ਗੁਰਮੁਖਿਨਾਮੁਜਪੈਉਧਰੈਸੋਕਲਿਮਹਿਘਟਿਘਟਿਨਾਨਕਮਾਝਾ॥੪॥੩॥੫੦॥
ਸੂਹੀਮਹਲਾ੫॥
ਜੋਕਿਛੁਕਰੈਸੋਈਪ੍ਰਭਮਾਨਹਿਓਇਰਾਮਨਾਮਰੰਗਿਰਾਤੇ॥
ਤਿਨੑਕੀਸੋਭਾਸਭਨੀਥਾਈਜਿਨੑਪ੍ਰਭਕੇਚਰਣਪਰਾਤੇ॥੧॥
ਮੇਰੇਰਾਮਹਰਿਸੰਤਾਜੇਵਡੁਨਕੋਈ॥
ਭਗਤਾਬਣਿਆਈਪ੍ਰਭਅਪਨੇਸਿਉਜਲਿਥਲਿਮਹੀਅਲਿਸੋਈ॥੧॥ਰਹਾਉ॥
ਕੋਟਿਅਪ੍ਰਾਧੀਸੰਤਸੰਗਿਉਧਰੈਜਮੁਤਾਕੈਨੇੜਿਨਆਵੈ॥
ਜਨਮਜਨਮਕਾਬਿਛੁੜਿਆਹੋਵੈਤਿਨੑਹਰਿਸਿਉਆਣਿਮਿਲਾਵੈ॥੨॥
ਮਾਇਆਮੋਹਭਰਮੁਭਉਕਾਟੈਸੰਤਸਰਣਿਜੋਆਵੈ॥
ਜੇਹਾਮਨੋਰਥੁਕਰਿਆਰਾਧੇਸੋਸੰਤਨਤੇਪਾਵੈ॥੩॥
ਜਨਕੀਮਹਿਮਾਕੇਤਕਬਰਨਉਜੋਪ੍ਰਭਅਪਨੇਭਾਣੇ॥
ਕਹੁਨਾਨਕਜਿਨਸਤਿਗੁਰੁਭੇਟਿਆਸੇਸਭਤੇਭਏਨਿਕਾਣੇ॥੪॥੪॥੫੧॥
ਸੂਹੀਮਹਲਾ੫॥
ਮਹਾਅਗਨਿਤੇਤੁਧੁਹਾਥਦੇਰਾਖੇਪਏਤੇਰੀਸਰਣਾਈ॥
ਤੇਰਾਮਾਣੁਤਾਣੁਰਿਦਅੰਤਰਿਹੋਰਦੂਜੀਆਸਚੁਕਾਈ॥੧॥
ਮੇਰੇਰਾਮਰਾਇਤੁਧੁਚਿਤਿਆਇਐਉਬਰੇ॥
ਤੇਰੀਟੇਕਭਰਵਾਸਾਤੁਮੑਰਾਜਪਿਨਾਮੁਤੁਮੑਾਰਾਉਧਰੇ॥੧॥ਰਹਾਉ॥
ਅੰਧਕੂਪਤੇਕਾਢਿਲੀਏਤੁਮੑਆਪਿਭਏਕਿਰਪਾਲਾ॥
ਸਾਰਿਸਮੑਾਲਿਸਰਬਸੁਖਦੀਏਆਪਿਕਰੇਪ੍ਰਤਿਪਾਲਾ॥੨॥
ਆਪਣੀਨਦਰਿਕਰੇਪਰਮੇਸਰੁਬੰਧਨਕਾਟਿਛਡਾਏ॥
ਆਪਣੀਭਗਤਿਪ੍ਰਭਿਆਪਿਕਰਾਈਆਪੇਸੇਵਾਲਾਏ॥੩॥
ਭਰਮੁਗਇਆਭੈਮੋਹਬਿਨਾਸੇਮਿਟਿਆਸਗਲਵਿਸੂਰਾ॥
ਨਾਨਕਦਇਆਕਰੀਸੁਖਦਾਤੈਭੇਟਿਆਸਤਿਗੁਰੁਪੂਰਾ॥੪॥੫॥੫੨॥
ਸੂਹੀਮਹਲਾ੫॥
ਜਬਕਛੁਨਸੀਓਤਬਕਿਆਕਰਤਾਕਵਨਕਰਮਕਰਿਆਇਆ॥
ਅਪਨਾਖੇਲੁਆਪਿਕਰਿਦੇਖੈਠਾਕੁਰਿਰਚਨੁਰਚਾਇਆ॥੧॥
ਮੇਰੇਰਾਮਰਾਇਮੁਝਤੇਕਛੂਨਹੋਈ॥
ਆਪੇਕਰਤਾਆਪਿਕਰਾਏਸਰਬਨਿਰੰਤਰਿਸੋਈ॥੧॥ਰਹਾਉ॥
ਗਣਤੀਗਣੀਨਛੂਟੈਕਤਹੂਕਾਚੀਦੇਹਇਆਣੀ॥
ਕ੍ਰਿਪਾਕਰਹੁਪ੍ਰਭਕਰਣੈਹਾਰੇਤੇਰੀਬਖਸਨਿਰਾਲੀ॥੨॥
ਜੀਅਜੰਤਸਭਤੇਰੇਕੀਤੇਘਟਿਘਟਿਤੁਹੀਧਿਆਈਐ॥
ਤੇਰੀਗਤਿਮਿਤਿਤੂਹੈਜਾਣਹਿਕੁਦਰਤਿਕੀਮਨਪਾਈਐ॥੩॥
ਨਿਰਗੁਣੁਮੁਗਧੁਅਜਾਣੁਅਗਿਆਨੀਕਰਮਧਰਮਨਹੀਜਾਣਾ॥
ਦਇਆਕਰਹੁਨਾਨਕੁਗੁਣਗਾਵੈਮਿਠਾਲਗੈਤੇਰਾਭਾਣਾ॥੪॥੬॥੫੩॥
ਸੂਹੀਮਹਲਾ੫॥