GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 710
0:00 0:00
ਅੰਗ 710
0:00 0:00
Display Settings
ਭਾਹਿਬਲੰਦੜੀਬੁਝਿਗਈਰਖੰਦੜੋਪ੍ਰਭੁਆਪਿ
ਜਿਨਿਉਪਾਈਮੇਦਨੀਨਾਨਕਸੋਪ੍ਰਭੁਜਾਪਿ॥੨॥
ਪਉੜੀ
ਜਾਪ੍ਰਭਭਏਦਇਆਲਬਿਆਪੈਮਾਇਆ
ਕੋਟਿਅਘਾਗਏਨਾਸਹਰਿਇਕੁਧਿਆਇਆ
ਨਿਰਮਲਭਏਸਰੀਰਜਨਧੂਰੀਨਾਇਆ
ਮਨਤਨਭਏਸੰਤੋਖਪੂਰਨਪ੍ਰਭੁਪਾਇਆ
ਤਰੇਕੁਟੰਬਸੰਗਿਲੋਗਕੁਲਸਬਾਇਆ॥੧੮॥
ਸਲੋਕ
ਗੁਰਗੋਬਿੰਦਗੋਪਾਲਗੁਰਗੁਰਪੂਰਨਨਾਰਾਇਣਹ
ਗੁਰਦਇਆਲਸਮਰਥਗੁਰਗੁਰਨਾਨਕਪਤਿਤਉਧਾਰਣਹ॥੧॥
ਭਉਜਲੁਬਿਖਮੁਅਸਗਾਹੁਗੁਰਿਬੋਹਿਥੈਤਾਰਿਅਮੁ
ਨਾਨਕਪੂਰਕਰੰਮਸਤਿਗੁਰਚਰਣੀਲਗਿਆ॥੨॥
ਪਉੜੀ
ਧੰਨੁਧੰਨੁਗੁਰਦੇਵਜਿਸੁਸੰਗਿਹਰਿਜਪੇ
ਗੁਰਕ੍ਰਿਪਾਲਜਬਭਏਅਵਗਣਸਭਿਛਪੇ
ਪਾਰਬ੍ਰਹਮਗੁਰਦੇਵਨੀਚਹੁਉਚਥਪੇ
ਕਾਟਿਸਿਲਕਦੁਖਮਾਇਆਕਰਿਲੀਨੇਅਪਦਸੇ
ਗੁਣਗਾਏਬੇਅੰਤਰਸਨਾਹਰਿਜਸੇ॥੧੯॥
ਸਲੋਕ
ਦ੍ਰਿਸਟੰਤਏਕੋਸੁਨੀਅੰਤਏਕੋਵਰਤੰਤਏਕੋਨਰਹਰਹ
ਨਾਮਦਾਨੁਜਾਚੰਤਿਨਾਨਕਦਇਆਲਪੁਰਖਕ੍ਰਿਪਾਕਰਹ॥੧॥
ਹਿਕੁਸੇਵੀਹਿਕੁਸੰਮਲਾਹਰਿਇਕਸੁਪਹਿਅਰਦਾਸਿ
ਨਾਮਵਖਰੁਧਨੁਸੰਚਿਆਨਾਨਕਸਚੀਰਾਸਿ॥੨॥
ਪਉੜੀ
ਪ੍ਰਭਦਇਆਲਬੇਅੰਤਪੂਰਨਇਕੁਏਹੁ
ਸਭੁਕਿਛੁਆਪੇਆਪਿਦੂਜਾਕਹਾਕੇਹੁ
ਆਪਿਕਰਹੁਪ੍ਰਭਦਾਨੁਆਪੇਆਪਿਲੇਹੁ
ਆਵਣਜਾਣਾਹੁਕਮੁਸਭੁਨਿਹਚਲੁਤੁਧੁਥੇਹੁ
ਨਾਨਕੁਮੰਗੈਦਾਨੁਕਰਿਕਿਰਪਾਨਾਮੁਦੇਹੁ॥੨੦॥੧॥
ਜੈਤਸਰੀਬਾਣੀਭਗਤਾਕੀ
ਸਤਿਗੁਰਪ੍ਰਸਾਦਿ
ਨਾਥਕਛੂਅਜਾਨਉ
ਮਨੁਮਾਇਆਕੈਹਾਥਿਬਿਕਾਨਉ॥੧॥ਰਹਾਉ
ਤੁਮਕਹੀਅਤਹੌਜਗਤਗੁਰਸੁਆਮੀ
ਹਮਕਹੀਅਤਕਲਿਜੁਗਕੇਕਾਮੀ॥੧॥
ਇਨਪੰਚਨਮੇਰੋਮਨੁਜੁਬਿਗਾਰਿਓ
ਪਲੁਪਲੁਹਰਿਜੀਤੇਅੰਤਰੁਪਾਰਿਓ॥੨॥
ਜਤਦੇਖਉਤਤਦੁਖਕੀਰਾਸੀ
ਅਜੌਂਪਤੵਾਇਨਿਗਮਭਏਸਾਖੀ॥੩॥
ਗੋਤਮਨਾਰਿਉਮਾਪਤਿਸ੍ਵਾਮੀ
ਸੀਸੁਧਰਨਿਸਹਸਭਗਗਾਂਮੀ॥੪॥
ਇਨਦੂਤਨਖਲੁਬਧੁਕਰਿਮਾਰਿਓ
ਬਡੋਨਿਲਾਜੁਅਜਹੂਨਹੀਹਾਰਿਓ॥੫॥
ਕਹਿਰਵਿਦਾਸਕਹਾਕੈਸੇਕੀਜੈ
ਬਿਨੁਰਘੁਨਾਥਸਰਨਿਕਾਕੀਲੀਜੈ॥੬॥੧॥