇਇਕੀਸ॥
ਸੁਣਿਗਲਾਆਕਾਸਕੀਕੀਟਾਆਈਰੀਸ॥
ਨਾਨਕਨਦਰੀਪਾਈਐਕੂੜੀਕੂੜੈਠੀਸ॥੩੨॥
ਆਖਣਿਜੋਰੁਚੁਪੈਨਹਜੋਰੁ॥
ਜੋਰੁਨਮੰਗਣਿਦੇਣਿਨਜੋਰੁ॥
ਜੋਰੁਨਜੀਵਣਿਮਰਣਿਨਹਜੋਰੁ॥
ਜੋਰੁਨਰਾਜਿਮਾਲਿਮਨਿਸੋਰੁ॥
ਜੋਰੁਨਸੁਰਤੀਗਿਆਨਿਵੀਚਾਰਿ॥
ਜੋਰੁਨਜੁਗਤੀਛੁਟੈਸੰਸਾਰੁ॥
ਜਿਸੁਹਥਿਜੋਰੁਕਰਿਵੇਖੈਸੋਇ॥
ਨਾਨਕਉਤਮੁਨੀਚੁਨਕੋਇ॥੩੩॥
ਰਾਤੀਰੁਤੀਥਿਤੀਵਾਰ॥
ਪਵਣਪਾਣੀਅਗਨੀਪਾਤਾਲ॥
ਤਿਸੁਵਿਚਿਧਰਤੀਥਾਪਿਰਖੀਧਰਮਸਾਲ॥
ਤਿਸੁਵਿਚਿਜੀਅਜੁਗਤਿਕੇਰੰਗ॥
ਤਿਨਕੇਨਾਮਅਨੇਕਅਨੰਤ॥
ਕਰਮੀਕਰਮੀਹੋਇਵੀਚਾਰੁ॥
ਸਚਾਆਪਿਸਚਾਦਰਬਾਰੁ॥
ਤਿਥੈਸੋਹਨਿਪੰਚਪਰਵਾਣੁ॥
ਨਦਰੀਕਰਮਿਪਵੈਨੀਸਾਣੁ॥
ਕਚਪਕਾਈਓਥੈਪਾਇ॥
ਨਾਨਕਗਇਆਜਾਪੈਜਾਇ॥੩੪॥
ਧਰਮਖੰਡਕਾਏਹੋਧਰਮੁ॥
ਗਿਆਨਖੰਡਕਾਆਖਹੁਕਰਮੁ॥
ਕੇਤੇਪਵਣਪਾਣੀਵੈਸੰਤਰਕੇਤੇਕਾਨਮਹੇਸ॥
ਕੇਤੇਬਰਮੇਘਾੜਤਿਘੜੀਅਹਿਰੂਪਰੰਗਕੇਵੇਸ॥
ਕੇਤੀਆਕਰਮਭੂਮੀਮੇਰਕੇਤੇਕੇਤੇਧੂਉਪਦੇਸ॥
ਕੇਤੇਇੰਦਚੰਦਸੂਰਕੇਤੇਕੇਤੇਮੰਡਲਦੇਸ॥
ਕੇਤੇਸਿਧਬੁਧਨਾਥਕੇਤੇਕੇਤੇਦੇਵੀਵੇਸ॥
ਕੇਤੇਦੇਵਦਾਨਵਮੁਨਿਕੇਤੇਕੇਤੇਰਤਨਸਮੁੰਦ॥
ਕੇਤੀਆਖਾਣੀਕੇਤੀਆਬਾਣੀਕੇਤੇਪਾਤਨਰਿੰਦ॥
ਕੇਤੀਆਸੁਰਤੀਸੇਵਕਕੇਤੇਨਾਨਕਅੰਤੁਨਅੰਤੁ॥੩੫॥
ਗਿਆਨਖੰਡਮਹਿਗਿਆਨੁਪਰਚੰਡੁ॥
ਤਿਥੈਨਾਦਬਿਨੋਦਕੋਡਅਨੰਦੁ॥