GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 716
0:00 0:00
ਅੰਗ 716
0:00 0:00
Display Settings
ਟੋਡੀਮਹਲਾਘਰੁਦੁਪਦੇ
ਸਤਿਗੁਰਪ੍ਰਸਾਦਿ
ਐਸੋਗੁਨੁਮੇਰੋਪ੍ਰਭਜੀਕੀਨ
ਪੰਚਦੋਖਅਰੁਅਹੰਰੋਗਇਹਤਨਤੇਸਗਲਦੂਰਿਕੀਨਰਹਾਉ
ਬੰਧਨਤੋਰਿਛੋਰਿਬਿਖਿਆਤੇਗੁਰਕੋਸਬਦੁਮੇਰੈਹੀਅਰੈਦੀਨ
ਰੂਪੁਅਨਰੂਪੁਮੋਰੋਕਛੁਬੀਚਾਰਿਓਪ੍ਰੇਮਗਹਿਓਮੋਹਿਹਰਿਰੰਗਭੀਨ॥੧॥
ਪੇਖਿਓਲਾਲਨੁਪਾਟਬੀਚਖੋਏਅਨਦਚਿਤਾਹਰਖੇਪਤੀਨ
ਤਿਸਹੀਕੋਗ੍ਰਿਹੁਸੋਈਪ੍ਰਭੁਨਾਨਕਸੋਠਾਕੁਰੁਤਿਸਹੀਕੋਧੀਨ॥੨॥੧॥੨੦॥
ਟੋਡੀਮਹਲਾ
ਮਾਈਮੇਰੇਮਨਕੀਪ੍ਰੀਤਿ
ਏਹੀਕਰਮਧਰਮਜਪਏਹੀਰਾਮਨਾਮਨਿਰਮਲਹੈਰੀਤਿਰਹਾਉ
ਪ੍ਰਾਨਅਧਾਰਜੀਵਨਧਨਮੋਰੈਦੇਖਨਕਉਦਰਸਨਪ੍ਰਭਨੀਤਿ
ਬਾਟਘਾਟਤੋਸਾਸੰਗਿਮੋਰੈਮਨਅਪੁਨੇਕਉਮੈਹਰਿਸਖਾਕੀਤ॥੧॥
ਸੰਤਪ੍ਰਸਾਦਿਭਏਮਨਨਿਰਮਲਕਰਿਕਿਰਪਾਅਪੁਨੇਕਰਿਲੀਤ
ਸਿਮਰਿਸਿਮਰਿਨਾਨਕਸੁਖੁਪਾਇਆਆਦਿਜੁਗਾਦਿਭਗਤਨਕੇਮੀਤ॥੨॥੨॥੨੧॥
ਟੋਡੀਮਹਲਾ
ਪ੍ਰਭਜੀਮਿਲੁਮੇਰੇਪ੍ਰਾਨ
ਬਿਸਰੁਨਹੀਨਿਮਖਹੀਅਰੇਤੇਅਪਨੇਭਗਤਕਉਪੂਰਨਦਾਨਰਹਾਉ
ਖੋਵਹੁਭਰਮੁਰਾਖੁਮੇਰੇਪ੍ਰੀਤਮਅੰਤਰਜਾਮੀਸੁਘੜਸੁਜਾਨ
ਕੋਟਿਰਾਜਨਾਮਧਨੁਮੇਰੈਅੰਮ੍ਰਿਤਦ੍ਰਿਸਟਿਧਾਰਹੁਪ੍ਰਭਮਾਨ॥੧॥
ਆਠਪਹਰਰਸਨਾਗੁਨਗਾਵੈਜਸੁਪੂਰਿਅਘਾਵਹਿਸਮਰਥਕਾਨ
ਤੇਰੀਸਰਣਿਜੀਅਨਕੇਦਾਤੇਸਦਾਸਦਾਨਾਨਕਕੁਰਬਾਨ॥੨॥੩॥੨੨॥
ਟੋਡੀਮਹਲਾ
ਪ੍ਰਭਤੇਰੇਪਗਕੀਧੂਰਿ
ਦੀਨਦਇਆਲਪ੍ਰੀਤਮਮਨਮੋਹਨਕਰਿਕਿਰਪਾਮੇਰੀਲੋਚਾਪੂਰਿਰਹਾਉ
ਦਹਦਿਸਰਵਿਰਹਿਆਜਸੁਤੁਮਰਾਅੰਤਰਜਾਮੀਸਦਾਹਜੂਰਿ
ਜੋਤੁਮਰਾਜਸੁਗਾਵਹਿਕਰਤੇਸੇਜਨਕਬਹੁਮਰਤੇਝੂਰਿ॥੧॥
ਧੰਧਬੰਧਬਿਨਸੇਮਾਇਆਕੇਸਾਧੂਸੰਗਤਿਮਿਟੇਬਿਸੂਰ
ਸੁਖਸੰਪਤਿਭੋਗਇਸੁਜੀਅਕੇਬਿਨੁਹਰਿਨਾਨਕਜਾਨੇਕੂਰ॥੨॥੪॥੨੩॥
ਟੋਡੀਮਃ
ਮਾਈਮੇਰੇਮਨਕੀਪਿਆਸ
ਇਕੁਖਿਨੁਰਹਿਸਕਉਬਿਨੁਪ੍ਰੀਤਮਦਰਸਨਦੇਖਨਕਉਧਾਰੀਮਨਿਆਸਰਹਾਉ
ਸਿਮਰਉਨਾਮੁਨਿਰੰਜਨਕਰਤੇਮਨਤਨਤੇਸਭਿਕਿਲਵਿਖਨਾਸ
ਪੂਰਨਪਾਰਬ੍ਰਹਮਸੁਖਦਾਤੇਅਬਿਨਾਸੀਬਿਮਲਜਾਕੋਜਾਸ॥੧॥
ਸੰਤਪ੍ਰਸਾਦਿਮੇਰੇਪੂਰਮਨੋਰਥਕਰਿਕਿਰਪਾਭੇਟੇਗੁਣਤਾਸ