GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 721
0:00 0:00
ਅੰਗ 721
0:00 0:00
Display Settings
ਰਾਗੁਤਿਲੰਗਮਹਲਾਘਰੁ
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਯਕਅਰਜਗੁਫਤਮਪੇਸਿਤੋਦਰਗੋਸਕੁਨਕਰਤਾਰ
ਹਕਾਕਬੀਰਕਰੀਮਤੂਬੇਐਬਪਰਵਦਗਾਰ॥੧॥
ਦੁਨੀਆਮੁਕਾਮੇਫਾਨੀਤਹਕੀਕਦਿਲਦਾਨੀ
ਮਮਸਰਮੂਇਅਜਰਾਈਲਗਿਰਫਤਹਦਿਲਹੇਚਿਦਾਨੀ॥੧॥ਰਹਾਉ
ਜਨਪਿਸਰਪਦਰਬਿਰਾਦਰਾਂਕਸਨੇਸਦਸਤੰਗੀਰ
ਆਖਿਰਬਿਅਫਤਮਕਸਦਾਰਦਚੂੰਸਵਦਤਕਬੀਰ॥੨॥
ਸਬਰੋਜਗਸਤਮਦਰਹਵਾਕਰਦੇਮਬਦੀਖਿਆਲ
ਗਾਹੇਨੇਕੀਕਾਰਕਰਦਮਮਮੲਂੀਚਿਨੀਅਹਵਾਲ॥੩॥
ਬਦਬਖਤਹਮਚੁਬਖੀਲਗਾਫਿਲਬੇਨਜਰਬੇਬਾਕ
ਨਾਨਕਬੁਗੋਯਦਜਨੁਤੁਰਾਤੇਰੇਚਾਕਰਾਂਪਾਖਾਕ॥੪॥੧॥
ਤਿਲੰਗਮਹਲਾਘਰੁ
ਸਤਿਗੁਰਪ੍ਰਸਾਦਿ
ਭਉਤੇਰਾਭਾਂਗਖਲੜੀਮੇਰਾਚੀਤੁ
ਮੈਦੇਵਾਨਾਭਇਆਅਤੀਤੁ
ਕਰਕਾਸਾਦਰਸਨਕੀਭੂਖ
ਮੈਦਰਿਮਾਗਉਨੀਤਾਨੀਤ॥੧॥
ਤਉਦਰਸਨਕੀਕਰਉਸਮਾਇ
ਮੈਦਰਿਮਾਗਤੁਭੀਖਿਆਪਾਇ॥੧॥ਰਹਾਉ
ਕੇਸਰਿਕੁਸਮਮਿਰਗਮੈਹਰਣਾਸਰਬਸਰੀਰੀਚੜੑਣਾ
ਚੰਦਨਭਗਤਾਜੋਤਿਇਨੇਹੀਸਰਬੇਪਰਮਲੁਕਰਣਾ॥੨॥
ਘਿਅਪਟਭਾਂਡਾਕਹੈਕੋਇ
ਐਸਾਭਗਤੁਵਰਨਮਹਿਹੋਇ
ਤੇਰੈਨਾਮਿਨਿਵੇਰਹੇਲਿਵਲਾਇ
ਨਾਨਕਤਿਨਦਰਿਭੀਖਿਆਪਾਇ॥੩॥੧॥੨॥
ਤਿਲੰਗਮਹਲਾਘਰੁ
ਸਤਿਗੁਰਪ੍ਰਸਾਦਿ
ਇਹੁਤਨੁਮਾਇਆਪਾਹਿਆਪਿਆਰੇਲੀਤੜਾਲਬਿਰੰਗਾਏ