ਮੇਰੇਲਾਲਜੀਉਤੇਰਾਅੰਤੁਨਜਾਣਾ॥
ਤੂੰਜਲਿਥਲਿਮਹੀਅਲਿਭਰਿਪੁਰਿਲੀਣਾਤੂੰਆਪੇਸਰਬਸਮਾਣਾ॥੧॥ਰਹਾਉ॥
ਮਨੁਤਾਰਾਜੀਚਿਤੁਤੁਲਾਤੇਰੀਸੇਵਸਰਾਫੁਕਮਾਵਾ॥
ਘਟਹੀਭੀਤਰਿਸੋਸਹੁਤੋਲੀਇਨਬਿਧਿਚਿਤੁਰਹਾਵਾ॥੨॥
ਆਪੇਕੰਡਾਤੋਲੁਤਰਾਜੀਆਪੇਤੋਲਣਹਾਰਾ॥
ਆਪੇਦੇਖੈਆਪੇਬੂਝੈਆਪੇਹੈਵਣਜਾਰਾ॥੩॥
ਅੰਧੁਲਾਨੀਚਜਾਤਿਪਰਦੇਸੀਖਿਨੁਆਵੈਤਿਲੁਜਾਵੈ॥
ਤਾਕੀਸੰਗਤਿਨਾਨਕੁਰਹਦਾਕਿਉਕਰਿਮੂੜਾਪਾਵੈ॥੪॥੨॥੯॥
ਰਾਗੁਸੂਹੀਮਹਲਾ੪ਘਰੁ੧॥
ੴਸਤਿਗੁਰਪ੍ਰਸਾਦਿ॥
ਮਨਿਰਾਮਨਾਮੁਆਰਾਧਿਆਗੁਰਸਬਦਿਗੁਰੂਗੁਰਕੇ॥
ਸਭਿਇਛਾਮਨਿਤਨਿਪੂਰੀਆਸਭੁਚੂਕਾਡਰੁਜਮਕੇ॥੧॥
ਮੇਰੇਮਨਗੁਣਗਾਵਹੁਰਾਮਨਾਮਹਰਿਕੇ॥
ਗੁਰਿਤੁਠੈਮਨੁਪਰਬੋਧਿਆਹਰਿਪੀਆਰਸੁਗਟਕੇ॥੧॥ਰਹਾਉ॥
ਸਤਿਸੰਗਤਿਊਤਮਸਤਿਗੁਰਕੇਰੀਗੁਨਗਾਵੈਹਰਿਪ੍ਰਭਕੇ॥
ਹਰਿਕਿਰਪਾਧਾਰਿਮੇਲਹੁਸਤਿਸੰਗਤਿਹਮਧੋਵਹਪਗਜਨਕੇ॥੨॥
ਰਾਮਨਾਮੁਸਭੁਹੈਰਾਮਨਾਮਾਰਸੁਗੁਰਮਤਿਰਸੁਰਸਕੇ॥
ਹਰਿਅੰਮ੍ਰਿਤੁਹਰਿਜਲੁਪਾਇਆਸਭਲਾਥੀਤਿਸਤਿਸਕੇ॥੩॥
ਹਮਰੀਜਾਤਿਪਾਤਿਗੁਰੁਸਤਿਗੁਰੁਹਮਵੇਚਿਓਸਿਰੁਗੁਰਕੇ॥
ਜਨਨਾਨਕਨਾਮੁਪਰਿਓਗੁਰਚੇਲਾਗੁਰਰਾਖਹੁਲਾਜਜਨਕੇ॥੪॥੧॥
ਸੂਹੀਮਹਲਾ੪॥
ਹਰਿਹਰਿਨਾਮੁਭਜਿਓਪੁਰਖੋਤਮੁਸਭਿਬਿਨਸੇਦਾਲਦਦਲਘਾ॥
ਭਉਜਨਮਮਰਣਾਮੇਟਿਓਗੁਰਸਬਦੀਹਰਿਅਸਥਿਰੁਸੇਵਿਸੁਖਿਸਮਘਾ॥੧॥
ਮੇਰੇਮਨਭਜੁਰਾਮਨਾਮਅਤਿਪਿਰਘਾ॥
ਮੈਮਨੁਤਨੁਅਰਪਿਧਰਿਓਗੁਰਆਗੈਸਿਰੁਵੇਚਿਲੀਓਮੁਲਿਮਹਘਾ॥੧॥ਰਹਾਉ॥
ਨਰਪਤਿਰਾਜੇਰੰਗਰਸਮਾਣਹਿਬਿਨੁਨਾਵੈਪਕੜਿਖੜੇਸਭਿਕਲਘਾ॥
ਧਰਮਰਾਇਸਿਰਿਡੰਡੁਲਗਾਨਾਫਿਰਿਪਛੁਤਾਨੇਹਥਫਲਘਾ॥੨॥
ਹਰਿਰਾਖੁਰਾਖੁਜਨਕਿਰਮਤੁਮਾਰੇਸਰਣਾਗਤਿਪੁਰਖਪ੍ਰਤਿਪਲਘਾ॥
ਦਰਸਨੁਸੰਤਦੇਹੁਸੁਖੁਪਾਵੈਪ੍ਰਭਲੋਚਪੂਰਿਜਨੁਤੁਮਘਾ॥੩॥
ਤੁਮਸਮਰਥਪੁਰਖਵਡੇਪ੍ਰਭਸੁਆਮੀਮੋਕਉਕੀਜੈਦਾਨੁਹਰਿਨਿਮਘਾ॥
ਜਨਨਾਨਕਨਾਮੁਮਿਲੈਸੁਖੁਪਾਵੈਹਮਨਾਮਵਿਟਹੁਸਦਘੁਮਘਾ॥੪॥੨॥
ਸੂਹੀਮਹਲਾ੪॥
ਹਰਿਨਾਮਾਹਰਿਰੰਙੁਹੈਹਰਿਰੰਙੁਮਜੀਠੈਰੰਙੁ॥
ਗੁਰਿਤੁਠੈਹਰਿਰੰਗੁਚਾੜਿਆਫਿਰਿਬਹੁੜਿਨਹੋਵੀਭੰਙੁ॥੧॥