GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 734
0:00 0:00
ਅੰਗ 734
0:00 0:00
Display Settings
ਗੁਰਕਿਰਪਾਤੇਹਰਿਮਨਿਵਸੈਹੋਰਤੁਬਿਧਿਲਇਆਜਾਈ॥੧॥
ਹਰਿਧਨੁਸੰਚੀਐਭਾਈ
ਜਿਹਲਤਿਪਲਤਿਹਰਿਹੋਇਸਖਾਈ॥੧॥ਰਹਾਉ
ਸਤਸੰਗਤੀਸੰਗਿਹਰਿਧਨੁਖਟੀਐਹੋਰਥੈਹੋਰਤੁਉਪਾਇਹਰਿਧਨੁਕਿਤੈਪਾਈ
ਹਰਿਰਤਨੈਕਾਵਾਪਾਰੀਆਹਰਿਰਤਨਧਨੁਵਿਹਾਝੇਕਚੈਕੇਵਾਪਾਰੀਏਵਾਕਿਹਰਿਧਨੁਲਇਆਜਾਈ॥੨॥
ਹਰਿਧਨੁਰਤਨੁਜਵੇਹਰੁਮਾਣਕੁਹਰਿਧਨੈਨਾਲਿਅੰਮ੍ਰਿਤਵੇਲੈਵਤੈਹਰਿਭਗਤੀਹਰਿਲਿਵਲਾਈ
ਹਰਿਧਨੁਅੰਮ੍ਰਿਤਵੇਲੈਵਤੈਕਾਬੀਜਿਆਭਗਤਖਾਇਖਰਚਿਰਹੇਨਿਖੁਟੈਨਾਹੀਹਲਤਿਪਲਤਿਹਰਿਧਨੈਕੀਭਗਤਾਕਉਮਿਲੀਵਡਿਆਈ॥੩॥
ਹਰਿਧਨੁਨਿਰਭਉਸਦਾਸਦਾਅਸਥਿਰੁਹੈਸਾਚਾਇਹੁਹਰਿਧਨੁਅਗਨੀਤਸਕਰੈਪਾਣੀਐਜਮਦੂਤੈਕਿਸੈਕਾਗਵਾਇਆਜਾਈ
ਹਰਿਧਨਕਉਉਚਕਾਨੇੜਿਆਵਈਜਮੁਜਾਗਾਤੀਡੰਡੁਲਗਾਈ॥੪॥
ਸਾਕਤੀਪਾਪਕਰਿਕੈਬਿਖਿਆਧਨੁਸੰਚਿਆਤਿਨਾਇਕਵਿਖਨਾਲਿਜਾਈ
ਹਲਤੈਵਿਚਿਸਾਕਤਦੁਹੇਲੇਭਏਹਥਹੁਛੁੜਕਿਗਇਆਅਗੈਪਲਤਿਸਾਕਤੁਹਰਿਦਰਗਹਢੋਈਪਾਈ॥੫॥
ਇਸੁਹਰਿਧਨਕਾਸਾਹੁਹਰਿਆਪਿਹੈਸੰਤਹੁਜਿਸਨੋਦੇਇਸੁਹਰਿਧਨੁਲਦਿਚਲਾਈ
ਇਸੁਹਰਿਧਨੈਕਾਤੋਟਾਕਦੇਆਵਈਜਨਨਾਨਕਕਉਗੁਰਿਸੋਝੀਪਾਈ॥੬॥੩॥੧੦॥
ਸੂਹੀਮਹਲਾ
ਜਿਸਨੋਹਰਿਸੁਪ੍ਰਸੰਨੁਹੋਇਸੋਹਰਿਗੁਣਾਰਵੈਸੋਭਗਤੁਸੋਪਰਵਾਨੁ
ਤਿਸਕੀਮਹਿਮਾਕਿਆਵਰਨੀਐਜਿਸਕੈਹਿਰਦੈਵਸਿਆਹਰਿਪੁਰਖੁਭਗਵਾਨੁ॥੧॥
ਗੋਵਿੰਦਗੁਣਗਾਈਐਜੀਉਲਾਇਸਤਿਗੁਰੂਨਾਲਿਧਿਆਨੁ॥੧॥ਰਹਾਉ
ਸੋਸਤਿਗੁਰੂਸਾਸੇਵਾਸਤਿਗੁਰਕੀਸਫਲਹੈਜਿਸਤੇਪਾਈਐਪਰਮਨਿਧਾਨੁ
ਜੋਦੂਜੈਭਾਇਸਾਕਤਕਾਮਨਾਅਰਥਿਦੁਰਗੰਧਸਰੇਵਦੇਸੋਨਿਹਫਲਸਭੁਅਗਿਆਨੁ॥੨॥
ਜਿਸਨੋਪਰਤੀਤਿਹੋਵੈਤਿਸਕਾਗਾਵਿਆਥਾਇਪਵੈਸੋਪਾਵੈਦਰਗਹਮਾਨੁ
ਜੋਬਿਨੁਪਰਤੀਤੀਕਪਟੀਕੂੜੀਕੂੜੀਅਖੀਮੀਟਦੇਉਨਕਾਉਤਰਿਜਾਇਗਾਝੂਠੁਗੁਮਾਨੁ॥੩॥
ਜੇਤਾਜੀਉਪਿੰਡੁਸਭੁਤੇਰਾਤੂੰਅੰਤਰਜਾਮੀਪੁਰਖੁਭਗਵਾਨੁ
ਦਾਸਨਿਦਾਸੁਕਹੈਜਨੁਨਾਨਕੁਜੇਹਾਤੂੰਕਰਾਇਹਿਤੇਹਾਹਉਕਰੀਵਖਿਆਨੁ॥੪॥੪॥੧੧॥