ਕਾਮਕ੍ਰੋਧਿਅਹੰਕਾਰਿਫਿਰਹਿਦੇਵਾਨਿਆ॥
ਸਿਰਿਲਗਾਜਮਡੰਡੁਤਾਪਛੁਤਾਨਿਆ॥
ਬਿਨੁਪੂਰੇਗੁਰਦੇਵਫਿਰੈਸੈਤਾਨਿਆ॥੯॥
ਸਲੋਕ॥
ਰਾਜਕਪਟੰਰੂਪਕਪਟੰਧਨਕਪਟੰਕੁਲਗਰਬਤਹ॥
ਸੰਚੰਤਿਬਿਖਿਆਛਲੰਛਿਦ੍ਰੰਨਾਨਕਬਿਨੁਹਰਿਸੰਗਿਨਚਾਲਤੇ॥੧॥
ਪੇਖੰਦੜੋਕੀਭੁਲੁਤੁੰਮਾਦਿਸਮੁਸੋਹਣਾ॥
ਅਢੁਨਲਹੰਦੜੋਮੁਲੁਨਾਨਕਸਾਥਿਨਜੁਲਈਮਾਇਆ॥੨॥
ਪਉੜੀ॥
ਚਲਦਿਆਨਾਲਿਨਚਲੈਸੋਕਿਉਸੰਜੀਐ॥
ਤਿਸਕਾਕਹੁਕਿਆਜਤਨੁਜਿਸਤੇਵੰਜੀਐ॥
ਹਰਿਬਿਸਰਿਐਕਿਉਤ੍ਰਿਪਤਾਵੈਨਾਮਨੁਰੰਜੀਐ॥
ਪ੍ਰਭੂਛੋਡਿਅਨਲਾਗੈਨਰਕਿਸਮੰਜੀਐ॥
ਹੋਹੁਕ੍ਰਿਪਾਲਦਇਆਲਨਾਨਕਭਉਭੰਜੀਐ॥੧੦॥
ਸਲੋਕ॥
ਨਚਰਾਜਸੁਖਮਿਸਟੰਨਚਭੋਗਰਸਮਿਸਟੰਨਚਮਿਸਟੰਸੁਖਮਾਇਆ॥
ਮਿਸਟੰਸਾਧਸੰਗਿਹਰਿਨਾਨਕਦਾਸਮਿਸਟੰਪ੍ਰਭਦਰਸਨੰ॥੧॥
ਲਗੜਾਸੋਨੇਹੁਮੰਨਮਝਾਹੂਰਤਿਆ॥
ਵਿਧੜੋਸਚਥੋਕਿਨਾਨਕਮਿਠੜਾਸੋਧਣੀ॥੨॥
ਪਉੜੀ॥
ਹਰਿਬਿਨੁਕਛੂਨਲਾਗਈਭਗਤਨਕਉਮੀਠਾ॥
ਆਨਸੁਆਦਸਭਿਫੀਕਿਆਕਰਿਨਿਰਨਉਡੀਠਾ॥
ਅਗਿਆਨੁਭਰਮੁਦੁਖੁਕਟਿਆਗੁਰਭਏਬਸੀਠਾ॥
ਚਰਨਕਮਲਮਨੁਬੇਧਿਆਜਿਉਰੰਗੁਮਜੀਠਾ॥
ਜੀਉਪ੍ਰਾਣਤਨੁਮਨੁਪ੍ਰਭੂਬਿਨਸੇਸਭਿਝੂਠਾ॥੧੧॥
ਸਲੋਕ॥
ਤਿਅਕਤਜਲੰਨਹਜੀਵਮੀਨੰਨਹਤਿਆਗਿਚਾਤ੍ਰਿਕਮੇਘਮੰਡਲਹ॥
ਬਾਣਬੇਧੰਚਕੁਰੰਕਨਾਦੰਅਲਿਬੰਧਨਕੁਸਮਬਾਸਨਹ॥
ਚਰਨਕਮਲਰਚੰਤਿਸੰਤਹਨਾਨਕਆਨਨਰੁਚਤੇ॥੧॥
ਮੁਖੁਡੇਖਾਊਪਲਕਛਡਿਆਨਨਡੇਊਚਿਤੁ॥
ਜੀਵਣਸੰਗਮੁਤਿਸੁਧਣੀਹਰਿਨਾਨਕਸੰਤਾਂਮਿਤੁ॥੨॥
ਪਉੜੀ॥
ਜਿਉਮਛੁਲੀਬਿਨੁਪਾਣੀਐਕਿਉਜੀਵਣੁਪਾਵੈ॥
ਬੂੰਦਵਿਹੂਣਾਚਾਤ੍ਰਿਕੋਕਿਉਕਰਿਤ੍ਰਿਪਤਾਵੈ॥
ਨਾਦਕੁਰੰਕਹਿਬੇਧਿਆਸਨਮੁਖਉਠਿਧਾਵੈ॥
ਭਵਰੁਲੋਭੀਕੁਸਮਬਾਸੁਕਾਮਿਲਿਆਪੁਬੰਧਾਵੈ॥
ਤਿਉਸੰਤਜਨਾਹਰਿਪ੍ਰੀਤਿਹੈਦੇਖਿਦਰਸੁਅਘਾਵੈ॥੧੨॥
ਸਲੋਕ॥
ਚਿਤਵੰਤਿਚਰਨਕਮਲੰਸਾਸਿਸਾਸਿਅਰਾਧਨਹ॥
ਨਹਬਿਸਰੰਤਿਨਾਮਅਚੁਤਨਾਨਕਆਸਪੂਰਨਪਰਮੇਸੁਰਹ॥੧॥
ਸੀਤੜਾਮੰਨਮੰਝਾਹਿਪਲਕਨਥੀਵੈਬਾਹਰਾ॥
ਨਾਨਕਆਸੜੀਨਿਬਾਹਿਸਦਾਪੇਖੰਦੋਸਚੁਧਣੀ॥੨॥
ਪਉੜੀ॥
ਆਸਾਵੰਤੀਆਸਗੁਸਾਈਪੂਰੀਐ॥
ਮਿਲਿਗੋਪਾਲਗੋਬਿੰਦਨਕਬਹੂਝੂਰੀਐ॥
ਦੇਹੁਦਰਸੁਮਨਿਚਾਉਲਹਿਜਾਹਿਵਿਸੂਰੀਐ॥