ਸੂਹੀਮਹਲਾ੧॥
ਭਾਂਡਾਹਛਾਸੋਇਜੋਤਿਸੁਭਾਵਸੀ॥
ਭਾਂਡਾਅਤਿਮਲੀਣੁਧੋਤਾਹਛਾਨਹੋਇਸੀ॥
ਗੁਰੂਦੁਆਰੈਹੋਇਸੋਝੀਪਾਇਸੀ॥
ਏਤੁਦੁਆਰੈਧੋਇਹਛਾਹੋਇਸੀ॥
ਮੈਲੇਹਛੇਕਾਵੀਚਾਰੁਆਪਿਵਰਤਾਇਸੀ॥
ਮਤੁਕੋਜਾਣੈਜਾਇਅਗੈਪਾਇਸੀ॥
ਜੇਹੇਕਰਮਕਮਾਇਤੇਹਾਹੋਇਸੀ॥
ਅੰਮ੍ਰਿਤੁਹਰਿਕਾਨਾਉਆਪਿਵਰਤਾਇਸੀ॥
ਚਲਿਆਪਤਿਸਿਉਜਨਮੁਸਵਾਰਿਵਾਜਾਵਾਇਸੀ॥
ਮਾਣਸੁਕਿਆਵੇਚਾਰਾਤਿਹੁਲੋਕਸੁਣਾਇਸੀ॥
ਨਾਨਕਆਪਿਨਿਹਾਲਸਭਿਕੁਲਤਾਰਸੀ॥੧॥੪॥੬॥
ਸੂਹੀਮਹਲਾ੧॥
ਜੋਗੀਹੋਵੈਜੋਗਵੈਭੋਗੀਹੋਵੈਖਾਇ॥
ਤਪੀਆਹੋਵੈਤਪੁਕਰੇਤੀਰਥਿਮਲਿਮਲਿਨਾਇ॥੧॥
ਤੇਰਾਸਦੜਾਸੁਣੀਜੈਭਾਈਜੇਕੋਬਹੈਅਲਾਇ॥੧॥ਰਹਾਉ॥
ਜੈਸਾਬੀਜੈਸੋਲੁਣੇਜੋਖਟੇਸੋੁਖਾਇ॥
ਅਗੈਪੁਛਨਹੋਵਈਜੇਸਣੁਨੀਸਾਣੈਜਾਇ॥੨॥
ਤੈਸੋਜੈਸਾਕਾਢੀਐਜੈਸੀਕਾਰਕਮਾਇ॥
ਜੋਦਮੁਚਿਤਿਨਆਵਈਸੋਦਮੁਬਿਰਥਾਜਾਇ॥੩॥
ਇਹੁਤਨੁਵੇਚੀਬੈਕਰੀਜੇਕੋਲਏਵਿਕਾਇ॥
ਨਾਨਕਕੰਮਿਨਆਵਈਜਿਤੁਤਨਿਨਾਹੀਸਚਾਨਾਉ॥੪॥੫॥੭॥
ਸੂਹੀਮਹਲਾ੧ਘਰੁ੭॥
ੴਸਤਿਗੁਰਪ੍ਰਸਾਦਿ॥
ਜੋਗੁਨਖਿੰਥਾਜੋਗੁਨਡੰਡੈਜੋਗੁਨਭਸਮਚੜਾਈਐ॥
ਜੋਗੁਨਮੁੰਦੀਮੂੰਡਿਮੁਡਾਇਐਜੋਗੁਨਸਿੰਙੀਵਾਈਐ॥
ਅੰਜਨਮਾਹਿਨਿਰੰਜਨਿਰਹੀਐਜੋਗਜੁਗਤਿਇਵਪਾਈਐ॥੧॥
ਗਲੀਜੋਗੁਨਹੋਈ॥
ਏਕਦ੍ਰਿਸਟਿਕਰਿਸਮਸਰਿਜਾਣੈਜੋਗੀਕਹੀਐਸੋਈ॥੧॥ਰਹਾਉ॥
ਜੋਗੁਨਬਾਹਰਿਮੜੀਮਸਾਣੀਜੋਗੁਨਤਾੜੀਲਾਈਐ॥
ਜੋਗੁਨਦੇਸਿਦਿਸੰਤਰਿਭਵਿਐਜੋਗੁਨਤੀਰਥਿਨਾਈਐ॥
ਅੰਜਨਮਾਹਿਨਿਰੰਜਨਿਰਹੀਐਜੋਗਜੁਗਤਿਇਵਪਾਈਐ॥੨॥
ਸਤਿਗੁਰੁਭੇਟੈਤਾਸਹਸਾਤੂਟੈਧਾਵਤੁਵਰਜਿਰਹਾਈਐ॥
ਨਿਝਰੁਝਰੈਸਹਜਧੁਨਿਲਾਗੈਘਰਹੀਪਰਚਾਪਾਈਐ॥
ਅੰਜਨਮਾਹਿਨਿਰੰਜਨਿਰਹੀਐਜੋਗਜੁਗਤਿਇਵਪਾਈਐ॥੩॥
ਨਾਨਕਜੀਵਤਿਆਮਰਿਰਹੀਐਐਸਾਜੋਗੁਕਮਾਈਐ॥
ਵਾਜੇਬਾਝਹੁਸਿੰਙੀਵਾਜੈਤਉਨਿਰਭਉਪਦੁਪਾਈਐ॥
ਅੰਜਨਮਾਹਿਨਿਰੰਜਨਿਰਹੀਐਜੋਗਜੁਗਤਿਤਉਪਾਈਐ॥੪॥੧॥੮॥
ਸੂਹੀਮਹਲਾ੧॥
ਕਉਣਤਰਾਜੀਕਵਣੁਤੁਲਾਤੇਰਾਕਵਣੁਸਰਾਫੁਬੁਲਾਵਾ॥
ਕਉਣੁਗੁਰੂਕੈਪਹਿਦੀਖਿਆਲੇਵਾਕੈਪਹਿਮੁਲੁਕਰਾਵਾ॥੧॥