ਰਤਨੁਰਾਮੁਘਟਹੀਕੇਭੀਤਰਿਤਾਕੋਗਿਆਨੁਨਪਾਇਓ॥
ਜਨਨਾਨਕਭਗਵੰਤਭਜਨਬਿਨੁਬਿਰਥਾਜਨਮੁਗਵਾਇਓ॥੨॥੧॥
ਜੈਤਸਰੀਮਹਲਾ੯॥
ਹਰਿਜੂਰਾਖਿਲੇਹੁਪਤਿਮੇਰੀ॥
ਜਮਕੋਤ੍ਰਾਸੁਭਇਓਉਰਅੰਤਰਿਸਰਨਿਗਹੀਕਿਰਪਾਨਿਧਿਤੇਰੀ॥੧॥ਰਹਾਉ॥
ਮਹਾਪਤਿਤਮੁਗਧਲੋਭੀਫੁਨਿਕਰਤਪਾਪਅਬਹਾਰਾ॥
ਭੈਮਰਬੇਕੋਬਿਸਰਤਨਾਹਿਨਤਿਹਚਿੰਤਾਤਨੁਜਾਰਾ॥੧॥
ਕੀਏਉਪਾਵਮੁਕਤਿਕੈਕਾਰਨਿਦਹਦਿਸਕਉਉਠਿਧਾਇਆ॥
ਘਟਹੀਭੀਤਰਿਬਸੈਨਿਰੰਜਨੁਤਾਕੋਮਰਮੁਨਪਾਇਆ॥੨॥
ਨਾਹਿਨਗੁਨੁਨਾਹਿਨਕਛੁਜਪੁਤਪੁਕਉਨੁਕਰਮੁਅਬਕੀਜੈ॥
ਨਾਨਕਹਾਰਿਪਰਿਓਸਰਨਾਗਤਿਅਭੈਦਾਨੁਪ੍ਰਭਦੀਜੈ॥੩॥੨॥
ਜੈਤਸਰੀਮਹਲਾ੯॥
ਮਨਰੇਸਾਚਾਗਹੋਬਿਚਾਰਾ॥
ਰਾਮਨਾਮਬਿਨੁਮਿਥਿਆਮਾਨੋਸਗਰੋਇਹੁਸੰਸਾਰਾ॥੧॥ਰਹਾਉ॥
ਜਾਕਉਜੋਗੀਖੋਜਤਹਾਰੇਪਾਇਓਨਾਹਿਤਿਹਪਾਰਾ॥
ਸੋਸੁਆਮੀਤੁਮਨਿਕਟਿਪਛਾਨੋਰੂਪਰੇਖਤੇਨਿਆਰਾ॥੧॥
ਪਾਵਨਨਾਮੁਜਗਤਮਹਿਹਰਿਕੋਕਬਹੂਨਾਹਿਸੰਭਾਰਾ॥
ਨਾਨਕਸਰਨਿਪਰਿਓਜਗਬੰਦਨਰਾਖਹੁਬਿਰਦੁਤੁਹਾਰਾ॥੨॥੩॥
ਜੈਤਸਰੀਮਹਲਾ੫ਛੰਤਘਰੁ੧॥
ੴਸਤਿਗੁਰਪ੍ਰਸਾਦਿ॥
ਸਲੋਕ॥
ਦਰਸਨਪਿਆਸੀਦਿਨਸੁਰਾਤਿਚਿਤਵਉਅਨਦਿਨੁਨੀਤ॥
ਖੋਲਿੑਕਪਟਗੁਰਿਮੇਲੀਆਨਾਨਕਹਰਿਸੰਗਿਮੀਤ॥੧॥
ਛੰਤ॥
ਸੁਣਿਯਾਰਹਮਾਰੇਸਜਣਇਕਕਰਉਬੇਨੰਤੀਆ॥
ਤਿਸੁਮੋਹਨਲਾਲਪਿਆਰੇਹਉਫਿਰਉਖੋਜੰਤੀਆ॥
ਤਿਸੁਦਸਿਪਿਆਰੇਸਿਰੁਧਰੀਉਤਾਰੇਇਕਭੋਰੀਦਰਸਨੁਦੀਜੈ॥
ਨੈਨਹਮਾਰੇਪ੍ਰਿਅਰੰਗਰੰਗਾਰੇਇਕੁਤਿਲੁਭੀਨਾਧੀਰੀਜੈ॥
ਪ੍ਰਭਸਿਉਮਨੁਲੀਨਾਜਿਉਜਲਮੀਨਾਚਾਤ੍ਰਿਕਜਿਵੈਤਿਸੰਤੀਆ॥
ਜਨਨਾਨਕਗੁਰੁਪੂਰਾਪਾਇਆਸਗਲੀਤਿਖਾਬੁਝੰਤੀਆ॥੧॥
ਯਾਰਵੇਪ੍ਰਿਅਹਭੇਸਖੀਆਮੂਕਹੀਨਜੇਹੀਆ॥
ਯਾਰਵੇਹਿਕਡੂੰਹਿਕਿਚਾੜੈਹਉਕਿਸੁਚਿਤੇਹੀਆ॥
ਹਿਕਦੂੰਹਿਕਿਚਾੜੇਅਨਿਕਪਿਆਰੇਨਿਤਕਰਦੇਭੋਗਬਿਲਾਸਾ॥
ਤਿਨਾਦੇਖਿਮਨਿਚਾਉਉਠੰਦਾਹਉਕਦਿਪਾਈਗੁਣਤਾਸਾ॥
ਜਿਨੀਮੈਡਾਲਾਲੁਰੀਝਾਇਆਹਉਤਿਸੁਆਗੈਮਨੁਡੇਂਹੀਆ॥
ਨਾਨਕੁਕਹੈਸੁਣਿਬਿਨਉਸੁਹਾਗਣਿਮੂਦਸਿਡਿਖਾਪਿਰੁਕੇਹੀਆ॥੨॥
ਯਾਰਵੇਪਿਰੁਆਪਣਭਾਣਾਕਿਛੁਨੀਸੀਛੰਦਾ॥