ਜੈਤਸਰੀਮਹਲਾ੫ਘਰੁ੪ਦੁਪਦੇ॥
ੴਸਤਿਗੁਰਪ੍ਰਸਾਦਿ॥
ਅਬਮੈਸੁਖੁਪਾਇਓਗੁਰਆਗੵਿ॥
ਤਜੀਸਿਆਨਪਚਿੰਤਵਿਸਾਰੀਅਹੰਛੋਡਿਓਹੈਤਿਆਗੵਿ॥੧॥ਰਹਾਉ॥
ਜਉਦੇਖਉਤਉਸਗਲਮੋਹਿਮੋਹੀਅਉਤਉਸਰਨਿਪਰਿਓਗੁਰਭਾਗਿ॥
ਕਰਿਕਿਰਪਾਟਹਲਹਰਿਲਾਇਓਤਉਜਮਿਛੋਡੀਮੋਰੀਲਾਗਿ॥੧॥
ਤਰਿਓਸਾਗਰੁਪਾਵਕਕੋਜਉਸੰਤਭੇਟੇਵਡਭਾਗਿ॥
ਜਨਨਾਨਕਸਰਬਸੁਖਪਾਏਮੋਰੋਹਰਿਚਰਨੀਚਿਤੁਲਾਗਿ॥੨॥੧॥੫॥
ਜੈਤਸਰੀਮਹਲਾ੫॥
ਮਨਮਹਿਸਤਿਗੁਰਧਿਆਨੁਧਰਾ॥
ਦ੍ਰਿੜਿੑਓਗਿਆਨੁਮੰਤ੍ਰੁਹਰਿਨਾਮਾਪ੍ਰਭਜੀਉਮਇਆਕਰਾ॥੧॥ਰਹਾਉ॥
ਕਾਲਜਾਲਅਰੁਮਹਾਜੰਜਾਲਾਛੁਟਕੇਜਮਹਿਡਰਾ॥
ਆਇਓਦੁਖਹਰਣਸਰਣਕਰੁਣਾਪਤਿਗਹਿਓਚਰਣਆਸਰਾ॥੧॥
ਨਾਵਰੂਪਭਇਓਸਾਧਸੰਗੁਭਵਨਿਧਿਪਾਰਿਪਰਾ॥
ਅਪਿਉਪੀਓਗਤੁਥੀਓਭਰਮਾਕਹੁਨਾਨਕਅਜਰੁਜਰਾ॥੨॥੨॥੬॥
ਜੈਤਸਰੀਮਹਲਾ੫॥
ਜਾਕਉਭਏਗੋਵਿੰਦਸਹਾਈ॥
ਸੂਖਸਹਜਆਨੰਦਸਗਲਸਿਉਵਾਕਉਬਿਆਧਿਨਕਾਈ॥੧॥ਰਹਾਉ॥
ਦੀਸਹਿਸਭਸੰਗਿਰਹਹਿਅਲੇਪਾਨਹਵਿਆਪੈਉਨਮਾਈ॥
ਏਕੈਰੰਗਿਤਤਕੇਬੇਤੇਸਤਿਗੁਰਤੇਬੁਧਿਪਾਈ॥੧॥
ਦਇਆਮਇਆਕਿਰਪਾਠਾਕੁਰਕੀਸੇਈਸੰਤਸੁਭਾਈ॥
ਤਿਨਕੈਸੰਗਿਨਾਨਕਨਿਸਤਰੀਐਜਿਨਰਸਿਰਸਿਹਰਿਗੁਨਗਾਈ॥੨॥੩॥੭॥
ਜੈਤਸਰੀਮਹਲਾ੫॥
ਗੋਬਿੰਦਜੀਵਨਪ੍ਰਾਨਧਨਰੂਪ॥
ਅਗਿਆਨਮੋਹਮਗਨਮਹਾਪ੍ਰਾਨੀਅੰਧਿਆਰੇਮਹਿਦੀਪ॥੧॥ਰਹਾਉ॥
ਸਫਲਦਰਸਨੁਤੁਮਰਾਪ੍ਰਭਪ੍ਰੀਤਮਚਰਨਕਮਲਆਨੂਪ॥
ਅਨਿਕਬਾਰਕਰਉਤਿਹਬੰਦਨਮਨਹਿਚਰ੍ਹਾਵਉਧੂਪ॥੧॥
ਹਾਰਿਪਰਿਓਤੁਮੑਰੈਪ੍ਰਭਦੁਆਰੈਦ੍ਰਿੜੑੁਕਰਿਗਹੀਤੁਮੑਾਰੀਲੂਕ॥
ਕਾਢਿਲੇਹੁਨਾਨਕਅਪੁਨੇਕਉਸੰਸਾਰਪਾਵਕਕੇਕੂਪ॥੨॥੪॥੮॥
ਜੈਤਸਰੀਮਹਲਾ੫॥
ਕੋਈਜਨੁਹਰਿਸਿਉਦੇਵੈਜੋਰਿ॥
ਚਰਨਗਹਉਬਕਉਸੁਭਰਸਨਾਦੀਜਹਿਪ੍ਰਾਨਅਕੋਰਿ॥੧॥ਰਹਾਉ॥
ਮਨੁਤਨੁਨਿਰਮਲਕਰਤਕਿਆਰੋਹਰਿਸਿੰਚੈਸੁਧਾਸੰਜੋਰਿ॥
ਇਆਰਸਮਹਿਮਗਨੁਹੋਤਕਿਰਪਾਤੇਮਹਾਬਿਖਿਆਤੇਤੋਰਿ॥੧॥
ਆਇਓਸਰਣਿਦੀਨਦੁਖਭੰਜਨਚਿਤਵਉਤੁਮੑਰੀਓਰਿ॥