GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 740
0:00 0:00
ਅੰਗ 740
0:00 0:00
Display Settings
ਸੂਹੀਮਹਲਾ
ਰਹਣੁਪਾਵਹਿਸੁਰਿਨਰਦੇਵਾ
ਊਠਿਸਿਧਾਰੇਕਰਿਮੁਨਿਜਨਸੇਵਾ॥੧॥
ਜੀਵਤਪੇਖੇਜਿਨੑੀਹਰਿਹਰਿਧਿਆਇਆ
ਸਾਧਸੰਗਿਤਿਨੑੀਦਰਸਨੁਪਾਇਆ॥੧॥ਰਹਾਉ
ਬਾਦਿਸਾਹਸਾਹਵਾਪਾਰੀਮਰਨਾ
ਜੋਦੀਸੈਸੋਕਾਲਹਿਖਰਨਾ॥੨॥
ਕੂੜੈਮੋਹਿਲਪਟਿਲਪਟਾਨਾ
ਛੋਡਿਚਲਿਆਤਾਫਿਰਿਪਛੁਤਾਨਾ॥੩॥
ਕ੍ਰਿਪਾਨਿਧਾਨਨਾਨਕਕਉਕਰਹੁਦਾਤਿ
ਨਾਮੁਤੇਰਾਜਪੀਦਿਨੁਰਾਤਿ॥੪॥੮॥੧੪॥
ਸੂਹੀਮਹਲਾ
ਘਟਘਟਅੰਤਰਿਤੁਮਹਿਬਸਾਰੇ
ਸਗਲਸਮਗ੍ਰੀਸੂਤਿਤੁਮਾਰੇ॥੧॥
ਤੂੰਪ੍ਰੀਤਮਤੂੰਪ੍ਰਾਨਅਧਾਰੇ
ਤੁਮਹੀਪੇਖਿਪੇਖਿਮਨੁਬਿਗਸਾਰੇ॥੧॥ਰਹਾਉ
ਅਨਿਕਜੋਨਿਭ੍ਰਮਿਭ੍ਰਮਿਭ੍ਰਮਿਹਾਰੇ
ਓਟਗਹੀਅਬਸਾਧਸੰਗਾਰੇ॥੨॥
ਅਗਮਅਗੋਚਰੁਅਲਖਅਪਾਰੇ
ਨਾਨਕੁਸਿਮਰੈਦਿਨੁਰੈਨਾਰੇ॥੩॥੯॥੧੫॥
ਸੂਹੀਮਹਲਾ
ਕਵਨਕਾਜਮਾਇਆਵਡਿਆਈ
ਜਾਕਉਬਿਨਸਤਬਾਰਕਾਈ॥੧॥
ਇਹੁਸੁਪਨਾਸੋਵਤਨਹੀਜਾਨੈ
ਅਚੇਤਬਿਵਸਥਾਮਹਿਲਪਟਾਨੈ॥੧॥ਰਹਾਉ
ਮਹਾਮੋਹਿਮੋਹਿਓਗਾਵਾਰਾ
ਪੇਖਤਪੇਖਤਊਠਿਸਿਧਾਰਾ॥੨॥
ਊਚਤੇਊਚਤਾਕਾਦਰਬਾਰਾ
ਕਈਜੰਤਬਿਨਾਹਿਉਪਾਰਾ॥੩॥
ਦੂਸਰਹੋਆਨਾਕੋਹੋਈ
ਜਪਿਨਾਨਕਪ੍ਰਭਏਕੋਸੋਈ॥੪॥੧੦॥੧੬॥
ਸੂਹੀਮਹਲਾ
ਸਿਮਰਿਸਿਮਰਿਤਾਕਉਹਉਜੀਵਾ
ਚਰਣਕਮਲਤੇਰੇਧੋਇਧੋਇਪੀਵਾ॥੧॥
ਸੋਹਰਿਮੇਰਾਅੰਤਰਜਾਮੀ
ਭਗਤਜਨਾਕੈਸੰਗਿਸੁਆਮੀ॥੧॥ਰਹਾਉ
ਸੁਣਿਸੁਣਿਅੰਮ੍ਰਿਤਨਾਮੁਧਿਆਵਾ
ਆਠਪਹਰਤੇਰੇਗੁਣਗਾਵਾ॥੨॥
ਪੇਖਿਪੇਖਿਲੀਲਾਮਨਿਆਨੰਦਾ
ਗੁਣਅਪਾਰਪ੍ਰਭਪਰਮਾਨੰਦਾ॥੩॥
ਜਾਕੈਸਿਮਰਨਿਕਛੁਭਉਬਿਆਪੈ
ਸਦਾਸਦਾਨਾਨਕਹਰਿਜਾਪੈ॥੪॥੧੧॥੧੭॥
ਸੂਹੀਮਹਲਾ
ਗੁਰਕੈਬਚਨਿਰਿਦੈਧਿਆਨੁਧਾਰੀ
ਰਸਨਾਜਾਪੁਜਪਉਬਨਵਾਰੀ॥੧॥
ਸਫਲਮੂਰਤਿਦਰਸਨਬਲਿਹਾਰੀ
ਚਰਣਕਮਲਮਨਪ੍ਰਾਣਅਧਾਰੀ॥੧॥ਰਹਾਉ
ਸਾਧਸੰਗਿਜਨਮਮਰਣਨਿਵਾਰੀ
ਅੰਮ੍ਰਿਤਕਥਾਸੁਣਿਕਰਨਅਧਾਰੀ॥੨॥
ਕਾਮਕ੍ਰੋਧਲੋਭਮੋਹਤਜਾਰੀ
ਦ੍ਰਿੜੁਨਾਮਦਾਨੁਇਸਨਾਨੁਸੁਚਾਰੀ॥੩॥
ਕਹੁਨਾਨਕਇਹੁਤਤੁਬੀਚਾਰੀ
ਰਾਮਨਾਮਜਪਿਪਾਰਿਉਤਾਰੀ॥੪॥੧੨॥੧੮॥
ਸੂਹੀਮਹਲਾ
ਲੋਭਿਮੋਹਿਮਗਨਅਪਰਾਧੀ