ਸਲੋਕੁ॥
ਚਿਤਿਜਿਚਿਤਵਿਆਸੋਮੈਪਾਇਆ॥
ਨਾਨਕਨਾਮੁਧਿਆਇਸੁਖਸਬਾਇਆ॥੪॥
ਛੰਤੁ॥
ਅਬਮਨੁਛੂਟਿਗਇਆਸਾਧੂਸੰਗਿਮਿਲੇ॥
ਗੁਰਮੁਖਿਨਾਮੁਲਇਆਜੋਤੀਜੋਤਿਰਲੇ॥
ਹਰਿਨਾਮੁਸਿਮਰਤਮਿਟੇਕਿਲਬਿਖਬੁਝੀਤਪਤਿਅਘਾਨਿਆ॥
ਗਹਿਭੁਜਾਲੀਨੇਦਇਆਕੀਨੇਆਪਨੇਕਰਿਮਾਨਿਆ॥
ਲੈਅੰਕਿਲਾਏਹਰਿਮਿਲਾਏਜਨਮਮਰਣਾਦੁਖਜਲੇ॥
ਬਿਨਵੰਤਿਨਾਨਕਦਇਆਧਾਰੀਮੇਲਿਲੀਨੇਇਕਪਲੇ॥੪॥੨॥
ਜੈਤਸਰੀਛੰਤਮਃ੫॥
ਪਾਧਾਣੂਸੰਸਾਰੁਗਾਰਬਿਅਟਿਆ॥
ਕਰਤੇਪਾਪਅਨੇਕਮਾਇਆਰੰਗਰਟਿਆ॥
ਲੋਭਿਮੋਹਿਅਭਿਮਾਨਿਬੂਡੇਮਰਣੁਚੀਤਿਨਆਵਏ॥
ਪੁਤ੍ਰਮਿਤ੍ਰਬਿਉਹਾਰਬਨਿਤਾਏਹਕਰਤਬਿਹਾਵਏ॥
ਪੁਜਿਦਿਵਸਆਏਲਿਖੇਮਾਏਦੁਖੁਧਰਮਦੂਤਹਡਿਠਿਆ॥
ਕਿਰਤਕਰਮਨਮਿਟੈਨਾਨਕਹਰਿਨਾਮਧਨੁਨਹੀਖਟਿਆ॥੧॥
ਉਦਮਕਰਹਿਅਨੇਕਹਰਿਨਾਮੁਨਗਾਵਹੀ॥
ਭਰਮਹਿਜੋਨਿਅਸੰਖਮਰਿਜਨਮਹਿਆਵਹੀ॥
ਪਸੂਪੰਖੀਸੈਲਤਰਵਰਗਣਤਕਛੂਨਆਵਏ॥
ਬੀਜੁਬੋਵਸਿਭੋਗਭੋਗਹਿਕੀਆਅਪਣਾਪਾਵਏ॥
ਰਤਨਜਨਮੁਹਾਰੰਤਜੂਐਪ੍ਰਭੂਆਪਿਨਭਾਵਹੀ॥
ਬਿਨਵੰਤਿਨਾਨਕਭਰਮਹਿਭ੍ਰਮਾਏਖਿਨੁਏਕੁਟਿਕਣੁਨਪਾਵਹੀ॥੨॥
ਜੋਬਨੁਗਇਆਬਿਤੀਤਿਜਰੁਮਲਿਬੈਠੀਆ॥
ਕਰਕੰਪਹਿਸਿਰੁਡੋਲਨੈਣਨਡੀਠਿਆ॥
ਨਹਨੈਣਦੀਸੈਬਿਨੁਭਜਨਈਸੈਛੋਡਿਮਾਇਆਚਾਲਿਆ॥
ਕਹਿਆਨਮਾਨਹਿਸਿਰਿਖਾਕੁਛਾਨਹਿਜਿਨਸੰਗਿਮਨੁਤਨੁਜਾਲਿਆ॥
ਸ੍ਰੀਰਾਮਰੰਗਅਪਾਰਪੂਰਨਨਹਨਿਮਖਮਨਮਹਿਵੂਠਿਆ॥
ਬਿਨਵੰਤਿਨਾਨਕਕੋਟਿਕਾਗਰਬਿਨਸਬਾਰਨਝੂਠਿਆ॥੩॥
ਚਰਨਕਮਲਸਰਣਾਇਨਾਨਕੁਆਇਆ॥
ਦੁਤਰੁਭੈਸੰਸਾਰੁਪ੍ਰਭਿਆਪਿਤਰਾਇਆ॥
ਮਿਲਿਸਾਧਸੰਗੇਭਜੇਸ੍ਰੀਧਰਕਰਿਅੰਗੁਪ੍ਰਭਜੀਤਾਰਿਆ॥
ਹਰਿਮਾਨਿਲੀਏਨਾਮਦੀਏਅਵਰੁਕਛੁਨਬੀਚਾਰਿਆ॥
ਗੁਣਨਿਧਾਨਅਪਾਰਠਾਕੁਰਮਨਿਲੋੜੀਦਾਪਾਇਆ॥
ਬਿਨਵੰਤਿਨਾਨਕੁਸਦਾਤ੍ਰਿਪਤੇਹਰਿਨਾਮੁਭੋਜਨੁਖਾਇਆ॥੪॥੨॥੩॥
ਜੈਤਸਰੀਮਹਲਾ੫ਵਾਰਸਲੋਕਾਨਾਲਿ॥
ੴਸਤਿਗੁਰਪ੍ਰਸਾਦਿ॥
ਸਲੋਕ॥
ਆਦਿਪੂਰਨਮਧਿਪੂਰਨਅੰਤਿਪੂਰਨਪਰਮੇਸੁਰਹ॥
ਸਿਮਰੰਤਿਸੰਤਸਰਬਤ੍ਰਰਮਣੰਨਾਨਕਅਘਨਾਸਨਜਗਦੀਸੁਰਹ॥੧॥