GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 702
0:00 0:00
ਅੰਗ 702
0:00 0:00
Display Settings
ਅਭੈਪਦੁਦਾਨੁਸਿਮਰਨੁਸੁਆਮੀਕੋਪ੍ਰਭਨਾਨਕਬੰਧਨਛੋਰਿ॥੨॥੫॥੯॥
ਜੈਤਸਰੀਮਹਲਾ
ਚਾਤ੍ਰਿਕਚਿਤਵਤਬਰਸਤਮੇਂਹ
ਕ੍ਰਿਪਾਸਿੰਧੁਕਰੁਣਾਪ੍ਰਭਧਾਰਹੁਹਰਿਪ੍ਰੇਮਭਗਤਿਕੋਨੇਂਹ॥੧॥ਰਹਾਉ
ਅਨਿਕਸੂਖਚਕਵੀਨਹੀਚਾਹਤਅਨਦਪੂਰਨਪੇਖਿਦੇਂਹ
ਆਨਉਪਾਵਜੀਵਤਮੀਨਾਬਿਨੁਜਲਮਰਨਾਤੇਂਹ॥੧॥
ਹਮਅਨਾਥਨਾਥਹਰਿਸਰਣੀਅਪੁਨੀਕ੍ਰਿਪਾਕਰੇਂਹ
ਚਰਣਕਮਲਨਾਨਕੁਆਰਾਧੈਤਿਸੁਬਿਨੁਆਨਕੇਂਹ॥੨॥੬॥੧੦॥
ਜੈਤਸਰੀਮਹਲਾ
ਮਨਿਤਨਿਬਸਿਰਹੇਮੇਰੇਪ੍ਰਾਨ
ਕਰਿਕਿਰਪਾਸਾਧੂਸੰਗਿਭੇਟੇਪੂਰਨਪੁਰਖਸੁਜਾਨ॥੧॥ਰਹਾਉ
ਪ੍ਰੇਮਠਗਉਰੀਜਿਨਕਉਪਾਈਤਿਨਰਸੁਪੀਅਉਭਾਰੀ
ਤਾਕੀਕੀਮਤਿਕਹਣੁਜਾਈਕੁਦਰਤਿਕਵਨਹਮੑਾਰੀ॥੧॥
ਲਾਇਲਏਲੜਿਦਾਸਜਨਅਪੁਨੇਉਧਰੇਉਧਰਨਹਾਰੇ
ਪ੍ਰਭੁਸਿਮਰਿਸਿਮਰਿਸਿਮਰਿਸੁਖੁਪਾਇਓਨਾਨਕਸਰਣਿਦੁਆਰੇ॥੨॥੭॥੧੧॥
ਜੈਤਸਰੀਮਹਲਾ
ਆਏਅਨਿਕਜਨਮਭ੍ਰਮਿਸਰਣੀ
ਉਧਰੁਦੇਹਅੰਧਕੂਪਤੇਲਾਵਹੁਅਪੁਨੀਚਰਣੀ॥੧॥ਰਹਾਉ
ਗਿਆਨੁਧਿਆਨੁਕਿਛੁਕਰਮੁਜਾਨਾਨਾਹਿਨਨਿਰਮਲਕਰਣੀ
ਸਾਧਸੰਗਤਿਕੈਅੰਚਲਿਲਾਵਹੁਬਿਖਮਨਦੀਜਾਇਤਰਣੀ॥੧॥
ਸੁਖਸੰਪਤਿਮਾਇਆਰਸਮੀਠੇਇਹਨਹੀਮਨਮਹਿਧਰਣੀ
ਹਰਿਦਰਸਨਤ੍ਰਿਪਤਿਨਾਨਕਦਾਸਪਾਵਤਹਰਿਨਾਮਰੰਗਆਭਰਣੀ॥੨॥੮॥੧੨॥
ਜੈਤਸਰੀਮਹਲਾ
ਹਰਿਜਨਸਿਮਰਹੁਹਿਰਦੈਰਾਮ
ਹਰਿਜਨਕਉਅਪਦਾਨਿਕਟਿਆਵੈਪੂਰਨਦਾਸਕੇਕਾਮ॥੧॥ਰਹਾਉ
ਕੋਟਿਬਿਘਨਬਿਨਸਹਿਹਰਿਸੇਵਾਨਿਹਚਲੁਗੋਵਿਦਧਾਮ
ਭਗਵੰਤਭਗਤਕਉਭਉਕਿਛੁਨਾਹੀਆਦਰੁਦੇਵਤਜਾਮ॥੧॥
ਤਜਿਗੋਪਾਲਆਨਜੋਕਰਣੀਸੋਈਸੋਈਬਿਨਸਤਖਾਮ
ਚਰਨਕਮਲਹਿਰਦੈਗਹੁਨਾਨਕਸੁਖਸਮੂਹਬਿਸਰਾਮ॥੨॥੯॥੧੩॥
ਜੈਤਸਰੀਮਹਲਾ
ਸਤਿਗੁਰਪ੍ਰਸਾਦਿ
ਭੂਲਿਓਮਨੁਮਾਇਆਉਰਝਾਇਓ
ਜੋਜੋਕਰਮਕੀਓਲਾਲਚਿਲਗਿਤਿਹਤਿਹਆਪੁਬੰਧਾਇਓ॥੧॥ਰਹਾਉ
ਸਮਝਪਰੀਬਿਖੈਰਸਰਚਿਓਜਸੁਹਰਿਕੋਬਿਸਰਾਇਓ
ਸੰਗਿਸੁਆਮੀਸੋਜਾਨਿਓਨਾਹਿਨਬਨਿਖੋਜਨਕਉਧਾਇਓ॥੧॥