ਟੋਡੀਮਹਲਾ੫॥
ਹਰਿਹਰਿਚਰਨਰਿਦੈਉਰਧਾਰੇ॥
ਸਿਮਰਿਸੁਆਮੀਸਤਿਗੁਰੁਅਪੁਨਾਕਾਰਜਸਫਲਹਮਾਰੇ॥੧॥ਰਹਾਉ॥
ਪੁੰਨਦਾਨਪੂਜਾਪਰਮੇਸੁਰਹਰਿਕੀਰਤਿਤਤੁਬੀਚਾਰੇ॥
ਗੁਨਗਾਵਤਅਤੁਲਸੁਖੁਪਾਇਆਠਾਕੁਰਅਗਮਅਪਾਰੇ॥੧॥
ਜੋਜਨਪਾਰਬ੍ਰਹਮਿਅਪਨੇਕੀਨੇਤਿਨਕਾਬਾਹੁਰਿਕਛੁਨਬੀਚਾਰੇ॥
ਨਾਮਰਤਨੁਸੁਨਿਜਪਿਜਪਿਜੀਵਾਹਰਿਨਾਨਕਕੰਠਮਝਾਰੇ॥੨॥੧੧॥੩੦॥
ਟੋਡੀਮਹਲਾ੯॥
ੴਸਤਿਗੁਰਪ੍ਰਸਾਦਿ॥
ਕਹਉਕਹਾਅਪਨੀਅਧਮਾਈ॥
ਉਰਝਿਓਕਨਿਕਕਾਮਨੀਕੇਰਸਨਹਕੀਰਤਿਪ੍ਰਭਗਾਈ॥੧॥ਰਹਾਉ॥
ਜਗਝੂਠੇਕਉਸਾਚੁਜਾਨਿਕੈਤਾਸਿਉਰੁਚਉਪਜਾਈ॥
ਦੀਨਬੰਧੁਸਿਮਰਿਓਨਹੀਕਬਹੂਹੋਤਜੁਸੰਗਿਸਹਾਈ॥੧॥
ਮਗਨਰਹਿਓਮਾਇਆਮਹਿਨਿਸਿਦਿਨੁਛੁਟੀਨਮਨਕੀਕਾਈ॥
ਕਹਿਨਾਨਕਅਬਨਾਹਿਅਨਤਗਤਿਬਿਨੁਹਰਿਕੀਸਰਨਾਈ॥੨॥੧॥੩੧॥
ਟੋਡੀਬਾਣੀਭਗਤਾਂਕੀ॥
ੴਸਤਿਗੁਰਪ੍ਰਸਾਦਿ॥
ਕੋਈਬੋਲੈਨਿਰਵਾਕੋਈਬੋਲੈਦੂਰਿ॥
ਜਲਕੀਮਾਛੁਲੀਚਰੈਖਜੂਰਿ॥੧॥
ਕਾਂਇਰੇਬਕਬਾਦੁਲਾਇਓ॥
ਜਿਨਿਹਰਿਪਾਇਓਤਿਨਹਿਛਪਾਇਓ॥੧॥ਰਹਾਉ॥
ਪੰਡਿਤੁਹੋਇਕੈਬੇਦੁਬਖਾਨੈ॥
ਮੂਰਖੁਨਾਮਦੇਉਰਾਮਹਿਜਾਨੈ॥੨॥੧॥
ਕਉਨਕੋਕਲੰਕੁਰਹਿਓਰਾਮਨਾਮੁਲੇਤਹੀ॥
ਪਤਿਤਪਵਿਤਭਏਰਾਮੁਕਹਤਹੀ॥੧॥ਰਹਾਉ॥
ਰਾਮਸੰਗਿਨਾਮਦੇਵਜਨਕਉਪ੍ਰਤਗਿਆਆਈ॥
ਏਕਾਦਸੀਬ੍ਰਤੁਰਹੈਕਾਹੇਕਉਤੀਰਥਜਾੲਂੀ॥੧॥
ਭਨਤਿਨਾਮਦੇਉਸੁਕ੍ਰਿਤਸੁਮਤਿਭਏ॥
ਗੁਰਮਤਿਰਾਮੁਕਹਿਕੋਕੋਨਬੈਕੁੰਠਿਗਏ॥੨॥੨॥
ਤੀਨਿਛੰਦੇਖੇਲੁਆਛੈ॥੧॥ਰਹਾਉ॥
ਕੁੰਭਾਰਕੇਘਰਹਾਂਡੀਆਛੈਰਾਜਾਕੇਘਰਸਾਂਡੀਗੋ॥
ਬਾਮਨਕੇਘਰਰਾਂਡੀਆਛੈਰਾਂਡੀਸਾਂਡੀਹਾਂਡੀਗੋ॥੧॥
ਬਾਣੀਏਕੇਘਰਹੀਂਗੁਆਛੈਭੈਸਰਮਾਥੈਸੀਂਗੁਗੋ॥
ਦੇਵਲਮਧੇਲੀਗੁਆਛੈਲੀਗੁਸੀਗੁਹੀਗੁਗੋ॥੨॥
ਤੇਲੀਕੈਘਰਤੇਲੁਆਛੈਜੰਗਲਮਧੇਬੇਲਗੋ॥
ਮਾਲੀਕੇਘਰਕੇਲਆਛੈਕੇਲਬੇਲਤੇਲਗੋ॥੩॥
ਸੰਤਾਂਮਧੇਗੋਬਿੰਦੁਆਛੈਗੋਕਲਮਧੇਸਿਆਮਗੋ॥
ਨਾਮੇਮਧੇਰਾਮੁਆਛੈਰਾਮਸਿਆਮਗੋਬਿੰਦਗੋ॥੪॥੩॥