GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 735
0:00 0:00
ਅੰਗ 735
0:00 0:00
Display Settings
ਸੂਹੀਮਹਲਾਘਰੁ
ਸਤਿਗੁਰਪ੍ਰਸਾਦਿ
ਤੇਰੇਕਵਨਕਵਨਗੁਣਕਹਿਕਹਿਗਾਵਾਤੂਸਾਹਿਬਗੁਣੀਨਿਧਾਨਾ
ਤੁਮਰੀਮਹਿਮਾਬਰਨਿਸਾਕਉਤੂੰਠਾਕੁਰਊਚਭਗਵਾਨਾ॥੧॥
ਮੈਹਰਿਹਰਿਨਾਮੁਧਰਸੋਈ
ਜਿਉਭਾਵੈਤਿਉਰਾਖੁਮੇਰੇਸਾਹਿਬਮੈਤੁਝਬਿਨੁਅਵਰੁਕੋਈ॥੧॥ਰਹਾਉ
ਮੈਤਾਣੁਦੀਬਾਣੁਤੂਹੈਮੇਰੇਸੁਆਮੀਮੈਤੁਧੁਆਗੈਅਰਦਾਸਿ
ਮੈਹੋਰੁਥਾਉਨਾਹੀਜਿਸੁਪਹਿਕਰਉਬੇਨੰਤੀਮੇਰਾਦੁਖੁਸੁਖੁਤੁਝਹੀਪਾਸਿ॥੨॥
ਵਿਚੇਧਰਤੀਵਿਚੇਪਾਣੀਵਿਚਿਕਾਸਟਅਗਨਿਧਰੀਜੈ
ਬਕਰੀਸਿੰਘੁਇਕਤੈਥਾਇਰਾਖੇਮਨਹਰਿਜਪਿਭ੍ਰਮੁਭਉਦੂਰਿਕੀਜੈ॥੩॥
ਹਰਿਕੀਵਡਿਆਈਦੇਖਹੁਸੰਤਹੁਹਰਿਨਿਮਾਣਿਆਮਾਣੁਦੇਵਾਏ
ਜਿਉਧਰਤੀਚਰਣਤਲੇਤੇਊਪਰਿਆਵੈਤਿਉਨਾਨਕਸਾਧਜਨਾਜਗਤੁਆਣਿਸਭੁਪੈਰੀਪਾਏ॥੪॥੧॥੧੨॥
ਸੂਹੀਮਹਲਾ
ਤੂੰਕਰਤਾਸਭੁਕਿਛੁਆਪੇਜਾਣਹਿਕਿਆਤੁਧੁਪਹਿਆਖਿਸੁਣਾਈਐ
ਬੁਰਾਭਲਾਤੁਧੁਸਭੁਕਿਛੁਸੂਝੈਜੇਹਾਕੋਕਰੇਤੇਹਾਕੋਪਾਈਐ॥੧॥
ਮੇਰੇਸਾਹਿਬਤੂੰਅੰਤਰਕੀਬਿਧਿਜਾਣਹਿ
ਬੁਰਾਭਲਾਤੁਧੁਸਭੁਕਿਛੁਸੂਝੈਤੁਧੁਭਾਵੈਤਿਵੈਬੁਲਾਵਹਿ॥੧॥ਰਹਾਉ
ਸਭੁਮੋਹੁਮਾਇਆਸਰੀਰੁਹਰਿਕੀਆਵਿਚਿਦੇਹੀਮਾਨੁਖਭਗਤਿਕਰਾਈ
ਇਕਨਾਸਤਿਗੁਰੁਮੇਲਿਸੁਖੁਦੇਵਹਿਇਕਿਮਨਮੁਖਿਧੰਧੁਪਿਟਾਈ॥੨॥
ਸਭੁਕੋਤੇਰਾਤੂੰਸਭਨਾਕਾਮੇਰੇਕਰਤੇਤੁਧੁਸਭਨਾਸਿਰਿਲਿਖਿਆਲੇਖੁ
ਜੇਹੀਤੂੰਨਦਰਿਕਰਹਿਤੇਹਾਕੋਹੋਵੈਬਿਨੁਨਦਰੀਨਾਹੀਕੋਭੇਖੁ॥੩॥
ਤੇਰੀਵਡਿਆਈਤੂੰਹੈਜਾਣਹਿਸਭਤੁਧਨੋਨਿਤਧਿਆਏ
ਜਿਸਨੋਤੁਧੁਭਾਵੈਤਿਸਨੋਤੂੰਮੇਲਹਿਜਨਨਾਨਕਸੋਥਾਇਪਾਏ॥੪॥੨॥੧੩॥
ਸੂਹੀਮਹਲਾ
ਜਿਨਕੈਅੰਤਰਿਵਸਿਆਮੇਰਾਹਰਿਹਰਿਤਿਨਕੇਸਭਿਰੋਗਗਵਾਏ
ਤੇਮੁਕਤਭਏਜਿਨਹਰਿਨਾਮੁਧਿਆਇਆਤਿਨਪਵਿਤੁਪਰਮਪਦੁਪਾਏ॥੧॥
ਮੇਰੇਰਾਮਹਰਿਜਨਆਰੋਗਭਏ
ਗੁਰਬਚਨੀਜਿਨਾਜਪਿਆਮੇਰਾਹਰਿਹਰਿਤਿਨਕੇਹਉਮੈਰੋਗਗਏ॥੧॥ਰਹਾਉ
ਬ੍ਰਹਮਾਬਿਸਨੁਮਹਾਦੇਉਤ੍ਰੈਗੁਣਰੋਗੀਵਿਚਿਹਉਮੈਕਾਰਕਮਾਈ
ਜਿਨਿਕੀਏਤਿਸਹਿਚੇਤਹਿਬਪੁੜੇਹਰਿਗੁਰਮੁਖਿਸੋਝੀਪਾਈ॥੨॥
ਹਉਮੈਰੋਗਿਸਭੁਜਗਤੁਬਿਆਪਿਆਤਿਨਕਉਜਨਮਮਰਣਦੁਖੁਭਾਰੀ