GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 749
0:00 0:00
ਅੰਗ 749
0:00 0:00
Display Settings
ਭਾਗਠੜੇਹਰਿਸੰਤਤੁਮੑਾਰੇਜਿਨੑਘਰਿਧਨੁਹਰਿਨਾਮਾ
ਪਰਵਾਣੁਗਣੀਸੇਈਇਹਆਏਸਫਲਤਿਨਾਕੇਕਾਮਾ॥੧॥
ਮੇਰੇਰਾਮਹਰਿਜਨਕੈਹਉਬਲਿਜਾਈ
ਕੇਸਾਕਾਕਰਿਚਵਰੁਢੁਲਾਵਾਚਰਣਧੂੜਿਮੁਖਿਲਾਈ॥੧॥ਰਹਾਉ
ਜਨਮਮਰਣਦੁਹਹੂਮਹਿਨਾਹੀਜਨਪਰਉਪਕਾਰੀਆਏ
ਜੀਅਦਾਨੁਦੇਭਗਤੀਲਾਇਨਿਹਰਿਸਿਉਲੈਨਿਮਿਲਾਏ॥੨॥
ਸਚਾਅਮਰੁਸਚੀਪਾਤਿਸਾਹੀਸਚੇਸੇਤੀਰਾਤੇ
ਸਚਾਸੁਖੁਸਚੀਵਡਿਆਈਜਿਸਕੇਸੇਤਿਨਿਜਾਤੇ॥੩॥
ਪਖਾਫੇਰੀਪਾਣੀਢੋਵਾਹਰਿਜਨਕੈਪੀਸਣੁਪੀਸਿਕਮਾਵਾ
ਨਾਨਕਕੀਪ੍ਰਭਪਾਸਿਬੇਨੰਤੀਤੇਰੇਜਨਦੇਖਣੁਪਾਵਾ॥੪॥੭॥੫੪॥
ਸੂਹੀਮਹਲਾ
ਪਾਰਬ੍ਰਹਮਪਰਮੇਸਰਸਤਿਗੁਰਆਪੇਕਰਣੈਹਾਰਾ
ਚਰਣਧੂੜਿਤੇਰੀਸੇਵਕੁਮਾਗੈਤੇਰੇਦਰਸਨਕਉਬਲਿਹਾਰਾ॥੧॥
ਮੇਰੇਰਾਮਰਾਇਜਿਉਰਾਖਹਿਤਿਉਰਹੀਐ
ਤੁਧੁਭਾਵੈਤਾਨਾਮੁਜਪਾਵਹਿਸੁਖੁਤੇਰਾਦਿਤਾਲਹੀਐ॥੧॥ਰਹਾਉ
ਮੁਕਤਿਭੁਗਤਿਜੁਗਤਿਤੇਰੀਸੇਵਾਜਿਸੁਤੂੰਆਪਿਕਰਾਇਹਿ
ਤਹਾਬੈਕੁੰਠੁਜਹਕੀਰਤਨੁਤੇਰਾਤੂੰਆਪੇਸਰਧਾਲਾਇਹਿ॥੨॥
ਸਿਮਰਿਸਿਮਰਿਸਿਮਰਿਨਾਮੁਜੀਵਾਤਨੁਮਨੁਹੋਇਨਿਹਾਲਾ
ਚਰਣਕਮਲਤੇਰੇਧੋਇਧੋਇਪੀਵਾਮੇਰੇਸਤਿਗੁਰਦੀਨਦਇਆਲਾ॥੩॥
ਕੁਰਬਾਣੁਜਾਈਉਸੁਵੇਲਾਸੁਹਾਵੀਜਿਤੁਤੁਮਰੈਦੁਆਰੈਆਇਆ
ਨਾਨਕਕਉਪ੍ਰਭਭਏਕ੍ਰਿਪਾਲਾਸਤਿਗੁਰੁਪੂਰਾਪਾਇਆ॥੪॥੮॥੫੫॥
ਸੂਹੀਮਹਲਾ
ਤੁਧੁਚਿਤਿਆਏਮਹਾਅਨੰਦਾਜਿਸੁਵਿਸਰਹਿਸੋਮਰਿਜਾਏ
ਦਇਆਲੁਹੋਵਹਿਜਿਸੁਊਪਰਿਕਰਤੇਸੋਤੁਧੁਸਦਾਧਿਆਏ॥੧॥
ਮੇਰੇਸਾਹਿਬਤੂੰਮੈਮਾਣੁਨਿਮਾਣੀ
ਅਰਦਾਸਿਕਰੀਪ੍ਰਭਅਪਨੇਆਗੈਸੁਣਿਸੁਣਿਜੀਵਾਤੇਰੀਬਾਣੀ॥੧॥ਰਹਾਉ
ਚਰਣਧੂੜਿਤੇਰੇਜਨਕੀਹੋਵਾਤੇਰੇਦਰਸਨਕਉਬਲਿਜਾਈ
ਅੰਮ੍ਰਿਤਬਚਨਰਿਦੈਉਰਿਧਾਰੀਤਉਕਿਰਪਾਤੇਸੰਗੁਪਾਈ॥੨॥
ਅੰਤਰਕੀਗਤਿਤੁਧੁਪਹਿਸਾਰੀਤੁਧੁਜੇਵਡੁਅਵਰੁਕੋਈ
ਜਿਸਨੋਲਾਇਲੈਹਿਸੋਲਾਗੈਭਗਤੁਤੁਹਾਰਾਸੋਈ॥੩॥
ਦੁਇਕਰਜੋੜਿਮਾਗਉਇਕੁਦਾਨਾਸਾਹਿਬਿਤੁਠੈਪਾਵਾ
ਸਾਸਿਸਾਸਿਨਾਨਕੁਆਰਾਧੇਆਠਪਹਰਗੁਣਗਾਵਾ॥੪॥੯॥੫੬॥
ਸੂਹੀਮਹਲਾ
ਜਿਸਕੇਸਿਰਊਪਰਿਤੂੰਸੁਆਮੀਸੋਦੁਖੁਕੈਸਾਪਾਵੈ
ਬੋਲਿਜਾਣੈਮਾਇਆਮਦਿਮਾਤਾਮਰਣਾਚੀਤਿਆਵੈ॥੧॥
ਮੇਰੇਰਾਮਰਾਇਤੂੰਸੰਤਾਕਾਸੰਤਤੇਰੇ