ਜਿਸਨੋਲਾਇਲਏਸੋਲਾਗੈ॥
ਗਿਆਨਰਤਨੁਅੰਤਰਿਤਿਸੁਜਾਗੈ॥
ਦੁਰਮਤਿਜਾਇਪਰਮਪਦੁਪਾਏ॥
ਗੁਰਪਰਸਾਦੀਨਾਮੁਧਿਆਏ॥੩॥
ਦੁਇਕਰਜੋੜਿਕਰਉਅਰਦਾਸਿ॥
ਤੁਧੁਭਾਵੈਤਾਆਣਹਿਰਾਸਿ॥
ਕਰਿਕਿਰਪਾਅਪਨੀਭਗਤੀਲਾਇ॥
ਜਨਨਾਨਕਪ੍ਰਭੁਸਦਾਧਿਆਇ॥੪॥੨॥
ਸੂਹੀਮਹਲਾ੫॥
ਧਨੁਸੋਹਾਗਨਿਜੋਪ੍ਰਭੂਪਛਾਨੈ॥
ਮਾਨੈਹੁਕਮੁਤਜੈਅਭਿਮਾਨੈ॥
ਪ੍ਰਿਅਸਿਉਰਾਤੀਰਲੀਆਮਾਨੈ॥੧॥
ਸੁਨਿਸਖੀਏਪ੍ਰਭਮਿਲਣਨੀਸਾਨੀ॥
ਮਨੁਤਨੁਅਰਪਿਤਜਿਲਾਜਲੋਕਾਨੀ॥੧॥ਰਹਾਉ॥
ਸਖੀਸਹੇਲੀਕਉਸਮਝਾਵੈ॥
ਸੋਈਕਮਾਵੈਜੋਪ੍ਰਭਭਾਵੈ॥
ਸਾਸੋਹਾਗਣਿਅੰਕਿਸਮਾਵੈ॥੨॥
ਗਰਬਿਗਹੇਲੀਮਹਲੁਨਪਾਵੈ॥
ਫਿਰਿਪਛੁਤਾਵੈਜਬਰੈਣਿਬਿਹਾਵੈ॥
ਕਰਮਹੀਣਿਮਨਮੁਖਿਦੁਖੁਪਾਵੈ॥੩॥
ਬਿਨਉਕਰੀਜੇਜਾਣਾਦੂਰਿ॥
ਪ੍ਰਭੁਅਬਿਨਾਸੀਰਹਿਆਭਰਪੂਰਿ॥
ਜਨੁਨਾਨਕੁਗਾਵੈਦੇਖਿਹਦੂਰਿ॥੪॥੩॥
ਸੂਹੀਮਹਲਾ੫॥
ਗ੍ਰਿਹੁਵਸਿਗੁਰਿਕੀਨਾਹਉਘਰਕੀਨਾਰਿ॥
ਦਸਦਾਸੀਕਰਿਦੀਨੀਭਤਾਰਿ॥
ਸਗਲਸਮਗ੍ਰੀਮੈਘਰਕੀਜੋੜੀ॥
ਆਸਪਿਆਸੀਪਿਰਕਉਲੋੜੀ॥੧॥
ਕਵਨਕਹਾਗੁਨਕੰਤਪਿਆਰੇ॥
ਸੁਘੜਸਰੂਪਦਇਆਲਮੁਰਾਰੇ॥੧॥ਰਹਾਉ॥
ਸਤੁਸੀਗਾਰੁਭਉਅੰਜਨੁਪਾਇਆ॥
ਅੰਮ੍ਰਿਤਨਾਮੁਤੰਬੋਲੁਮੁਖਿਖਾਇਆ॥
ਕੰਗਨਬਸਤ੍ਰਗਹਨੇਬਨੇਸੁਹਾਵੇ॥
ਧਨਸਭਸੁਖਪਾਵੈਜਾਂਪਿਰੁਘਰਿਆਵੈ॥੨॥
ਗੁਣਕਾਮਣਕਰਿਕੰਤੁਰੀਝਾਇਆ॥
ਵਸਿਕਰਿਲੀਨਾਗੁਰਿਭਰਮੁਚੁਕਾਇਆ॥
ਸਭਤੇਊਚਾਮੰਦਰੁਮੇਰਾ॥
ਸਭਕਾਮਣਿਤਿਆਗੀਪ੍ਰਿਉਪ੍ਰੀਤਮੁਮੇਰਾ॥੩॥
ਪ੍ਰਗਟਿਆਸੂਰੁਜੋਤਿਉਜੀਆਰਾ॥
ਸੇਜਵਿਛਾਈਸਰਧਅਪਾਰਾ॥
ਨਵਰੰਗਲਾਲੁਸੇਜਰਾਵਣਆਇਆ॥
ਜਨਨਾਨਕਪਿਰਧਨਮਿਲਿਸੁਖੁਪਾਇਆ॥੪॥੪॥
ਸੂਹੀਮਹਲਾ੫॥
ਉਮਕਿਓਹੀਉਮਿਲਨਪ੍ਰਭਤਾਈ॥
ਖੋਜਤਚਰਿਓਦੇਖਉਪ੍ਰਿਅਜਾਈ॥
ਸੁਨਤਸਦੇਸਰੋਪ੍ਰਿਅਗ੍ਰਿਹਿਸੇਜਵਿਛਾਈ॥
ਭ੍ਰਮਿਭ੍ਰਮਿਆਇਓਤਉਨਦਰਿਨਪਾਈ॥੧॥
ਕਿਨਬਿਧਿਹੀਅਰੋਧੀਰੈਨਿਮਾਨੋ॥
ਮਿਲੁਸਾਜਨਹਉਤੁਝੁਕੁਰਬਾਨੋ॥੧॥ਰਹਾਉ॥
ਏਕਾਸੇਜਵਿਛੀਧਨਕੰਤਾ॥
ਧਨਸੂਤੀਪਿਰੁਸਦਜਾਗੰਤਾ॥
ਪੀਓਮਦਰੋਧਨਮਤਵੰਤਾ॥
ਧਨਜਾਗੈਜੇਪਿਰੁਬੋਲੰਤਾ॥੨॥
ਭਈਨਿਰਾਸੀਬਹੁਤੁਦਿਨਲਾਗੇ॥
ਦੇਸਦਿਸੰਤਰਮੈਸਗਲੇਝਾਗੇ॥