GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 732
0:00 0:00
ਅੰਗ 732
0:00 0:00
Display Settings
ਮੇਰੇਮਨਹਰਿਰਾਮਨਾਮਿਕਰਿਰੰਙੁ
ਗੁਰਿਤੁਠੈਹਰਿਉਪਦੇਸਿਆਹਰਿਭੇਟਿਆਰਾਉਨਿਸੰਙੁ॥੧॥ਰਹਾਉ
ਮੁੰਧਇਆਣੀਮਨਮੁਖੀਫਿਰਿਆਵਣਜਾਣਾਅੰਙੁ
ਹਰਿਪ੍ਰਭੁਚਿਤਿਆਇਓਮਨਿਦੂਜਾਭਾਉਸਹਲੰਙੁ॥੨॥
ਹਮਮੈਲੁਭਰੇਦੁਹਚਾਰੀਆਹਰਿਰਾਖਹੁਅੰਗੀਅੰਙੁ
ਗੁਰਿਅੰਮ੍ਰਿਤਸਰਿਨਵਲਾਇਆਸਭਿਲਾਥੇਕਿਲਵਿਖਪੰਙੁ॥੩॥
ਹਰਿਦੀਨਾਦੀਨਦਇਆਲਪ੍ਰਭੁਸਤਿਸੰਗਤਿਮੇਲਹੁਸੰਙੁ
ਮਿਲਿਸੰਗਤਿਹਰਿਰੰਗੁਪਾਇਆਜਨਨਾਨਕਮਨਿਤਨਿਰੰਙੁ॥੪॥੩॥
ਸੂਹੀਮਹਲਾ
ਹਰਿਹਰਿਕਰਹਿਨਿਤਕਪਟੁਕਮਾਵਹਿਹਿਰਦਾਸੁਧੁਹੋਈ
ਅਨਦਿਨੁਕਰਮਕਰਹਿਬਹੁਤੇਰੇਸੁਪਨੈਸੁਖੁਹੋਈ॥੧॥
ਗਿਆਨੀਗੁਰਬਿਨੁਭਗਤਿਹੋਈ
ਕੋਰੈਰੰਗੁਕਦੇਚੜੈਜੇਲੋਚੈਸਭੁਕੋਈ॥੧॥ਰਹਾਉ
ਜਪੁਤਪਸੰਜਮਵਰਤਕਰੇਪੂਜਾਮਨਮੁਖਰੋਗੁਜਾਈ
ਅੰਤਰਿਰੋਗੁਮਹਾਅਭਿਮਾਨਾਦੂਜੈਭਾਇਖੁਆਈ॥੨॥
ਬਾਹਰਿਭੇਖਬਹੁਤੁਚਤੁਰਾਈਮਨੂਆਦਹਦਿਸਿਧਾਵੈ
ਹਉਮੈਬਿਆਪਿਆਸਬਦੁਚੀਨੑੈਫਿਰਿਫਿਰਿਜੂਨੀਆਵੈ॥੩॥
ਨਾਨਕਨਦਰਿਕਰੇਸੋਬੂਝੈਸੋਜਨੁਨਾਮੁਧਿਆਏ
ਗੁਰਪਰਸਾਦੀਏਕੋਬੂਝੈਏਕਸੁਮਾਹਿਸਮਾਏ॥੪॥੪॥
ਸੂਹੀਮਹਲਾਘਰੁ
ਸਤਿਗੁਰਪ੍ਰਸਾਦਿ
ਗੁਰਮਤਿਨਗਰੀਖੋਜਿਖੋਜਾਈ
ਹਰਿਹਰਿਨਾਮੁਪਦਾਰਥੁਪਾਈ॥੧॥
ਮੇਰੈਮਨਿਹਰਿਹਰਿਸਾਂਤਿਵਸਾਈ
ਤਿਸਨਾਅਗਨਿਬੁਝੀਖਿਨਅੰਤਰਿਗੁਰਿਮਿਲਿਐਸਭਭੁਖਗਵਾਈ॥੧॥ਰਹਾਉ
ਹਰਿਗੁਣਗਾਵਾਜੀਵਾਮੇਰੀਮਾਈ
ਸਤਿਗੁਰਿਦਇਆਲਿਗੁਣਨਾਮੁਦ੍ਰਿੜਾਈ॥੨॥
ਹਉਹਰਿਪ੍ਰਭੁਪਿਆਰਾਢੂਢਿਢੂਢਾਈ
ਸਤਿਸੰਗਤਿਮਿਲਿਹਰਿਰਸੁਪਾਈ॥੩॥
ਧੁਰਿਮਸਤਕਿਲੇਖਲਿਖੇਹਰਿਪਾਈ
ਗੁਰੁਨਾਨਕੁਤੁਠਾਮੇਲੈਹਰਿਭਾਈ॥੪॥੧॥੫॥
ਸੂਹੀਮਹਲਾ
ਹਰਿਕ੍ਰਿਪਾਕਰੇਮਨਿਹਰਿਰੰਗੁਲਾਏ
ਗੁਰਮੁਖਿਹਰਿਹਰਿਨਾਮਿਸਮਾਏ॥੧॥
ਹਰਿਰੰਗਿਰਾਤਾਮਨੁਰੰਗਮਾਣੇ
ਸਦਾਅਨੰਦਿਰਹੈਦਿਨਰਾਤੀਪੂਰੇਗੁਰਕੈਸਬਦਿਸਮਾਣੇ॥੧॥ਰਹਾਉ
ਹਰਿਰੰਗਕਉਲੋਚੈਸਭੁਕੋਈ
ਗੁਰਮੁਖਿਰੰਗੁਚਲੂਲਾਹੋਈ॥੨॥
ਮਨਮੁਖਿਮੁਗਧੁਨਰੁਕੋਰਾਹੋਇ