ਆਗਿਆਤੁਮਰੀਮੀਠੀਲਾਗਉਕੀਓਤੁਹਾਰੋਭਾਵਉ॥
ਜੋਤੂਦੇਹਿਤਹੀਇਹੁਤ੍ਰਿਪਤੈਆਨਨਕਤਹੂਧਾਵਉ॥੨॥
ਸਦਹੀਨਿਕਟਿਜਾਨਉਪ੍ਰਭਸੁਆਮੀਸਗਲਰੇਣਹੋਇਰਹੀਐ॥
ਸਾਧੂਸੰਗਤਿਹੋਇਪਰਾਪਤਿਤਾਪ੍ਰਭੁਅਪੁਨਾਲਹੀਐ॥੩॥
ਸਦਾਸਦਾਹਮਛੋਹਰੇਤੁਮਰੇਤੂਪ੍ਰਭਹਮਰੋਮੀਰਾ॥
ਨਾਨਕਬਾਰਿਕਤੁਮਮਾਤਪਿਤਾਮੁਖਿਨਾਮੁਤੁਮਾਰੋਖੀਰਾ॥੪॥੩॥੫॥
ਟੋਡੀਮਹਲਾ੫ਘਰੁ੨ਦੁਪਦੇ॥
ੴਸਤਿਗੁਰਪ੍ਰਸਾਦਿ॥
ਮਾਗਉਦਾਨੁਠਾਕੁਰਨਾਮ॥
ਅਵਰੁਕਛੂਮੇਰੈਸੰਗਿਨਚਾਲੈਮਿਲੈਕ੍ਰਿਪਾਗੁਣਗਾਮ॥੧॥ਰਹਾਉ॥
ਰਾਜੁਮਾਲੁਅਨੇਕਭੋਗਰਸਸਗਲਤਰਵਰਕੀਛਾਮ॥
ਧਾਇਧਾਇਬਹੁਬਿਧਿਕਉਧਾਵੈਸਗਲਨਿਰਾਰਥਕਾਮ॥੧॥
ਬਿਨੁਗੋਵਿੰਦਅਵਰੁਜੇਚਾਹਉਦੀਸੈਸਗਲਬਾਤਹੈਖਾਮ॥
ਕਹੁਨਾਨਕਸੰਤਰੇਨਮਾਗਉਮੇਰੋਮਨੁਪਾਵੈਬਿਸ੍ਰਾਮ॥੨॥੧॥੬॥
ਟੋਡੀਮਹਲਾ੫॥
ਪ੍ਰਭਜੀਕੋਨਾਮੁਮਨਹਿਸਾਧਾਰੈ॥
ਜੀਅਪ੍ਰਾਨਸੂਖਇਸੁਮਨਕਉਬਰਤਨਿਏਹਹਮਾਰੈ॥੧॥ਰਹਾਉ॥
ਨਾਮੁਜਾਤਿਨਾਮੁਮੇਰੀਪਤਿਹੈਨਾਮੁਮੇਰੈਪਰਵਾਰੈ॥
ਨਾਮੁਸਖਾਈਸਦਾਮੇਰੈਸੰਗਿਹਰਿਨਾਮੁਮੋਕਉਨਿਸਤਾਰੈ॥੧॥
ਬਿਖੈਬਿਲਾਸਕਹੀਅਤਬਹੁਤੇਰੇਚਲਤਨਕਛੂਸੰਗਾਰੈ॥
ਇਸਟੁਮੀਤੁਨਾਮੁਨਾਨਕਕੋਹਰਿਨਾਮੁਮੇਰੈਭੰਡਾਰੈ॥੨॥੨॥੭॥
ਟੋਡੀਮਃ੫॥
ਨੀਕੇਗੁਣਗਾਉਮਿਟਹੀਰੋਗ॥
ਮੁਖਊਜਲਮਨੁਨਿਰਮਲਹੋਈਹੈਤੇਰੋਰਹੈਈਹਾਊਹਾਲੋਗੁ॥੧॥ਰਹਾਉ॥
ਚਰਨਪਖਾਰਿਕਰਉਗੁਰਸੇਵਾਮਨਹਿਚਰਾਵਉਭੋਗ॥
ਛੋਡਿਆਪਤੁਬਾਦੁਅਹੰਕਾਰਾਮਾਨੁਸੋਈਜੋਹੋਗੁ॥੧॥
ਸੰਤਟਹਲਸੋਈਹੈਲਾਗਾਜਿਸੁਮਸਤਕਿਲਿਖਿਆਲਿਖੋਗੁ॥
ਕਹੁਨਾਨਕਏਕਬਿਨੁਦੂਜਾਅਵਰੁਨਕਰਣੈਜੋਗੁ॥੨॥੩॥੮॥
ਟੋਡੀਮਹਲਾ੫॥
ਸਤਿਗੁਰਆਇਓਸਰਣਿਤੁਹਾਰੀ॥
ਮਿਲੈਸੂਖੁਨਾਮੁਹਰਿਸੋਭਾਚਿੰਤਾਲਾਹਿਹਮਾਰੀ॥੧॥ਰਹਾਉ॥
ਅਵਰਨਸੂਝੈਦੂਜੀਠਾਹਰਹਾਰਿਪਰਿਓਤਉਦੁਆਰੀ॥
ਲੇਖਾਛੋਡਿਅਲੇਖੈਛੂਟਹਹਮਨਿਰਗੁਨਲੇਹੁਉਬਾਰੀ॥੧॥
ਸਦਬਖਸਿੰਦੁਸਦਾਮਿਹਰਵਾਨਾਸਭਨਾਦੇਇਅਧਾਰੀ॥
ਨਾਨਕਦਾਸਸੰਤਪਾਛੈਪਰਿਓਰਾਖਿਲੇਹੁਇਹਬਾਰੀ॥੨॥੪॥੯॥
ਟੋਡੀਮਹਲਾ੫॥
ਰਸਨਾਗੁਣਗੋਪਾਲਨਿਧਿਗਾਇਣ॥
ਸਾਂਤਿਸਹਜੁਰਹਸੁਮਨਿਉਪਜਿਓਸਗਲੇਦੂਖਪਲਾਇਣ॥੧॥ਰਹਾਉ॥