GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 724
0:00 0:00
ਅੰਗ 724
0:00 0:00
Display Settings
ਹੈਤੂਹੈਤੂਹੋਵਨਹਾਰ
ਅਗਮਅਗਾਧਿਊਚਆਪਾਰ
ਜੋਤੁਧੁਸੇਵਹਿਤਿਨਭਉਦੁਖੁਨਾਹਿ
ਗੁਰਪਰਸਾਦਿਨਾਨਕਗੁਣਗਾਹਿ॥੨॥
ਜੋਦੀਸੈਸੋਤੇਰਾਰੂਪੁ
ਗੁਣਨਿਧਾਨਗੋਵਿੰਦਅਨੂਪ
ਸਿਮਰਿਸਿਮਰਿਸਿਮਰਿਜਨਸੋਇ
ਨਾਨਕਕਰਮਿਪਰਾਪਤਿਹੋਇ॥੩॥
ਜਿਨਿਜਪਿਆਤਿਸਕਉਬਲਿਹਾਰ
ਤਿਸਕੈਸੰਗਿਤਰੈਸੰਸਾਰ
ਕਹੁਨਾਨਕਪ੍ਰਭਲੋਚਾਪੂਰਿ
ਸੰਤਜਨਾਕੀਬਾਛਉਧੂਰਿ॥੪॥੨॥
ਤਿਲੰਗਮਹਲਾਘਰੁ
ਮਿਹਰਵਾਨੁਸਾਹਿਬੁਮਿਹਰਵਾਨੁਸਾਹਿਬੁਮੇਰਾਮਿਹਰਵਾਨੁ
ਜੀਅਸਗਲਕਉਦੇਇਦਾਨੁਰਹਾਉ
ਤੂਕਾਹੇਡੋਲਹਿਪ੍ਰਾਣੀਆਤੁਧੁਰਾਖੈਗਾਸਿਰਜਣਹਾਰੁ
ਜਿਨਿਪੈਦਾਇਸਿਤੂਕੀਆਸੋਈਦੇਇਆਧਾਰੁ॥੧॥
ਜਿਨਿਉਪਾਈਮੇਦਨੀਸੋਈਕਰਦਾਸਾਰ
ਘਟਿਘਟਿਮਾਲਕੁਦਿਲਾਕਾਸਚਾਪਰਵਦਗਾਰੁ॥੨॥
ਕੁਦਰਤਿਕੀਮਜਾਣੀਐਵਡਾਵੇਪਰਵਾਹੁ
ਕਰਿਬੰਦੇਤੂਬੰਦਗੀਜਿਚਰੁਘਟਮਹਿਸਾਹੁ॥੩॥
ਤੂਸਮਰਥੁਅਕਥੁਅਗੋਚਰੁਜੀਉਪਿੰਡੁਤੇਰੀਰਾਸਿ
ਰਹਮਤੇਰੀਸੁਖੁਪਾਇਆਸਦਾਨਾਨਕਕੀਅਰਦਾਸਿ॥੪॥੩॥
ਤਿਲੰਗਮਹਲਾਘਰੁ
ਕਰਤੇਕੁਦਰਤੀਮੁਸਤਾਕੁ
ਦੀਨਦੁਨੀਆਏਕਤੂਹੀਸਭਖਲਕਹੀਤੇਪਾਕੁਰਹਾਉ
ਖਿਨਮਾਹਿਥਾਪਿਉਥਾਪਦਾਆਚਰਜਤੇਰੇਰੂਪ
ਕਉਣੁਜਾਣੈਚਲਤਤੇਰੇਅੰਧਿਆਰੇਮਹਿਦੀਪ॥੧॥
ਖੁਦਿਖਸਮਖਲਕਜਹਾਨਅਲਹਮਿਹਰਵਾਨਖੁਦਾਇ
ਦਿਨਸੁਰੈਣਿਜਿਤੁਧੁਅਰਾਧੇਸੋਕਿਉਦੋਜਕਿਜਾਇ॥੨॥
ਅਜਰਾਈਲੁਯਾਰੁਬੰਦੇਜਿਸੁਤੇਰਾਆਧਾਰੁ
ਗੁਨਹਉਸਕੇਸਗਲਆਫੂਤੇਰੇਜਨਦੇਖਹਿਦੀਦਾਰੁ॥੩॥
ਦੁਨੀਆਚੀਜਫਿਲਹਾਲਸਗਲੇਸਚੁਸੁਖੁਤੇਰਾਨਾਉ
ਗੁਰਮਿਲਿਨਾਨਕਬੂਝਿਆਸਦਾਏਕਸੁਗਾਉ॥੪॥੪॥
ਤਿਲੰਗਮਹਲਾ
ਮੀਰਾਂਦਾਨਾਂਦਿਲਸੋਚ
ਮੁਹਬਤੇਮਨਿਤਨਿਬਸੈਸਚੁਸਾਹਬੰਦੀਮੋਚ॥੧॥ਰਹਾਉ
ਦੀਦਨੇਦੀਦਾਰਸਾਹਿਬਕਛੁਨਹੀਇਸਕਾਮੋਲੁ
ਪਾਕਪਰਵਦਗਾਰਤੂਖੁਦਿਖਸਮੁਵਡਾਅਤੋਲੁ॥੧॥
ਦਸ੍ਤਗੀਰੀਦੇਹਿਦਿਲਾਵਰਤੂਹੀਤੂਹੀਏਕ
ਕਰਤਾਰਕੁਦਰਤਿਕਰਣਖਾਲਕਨਾਨਕਤੇਰੀਟੇਕ॥੨॥੫॥
ਤਿਲੰਗਮਹਲਾਘਰੁ
ਸਤਿਗੁਰਪ੍ਰਸਾਦਿ
ਜਿਨਿਕੀਆਤਿਨਿਦੇਖਿਆਕਿਆਕਹੀਐਰੇਭਾਈ