GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 704
0:00 0:00
ਅੰਗ 704
0:00 0:00
Display Settings
ਯਾਰਵੇਤੈਰਾਵਿਆਲਾਲਨੁਮੂਦਸਿਦਸੰਦਾ
ਲਾਲਨੁਤੈਪਾਇਆਆਪੁਗਵਾਇਆਜੈਧਨਭਾਗਮਥਾਣੇ
ਬਾਂਹਪਕੜਿਠਾਕੁਰਿਹਉਘਿਧੀਗੁਣਅਵਗਣਪਛਾਣੇ
ਗੁਣਹਾਰੁਤੈਪਾਇਆਰੰਗੁਲਾਲੁਬਣਾਇਆਤਿਸੁਹਭੋਕਿਛੁਸੁਹੰਦਾ
ਜਨਨਾਨਕਧੰਨਿਸੁਹਾਗਣਿਸਾਈਜਿਸੁਸੰਗਿਭਤਾਰੁਵਸੰਦਾ॥੩॥
ਯਾਰਵੇਨਿਤਸੁਖਸੁਖੇਦੀਸਾਮੈਪਾਈ
ਵਰੁਲੋੜੀਦਾਆਇਆਵਜੀਵਾਧਾਈ
ਮਹਾਮੰਗਲੁਰਹਸੁਥੀਆਪਿਰੁਦਇਆਲੁਸਦਨਵਰੰਗੀਆ
ਵਡਭਾਗਿਪਾਇਆਗੁਰਿਮਿਲਾਇਆਸਾਧਕੈਸਤਸੰਗੀਆ
ਆਸਾਮਨਸਾਸਗਲਪੂਰੀਪ੍ਰਿਅਅੰਕਿਅੰਕੁਮਿਲਾਈ
ਬਿਨਵੰਤਿਨਾਨਕੁਸੁਖਸੁਖੇਦੀਸਾਮੈਗੁਰਮਿਲਿਪਾਈ॥੪॥੧॥
ਜੈਤਸਰੀਮਹਲਾਘਰੁਛੰਤ
ਸਤਿਗੁਰਪ੍ਰਸਾਦਿ
ਸਲੋਕੁ
ਊਚਾਅਗਮਅਪਾਰਪ੍ਰਭੁਕਥਨੁਜਾਇਅਕਥੁ
ਨਾਨਕਪ੍ਰਭਸਰਣਾਗਤੀਰਾਖਨਕਉਸਮਰਥੁ॥੧॥
ਛੰਤੁ
ਜਿਉਜਾਨਹੁਤਿਉਰਾਖੁਹਰਿਪ੍ਰਭਤੇਰਿਆ
ਕੇਤੇਗਨਉਅਸੰਖਅਵਗਣਮੇਰਿਆ
ਅਸੰਖਅਵਗਣਖਤੇਫੇਰੇਨਿਤਪ੍ਰਤਿਸਦਭੂਲੀਐ
ਮੋਹਮਗਨਬਿਕਰਾਲਮਾਇਆਤਉਪ੍ਰਸਾਦੀਘੂਲੀਐ
ਲੂਕਕਰਤਬਿਕਾਰਬਿਖੜੇਪ੍ਰਭਨੇਰਹੂਤੇਨੇਰਿਆ
ਬਿਨਵੰਤਿਨਾਨਕਦਇਆਧਾਰਹੁਕਾਢਿਭਵਜਲਫੇਰਿਆ॥੧॥
ਸਲੋਕੁ
ਨਿਰਤਿਪਵੈਅਸੰਖਗੁਣਊਚਾਪ੍ਰਭਕਾਨਾਉ
ਨਾਨਕਕੀਬੇਨੰਤੀਆਮਿਲੈਨਿਥਾਵੇਥਾਉ॥੨॥
ਛੰਤੁ
ਦੂਸਰਨਾਹੀਠਾਉਕਾਪਹਿਜਾਈਐ
ਆਠਪਹਰਕਰਜੋੜਿਸੋਪ੍ਰਭੁਧਿਆਈਐ
ਧਿਆਇਸੋਪ੍ਰਭੁਸਦਾਅਪੁਨਾਮਨਹਿਚਿੰਦਿਆਪਾਈਐ
ਤਜਿਮਾਨਮੋਹੁਵਿਕਾਰੁਦੂਜਾਏਕਸਿਉਲਿਵਲਾਈਐ
ਅਰਪਿਮਨੁਤਨੁਪ੍ਰਭੂਆਗੈਆਪੁਸਗਲਮਿਟਾਈਐ
ਬਿਨਵੰਤਿਨਾਨਕੁਧਾਰਿਕਿਰਪਾਸਾਚਿਨਾਮਿਸਮਾਈਐ॥੨॥
ਸਲੋਕੁ
ਰੇਮਨਤਾਕਉਧਿਆਈਐਸਭਬਿਧਿਜਾਕੈਹਾਥਿ
ਰਾਮਨਾਮਧਨੁਸੰਚੀਐਨਾਨਕਨਿਬਹੈਸਾਥਿ॥੩॥
ਛੰਤੁ
ਸਾਥੀਅੜਾਪ੍ਰਭੁਏਕੁਦੂਸਰਨਾਹਿਕੋਇ
ਥਾਨਥਨੰਤਰਿਆਪਿਜਲਿਥਲਿਪੂਰਸੋਇ
ਜਲਿਥਲਿਮਹੀਅਲਿਪੂਰਿਰਹਿਆਸਰਬਦਾਤਾਪ੍ਰਭੁਧਨੀ
ਗੋਪਾਲਗੋਬਿੰਦਅੰਤੁਨਾਹੀਬੇਅੰਤਗੁਣਤਾਕੇਕਿਆਗਨੀ
ਭਜੁਸਰਣਿਸੁਆਮੀਸੁਖਹਗਾਮੀਤਿਸੁਬਿਨਾਅਨਨਾਹਿਕੋਇ
ਬਿਨਵੰਤਿਨਾਨਕਦਇਆਧਾਰਹੁਤਿਸੁਪਰਾਪਤਿਨਾਮੁਹੋਇ॥੩॥