ਜੈਤਸਰੀਮਹਲਾ੫ਘਰੁ੩॥
ੴਸਤਿਗੁਰਪ੍ਰਸਾਦਿ॥
ਕੋਈਜਾਨੈਕਵਨੁਈਹਾਜਗਿਮੀਤੁ॥
ਜਿਸੁਹੋਇਕ੍ਰਿਪਾਲੁਸੋਈਬਿਧਿਬੂਝੈਤਾਕੀਨਿਰਮਲਰੀਤਿ॥੧॥ਰਹਾਉ॥
ਮਾਤਪਿਤਾਬਨਿਤਾਸੁਤਬੰਧਪਇਸਟਮੀਤਅਰੁਭਾਈ॥
ਪੂਰਬਜਨਮਕੇਮਿਲੇਸੰਜੋਗੀਅੰਤਹਿਕੋਨਸਹਾਈ॥੧॥
ਮੁਕਤਿਮਾਲਕਨਿਕਲਾਲਹੀਰਾਮਨਰੰਜਨਕੀਮਾਇਆ॥
ਹਾਹਾਕਰਤਬਿਹਾਨੀਅਵਧਹਿਤਾਮਹਿਸੰਤੋਖੁਨਪਾਇਆ॥੨॥
ਹਸਤਿਰਥਅਸ੍ਵਪਵਨਤੇਜਧਣੀਭੂਮਨਚਤੁਰਾਂਗਾ॥
ਸੰਗਿਨਚਾਲਿਓਇਨਮਹਿਕਛੂਐਊਠਿਸਿਧਾਇਓਨਾਂਗਾ॥੩॥
ਹਰਿਕੇਸੰਤਪ੍ਰਿਅਪ੍ਰੀਤਮਪ੍ਰਭਕੇਤਾਕੈਹਰਿਹਰਿਗਾਈਐ॥
ਨਾਨਕਈਹਾਸੁਖੁਆਗੈਮੁਖਊਜਲਸੰਗਿਸੰਤਨਕੈਪਾਈਐ॥੪॥੧॥
ਜੈਤਸਰੀਮਹਲਾ੫ਘਰੁ੩ਦੁਪਦੇ॥
ੴਸਤਿਗੁਰਪ੍ਰਸਾਦਿ॥
ਦੇਹੁਸੰਦੇਸਰੋਕਹੀਅਉਪ੍ਰਿਅਕਹੀਅਉ॥
ਬਿਸਮੁਭਈਮੈਬਹੁਬਿਧਿਸੁਨਤੇਕਹਹੁਸੁਹਾਗਨਿਸਹੀਅਉ॥੧॥ਰਹਾਉ॥
ਕੋਕਹਤੋਸਭਬਾਹਰਿਬਾਹਰਿਕੋਕਹਤੋਸਭਮਹੀਅਉ॥
ਬਰਨੁਨਦੀਸੈਚਿਹਨੁਨਲਖੀਐਸੁਹਾਗਨਿਸਾਤਿਬੁਝਹੀਅਉ॥੧॥
ਸਰਬਨਿਵਾਸੀਘਟਿਘਟਿਵਾਸੀਲੇਪੁਨਹੀਅਲਪਹੀਅਉ॥
ਨਾਨਕੁਕਹਤਸੁਨਹੁਰੇਲੋਗਾਸੰਤਰਸਨਕੋਬਸਹੀਅਉ॥੨॥੧॥੨॥
ਜੈਤਸਰੀਮਃ੫॥
ਧੀਰਉਸੁਨਿਧੀਰਉਪ੍ਰਭਕਉ॥੧॥ਰਹਾਉ॥
ਜੀਅਪ੍ਰਾਨਮਨੁਤਨੁਸਭੁਅਰਪਉਨੀਰਉਪੇਖਿਪ੍ਰਭਕਉਨੀਰਉ॥੧॥
ਬੇਸੁਮਾਰਬੇਅੰਤੁਬਡਦਾਤਾਮਨਹਿਗਹੀਰਉਪੇਖਿਪ੍ਰਭਕਉ॥੨॥
ਜੋਚਾਹਉਸੋਈਸੋਈਪਾਵਉਆਸਾਮਨਸਾਪੂਰਉਜਪਿਪ੍ਰਭਕਉ॥੩॥
ਗੁਰਪ੍ਰਸਾਦਿਨਾਨਕਮਨਿਵਸਿਆਦੂਖਿਨਕਬਹੂਝੂਰਉਬੁਝਿਪ੍ਰਭਕਉ॥੪॥੨॥੩॥
ਜੈਤਸਰੀਮਹਲਾ੫॥
ਲੋੜੀਦੜਾਸਾਜਨੁਮੇਰਾ॥
ਘਰਿਘਰਿਮੰਗਲਗਾਵਹੁਨੀਕੇਘਟਿਘਟਿਤਿਸਹਿਬਸੇਰਾ॥੧॥ਰਹਾਉ॥
ਸੂਖਿਅਰਾਧਨੁਦੂਖਿਅਰਾਧਨੁਬਿਸਰੈਨਕਾਹੂਬੇਰਾ॥
ਨਾਮੁਜਪਤਕੋਟਿਸੂਰਉਜਾਰਾਬਿਨਸੈਭਰਮੁਅੰਧੇਰਾ॥੧॥
ਥਾਨਿਥਨੰਤਰਿਸਭਨੀਜਾਈਜੋਦੀਸੈਸੋਤੇਰਾ॥
ਸੰਤਸੰਗਿਪਾਵੈਜੋਨਾਨਕਤਿਸੁਬਹੁਰਿਨਹੋਈਹੈਫੇਰਾ॥੨॥੩॥੪॥