GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 717
0:00 0:00
ਅੰਗ 717
0:00 0:00
Display Settings
ਸਾਂਤਿਸਹਜਸੂਖਮਨਿਉਪਜਿਓਕੋਟਿਸੂਰਨਾਨਕਪਰਗਾਸ॥੨॥੫॥੨੪॥
ਟੋਡੀਮਹਲਾ
ਹਰਿਹਰਿਪਤਿਤਪਾਵਨ
ਜੀਅਪ੍ਰਾਨਮਾਨਸੁਖਦਾਤਾਅੰਤਰਜਾਮੀਮਨਕੋਭਾਵਨਰਹਾਉ
ਸੁੰਦਰੁਸੁਘੜੁਚਤੁਰੁਸਭਬੇਤਾਰਿਦਦਾਸਨਿਵਾਸਭਗਤਗੁਨਗਾਵਨ
ਨਿਰਮਲਰੂਪਅਨੂਪਸੁਆਮੀਕਰਮਭੂਮਿਬੀਜਨਸੋਖਾਵਨ॥੧॥
ਬਿਸਮਨਬਿਸਮਭਏਬਿਸਮਾਦਾਆਨਬੀਓਦੂਸਰਲਾਵਨ
ਰਸਨਾਸਿਮਰਿਸਿਮਰਿਜਸੁਜੀਵਾਨਾਨਕਦਾਸਸਦਾਬਲਿਜਾਵਨ॥੨॥੬॥੨੫॥
ਟੋਡੀਮਹਲਾ
ਮਾਈਮਾਇਆਛਲੁ
ਤ੍ਰਿਣਕੀਅਗਨਿਮੇਘਕੀਛਾਇਆਗੋਬਿਦਭਜਨਬਿਨੁਹੜਕਾਜਲੁਰਹਾਉ
ਛੋਡਿਸਿਆਨਪਬਹੁਚਤੁਰਾਈਦੁਇਕਰਜੋੜਿਸਾਧਮਗਿਚਲੁ
ਸਿਮਰਿਸੁਆਮੀਅੰਤਰਜਾਮੀਮਾਨੁਖਦੇਹਕਾਇਹੁਊਤਮਫਲੁ॥੧॥
ਬੇਦਬਖਿਆਨਕਰਤਸਾਧੂਜਨਭਾਗਹੀਨਸਮਝਤਨਹੀਖਲੁ
ਪ੍ਰੇਮਭਗਤਿਰਾਚੇਜਨਨਾਨਕਹਰਿਸਿਮਰਨਿਦਹਨਭਏਮਲ॥੨॥੭॥੨੬॥
ਟੋਡੀਮਹਲਾ
ਮਾਈਚਰਨਗੁਰਮੀਠੇ
ਵਡੈਭਾਗਿਦੇਵੈਪਰਮੇਸਰੁਕੋਟਿਫਲਾਦਰਸਨਗੁਰਡੀਠੇਰਹਾਉ
ਗੁਨਗਾਵਤਅਚੁਤਅਬਿਨਾਸੀਕਾਮਕ੍ਰੋਧਬਿਨਸੇਮਦਢੀਠੇ
ਅਸਥਿਰਭਏਸਾਚਰੰਗਿਰਾਤੇਜਨਮਮਰਨਬਾਹੁਰਿਨਹੀਪੀਠੇ॥੧॥
ਬਿਨੁਹਰਿਭਜਨਰੰਗਰਸਜੇਤੇਸੰਤਦਇਆਲਜਾਨੇਸਭਿਝੂਠੇ
ਨਾਮਰਤਨੁਪਾਇਓਜਨਨਾਨਕਨਾਮਬਿਹੂਨਚਲੇਸਭਿਮੂਠੇ॥੨॥੮॥੨੭॥
ਟੋਡੀਮਹਲਾ
ਸਾਧਸੰਗਿਹਰਿਹਰਿਨਾਮੁਚਿਤਾਰਾ
ਸਹਜਿਅਨੰਦੁਹੋਵੈਦਿਨੁਰਾਤੀਅੰਕੁਰੁਭਲੋਹਮਾਰਾਰਹਾਉ
ਗੁਰੁਪੂਰਾਭੇਟਿਓਬਡਭਾਗੀਜਾਕੋਅੰਤੁਪਾਰਾਵਾਰਾ
ਕਰੁਗਹਿਕਾਢਿਲੀਓਜਨੁਅਪੁਨਾਬਿਖੁਸਾਗਰਸੰਸਾਰਾ॥੧॥
ਜਨਮਮਰਨਕਾਟੇਗੁਰਬਚਨੀਬਹੁੜਿਸੰਕਟਦੁਆਰਾ
ਨਾਨਕਸਰਨਿਗਹੀਸੁਆਮੀਕੀਪੁਨਹਪੁਨਹਨਮਸਕਾਰਾ॥੨॥੯॥੨੮॥
ਟੋਡੀਮਹਲਾ
ਮਾਈਮੇਰੇਮਨਕੋਸੁਖੁ
ਕੋਟਿਅਨੰਦਰਾਜਸੁਖੁਭੁਗਵੈਹਰਿਸਿਮਰਤਬਿਨਸੈਸਭਦੁਖੁ॥੧॥ਰਹਾਉ
ਕੋਟਿਜਨਮਕੇਕਿਲਬਿਖਨਾਸਹਿਸਿਮਰਤਪਾਵਨਤਨਮਨਸੁਖ
ਦੇਖਿਸਰੂਪੁਪੂਰਨੁਭਈਆਸਾਦਰਸਨੁਭੇਟਤਉਤਰੀਭੁਖ॥੧॥
ਚਾਰਿਪਦਾਰਥਅਸਟਮਹਾਸਿਧਿਕਾਮਧੇਨੁਪਾਰਜਾਤਹਰਿਹਰਿਰੁਖੁ
ਨਾਨਕਸਰਨਿਗਹੀਸੁਖਸਾਗਰਜਨਮਮਰਨਫਿਰਿਗਰਭਧੁਖੁ॥੨॥੧੦॥੨੯॥