ਗੁਰਪਰਸਾਦੀਕੋਵਿਰਲਾਛੂਟੈਤਿਸੁਜਨਕਉਹਉਬਲਿਹਾਰੀ॥੩॥
ਜਿਨਿਸਿਸਟਿਸਾਜੀਸੋਈਹਰਿਜਾਣੈਤਾਕਾਰੂਪੁਅਪਾਰੋ॥
ਨਾਨਕਆਪੇਵੇਖਿਹਰਿਬਿਗਸੈਗੁਰਮੁਖਿਬ੍ਰਹਮਬੀਚਾਰੋ॥੪॥੩॥੧੪॥
ਸੂਹੀਮਹਲਾ੪॥
ਕੀਤਾਕਰਣਾਸਰਬਰਜਾਈਕਿਛੁਕੀਚੈਜੇਕਰਿਸਕੀਐ॥
ਆਪਣਾਕੀਤਾਕਿਛੂਨਹੋਵੈਜਿਉਹਰਿਭਾਵੈਤਿਉਰਖੀਐ॥੧॥
ਮੇਰੇਹਰਿਜੀਉਸਭੁਕੋਤੇਰੈਵਸਿ॥
ਅਸਾਜੋਰੁਨਾਹੀਜੇਕਿਛੁਕਰਿਹਮਸਾਕਹਜਿਉਭਾਵੈਤਿਵੈਬਖਸਿ॥੧॥ਰਹਾਉ॥
ਸਭੁਜੀਉਪਿੰਡੁਦੀਆਤੁਧੁਆਪੇਤੁਧੁਆਪੇਕਾਰੈਲਾਇਆ॥
ਜੇਹਾਤੂੰਹੁਕਮੁਕਰਹਿਤੇਹੇਕੋਕਰਮਕਮਾਵੈਜੇਹਾਤੁਧੁਧੁਰਿਲਿਖਿਪਾਇਆ॥੨॥
ਪੰਚਤਤੁਕਰਿਤੁਧੁਸ੍ਰਿਸਟਿਸਭਸਾਜੀਕੋਈਛੇਵਾਕਰਿਉਜੇਕਿਛੁਕੀਤਾਹੋਵੈ॥
ਇਕਨਾਸਤਿਗੁਰੁਮੇਲਿਤੂੰਬੁਝਾਵਹਿਇਕਿਮਨਮੁਖਿਕਰਹਿਸਿਰੋਵੈ॥੩॥
ਹਰਿਕੀਵਡਿਆਈਹਉਆਖਿਨਸਾਕਾਹਉਮੂਰਖੁਮੁਗਧੁਨੀਚਾਣੁ॥
ਜਨਨਾਨਕਕਉਹਰਿਬਖਸਿਲੈਮੇਰੇਸੁਆਮੀਸਰਣਾਗਤਿਪਇਆਅਜਾਣੁ॥੪॥੪॥੧੫॥੨੪॥
ਰਾਗੁਸੂਹੀਮਹਲਾ੫ਘਰੁ੧॥
ੴਸਤਿਗੁਰਪ੍ਰਸਾਦਿ॥
ਬਾਜੀਗਰਿਜੈਸੇਬਾਜੀਪਾਈ॥
ਨਾਨਾਰੂਪਭੇਖਦਿਖਲਾਈ॥
ਸਾਂਗੁਉਤਾਰਿਥੰਮਿੑਓਪਾਸਾਰਾ॥
ਤਬਏਕੋਏਕੰਕਾਰਾ॥੧॥
ਕਵਨਰੂਪਦ੍ਰਿਸਟਿਓਬਿਨਸਾਇਓ॥
ਕਤਹਿਗਇਓਉਹੁਕਤਤੇਆਇਓ॥੧॥ਰਹਾਉ॥
ਜਲਤੇਊਠਹਿਅਨਿਕਤਰੰਗਾ॥
ਕਨਿਕਭੂਖਨਕੀਨੇਬਹੁਰੰਗਾ॥
ਬੀਜੁਬੀਜਿਦੇਖਿਓਬਹੁਪਰਕਾਰਾ॥
ਫਲਪਾਕੇਤੇਏਕੰਕਾਰਾ॥੨॥
ਸਹਸਘਟਾਮਹਿਏਕੁਆਕਾਸੁ॥
ਘਟਫੂਟੇਤੇਓਹੀਪ੍ਰਗਾਸੁ॥
ਭਰਮਲੋਭਮੋਹਮਾਇਆਵਿਕਾਰ॥
ਭ੍ਰਮਛੂਟੇਤੇਏਕੰਕਾਰ॥੩॥
ਓਹੁਅਬਿਨਾਸੀਬਿਨਸਤਨਾਹੀ॥
ਨਾਕੋਆਵੈਨਾਕੋਜਾਹੀ॥
ਗੁਰਿਪੂਰੈਹਉਮੈਮਲੁਧੋਈ॥
ਕਹੁਨਾਨਕਮੇਰੀਪਰਮਗਤਿਹੋਈ॥੪॥੧॥
ਸੂਹੀਮਹਲਾ੫॥
ਕੀਤਾਲੋੜਹਿਸੋਪ੍ਰਭਹੋਇ॥
ਤੁਝਬਿਨੁਦੂਜਾਨਾਹੀਕੋਇ॥
ਜੋਜਨੁਸੇਵੇਤਿਸੁਪੂਰਨਕਾਜ॥
ਦਾਸਅਪੁਨੇਕੀਰਾਖਹੁਲਾਜ॥੧॥
ਤੇਰੀਸਰਣਿਪੂਰਨਦਇਆਲਾ॥
ਤੁਝਬਿਨੁਕਵਨੁਕਰੇਪ੍ਰਤਿਪਾਲਾ॥੧॥ਰਹਾਉ॥
ਜਲਿਥਲਿਮਹੀਅਲਿਰਹਿਆਭਰਪੂਰਿ॥
ਨਿਕਟਿਵਸੈਨਾਹੀਪ੍ਰਭੁਦੂਰਿ॥
ਲੋਕਪਤੀਆਰੈਕਛੂਨਪਾਈਐ॥
ਸਾਚਿਲਗੈਤਾਹਉਮੈਜਾਈਐ॥੨॥