GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 746
0:00 0:00
ਅੰਗ 746
0:00 0:00
Display Settings
ਰਾਗੁਸੂਹੀਮਹਲਾਘਰੁਪੜਤਾਲ
ਸਤਿਗੁਰਪ੍ਰਸਾਦਿ
ਪ੍ਰੀਤਿਪ੍ਰੀਤਿਗੁਰੀਆਮੋਹਨਲਾਲਨਾ
ਜਪਿਮਨਗੋਬਿੰਦਏਕੈਅਵਰੁਨਹੀਕੋਲੇਖੈਸੰਤਲਾਗੁਮਨਹਿਛਾਡੁਦੁਬਿਧਾਕੀਕੁਰੀਆ॥੧॥ਰਹਾਉ
ਨਿਰਗੁਨਹਰੀਆਸਰਗੁਨਧਰੀਆਅਨਿਕਕੋਠਰੀਆਭਿੰਨਭਿੰਨਭਿੰਨਭਿਨਕਰੀਆ
ਵਿਚਿਮਨਕੋਟਵਰੀਆ
ਨਿਜਮੰਦਰਿਪਿਰੀਆ
ਤਹਾਆਨਦਕਰੀਆ
ਨਹਮਰੀਆਨਹਜਰੀਆ॥੧॥
ਕਿਰਤਨਿਜੁਰੀਆਬਹੁਬਿਧਿਫਿਰੀਆਪਰਕਉਹਿਰੀਆ
ਬਿਖਨਾਘਿਰੀਆ
ਅਬਸਾਧੂਸੰਗਿਪਰੀਆ
ਹਰਿਦੁਆਰੈਖਰੀਆ
ਦਰਸਨੁਕਰੀਆ
ਨਾਨਕਗੁਰਮਿਰੀਆ
ਬਹੁਰਿਫਿਰੀਆ॥੨॥੧॥੪੪॥
ਸੂਹੀਮਹਲਾ
ਰਾਸਿਮੰਡਲੁਕੀਨੋਆਖਾਰਾ
ਸਗਲੋਸਾਜਿਰਖਿਓਪਾਸਾਰਾ॥੧॥ਰਹਾਉ
ਬਹੁਬਿਧਿਰੂਪਰੰਗਆਪਾਰਾ
ਪੇਖੈਖੁਸੀਭੋਗਨਹੀਹਾਰਾ
ਸਭਿਰਸਲੈਤਬਸਤਨਿਰਾਰਾ॥੧॥
ਬਰਨੁਚਿਹਨੁਨਾਹੀਮੁਖੁਮਾਸਾਰਾ
ਕਹਨੁਜਾਈਖੇਲੁਤੁਹਾਰਾ
ਨਾਨਕਰੇਣਸੰਤਚਰਨਾਰਾ॥੨॥੨॥੪੫॥
ਸੂਹੀਮਹਲਾ
ਤਉਮੈਆਇਆਸਰਨੀਆਇਆ
ਭਰੋਸੈਆਇਆਕਿਰਪਾਆਇਆ
ਜਿਉਭਾਵੈਤਿਉਰਾਖਹੁਸੁਆਮੀਮਾਰਗੁਗੁਰਹਿਪਠਾਇਆ॥੧॥ਰਹਾਉ
ਮਹਾਦੁਤਰੁਮਾਇਆ
ਜੈਸੇਪਵਨੁਝੁਲਾਇਆ॥੧॥
ਸੁਨਿਸੁਨਿਹੀਡਰਾਇਆ
ਕਰਰੋਧ੍ਰਮਰਾਇਆ॥੨॥
ਗ੍ਰਿਹਅੰਧਕੂਪਾਇਆ
ਪਾਵਕੁਸਗਰਾਇਆ॥੩॥
ਗਹੀਓਟਸਾਧਾਇਆ
ਨਾਨਕਹਰਿਧਿਆਇਆ
ਅਬਮੈਪੂਰਾਪਾਇਆ॥੪॥੩॥੪੬॥
ਰਾਗੁਸੂਹੀਮਹਲਾਘਰੁ
ਸਤਿਗੁਰਪ੍ਰਸਾਦਿ
ਸਤਿਗੁਰਪਾਸਿਬੇਨੰਤੀਆਮਿਲੈਨਾਮੁਆਧਾਰਾ
ਤੁਠਾਸਚਾਪਾਤਿਸਾਹੁਤਾਪੁਗਇਆਸੰਸਾਰਾ॥੧॥
ਭਗਤਾਕੀਟੇਕਤੂੰਸੰਤਾਕੀਓਟਤੂੰਸਚਾਸਿਰਜਨਹਾਰਾ॥੧॥ਰਹਾਉ
ਸਚੁਤੇਰੀਸਾਮਗਰੀਸਚੁਤੇਰਾਦਰਬਾਰਾ
ਸਚੁਤੇਰੇਖਾਜੀਨਿਆਸਚੁਤੇਰਾਪਾਸਾਰਾ॥੨॥
ਤੇਰਾਰੂਪੁਅਗੰਮੁਹੈਅਨੂਪੁਤੇਰਾਦਰਸਾਰਾ
ਹਉਕੁਰਬਾਣੀਤੇਰਿਆਸੇਵਕਾਜਿਨੑਹਰਿਨਾਮੁਪਿਆਰਾ॥੩॥