GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 741
0:00 0:00
ਅੰਗ 741
0:00 0:00
Display Settings
ਕਰਣਹਾਰਕੀਸੇਵਸਾਧੀ॥੧॥
ਪਤਿਤਪਾਵਨਪ੍ਰਭਨਾਮਤੁਮਾਰੇ
ਰਾਖਿਲੇਹੁਮੋਹਿਨਿਰਗੁਨੀਆਰੇ॥੧॥ਰਹਾਉ
ਤੂੰਦਾਤਾਪ੍ਰਭਅੰਤਰਜਾਮੀ
ਕਾਚੀਦੇਹਮਾਨੁਖਅਭਿਮਾਨੀ॥੨॥
ਸੁਆਦਬਾਦਈਰਖਮਦਮਾਇਆ
ਇਨਸੰਗਿਲਾਗਿਰਤਨਜਨਮੁਗਵਾਇਆ॥੩॥
ਦੁਖਭੰਜਨਜਗਜੀਵਨਹਰਿਰਾਇਆ
ਸਗਲਤਿਆਗਿਨਾਨਕੁਸਰਣਾਇਆ॥੪॥੧੩॥੧੯॥
ਸੂਹੀਮਹਲਾ
ਪੇਖਤਚਾਖਤਕਹੀਅਤਅੰਧਾਸੁਨੀਅਤਸੁਨੀਐਨਾਹੀ
ਨਿਕਟਿਵਸਤੁਕਉਜਾਣੈਦੂਰੇਪਾਪੀਪਾਪਕਮਾਹੀ॥੧॥
ਸੋਕਿਛੁਕਰਿਜਿਤੁਛੁਟਹਿਪਰਾਨੀ
ਹਰਿਹਰਿਨਾਮੁਜਪਿਅੰਮ੍ਰਿਤਬਾਨੀ॥੧॥ਰਹਾਉ
ਘੋਰਮਹਲਸਦਾਰੰਗਿਰਾਤਾ
ਸੰਗਿਤੁਮੑਾਰੈਕਛੂਜਾਤਾ॥੨॥
ਰਖਹਿਪੋਚਾਰਿਮਾਟੀਕਾਭਾਂਡਾ
ਅਤਿਕੁਚੀਲਮਿਲੈਜਮਡਾਂਡਾ॥੩॥
ਕਾਮਕ੍ਰੋਧਿਲੋਭਿਮੋਹਿਬਾਧਾ
ਮਹਾਗਰਤਮਹਿਨਿਘਰਤਜਾਤਾ॥੪॥
ਨਾਨਕਕੀਅਰਦਾਸਿਸੁਣੀਜੈ
ਡੂਬਤਪਾਹਨਪ੍ਰਭਮੇਰੇਲੀਜੈ॥੫॥੧੪॥੨੦॥
ਸੂਹੀਮਹਲਾ
ਜੀਵਤਮਰੈਬੁਝੈਪ੍ਰਭੁਸੋਇ
ਤਿਸੁਜਨਕਰਮਿਪਰਾਪਤਿਹੋਇ॥੧॥
ਸੁਣਿਸਾਜਨਇਉਦੁਤਰੁਤਰੀਐ
ਮਿਲਿਸਾਧੂਹਰਿਨਾਮੁਉਚਰੀਐ॥੧॥ਰਹਾਉ
ਏਕਬਿਨਾਦੂਜਾਨਹੀਜਾਨੈ
ਘਟਘਟਅੰਤਰਿਪਾਰਬ੍ਰਹਮੁਪਛਾਨੈ॥੨॥
ਜੋਕਿਛੁਕਰੈਸੋਈਭਲਮਾਨੈ
ਆਦਿਅੰਤਕੀਕੀਮਤਿਜਾਨੈ॥੩॥
ਕਹੁਨਾਨਕਤਿਸੁਜਨਬਲਿਹਾਰੀ
ਜਾਕੈਹਿਰਦੈਵਸਹਿਮੁਰਾਰੀ॥੪॥੧੫॥੨੧॥
ਸੂਹੀਮਹਲਾ
ਗੁਰੁਪਰਮੇਸਰੁਕਰਣੈਹਾਰੁ
ਸਗਲਸ੍ਰਿਸਟਿਕਉਦੇਆਧਾਰੁ॥੧॥
ਗੁਰਕੇਚਰਣਕਮਲਮਨਧਿਆਇ
ਦੂਖੁਦਰਦੁਇਸੁਤਨਤੇਜਾਇ॥੧॥ਰਹਾਉ
ਭਵਜਲਿਡੂਬਤਸਤਿਗੁਰੁਕਾਢੈ
ਜਨਮਜਨਮਕਾਟੂਟਾਗਾਢੈ॥੨॥
ਗੁਰਕੀਸੇਵਾਕਰਹੁਦਿਨੁਰਾਤਿ
ਸੂਖਸਹਜਮਨਿਆਵੈਸਾਂਤਿ॥੩॥
ਸਤਿਗੁਰਕੀਰੇਣੁਵਡਭਾਗੀਪਾਵੈ
ਨਾਨਕਗੁਰਕਉਸਦਬਲਿਜਾਵੈ॥੪॥੧੬॥੨੨॥
ਸੂਹੀਮਹਲਾ
ਗੁਰਅਪੁਨੇਊਪਰਿਬਲਿਜਾਈਐ
ਆਠਪਹਰਹਰਿਹਰਿਜਸੁਗਾਈਐ॥੧॥
ਸਿਮਰਉਸੋਪ੍ਰਭੁਅਪਨਾਸੁਆਮੀ
ਸਗਲਘਟਾਕਾਅੰਤਰਜਾਮੀ॥੧॥ਰਹਾਉ
ਚਰਣਕਮਲਸਿਉਲਾਗੀਪ੍ਰੀਤਿ
ਸਾਚੀਪੂਰਨਨਿਰਮਲਰੀਤਿ॥੨॥
ਸੰਤਪ੍ਰਸਾਦਿਵਸੈਮਨਮਾਹੀ
ਜਨਮਜਨਮਕੇਕਿਲਵਿਖਜਾਹੀ॥੩॥
ਕਰਿਕਿਰਪਾਪ੍ਰਭਦੀਨਦਇਆਲਾ
ਨਾਨਕੁਮਾਗੈਸੰਤਰਵਾਲਾ॥੪॥੧੭॥੨੩॥