ਦੂਜੈਪਹਰੈਰੈਣਿਕੈਵਣਜਾਰਿਆਮਿਤ੍ਰਾਵਿਸਰਿਗਇਆਧਿਆਨੁ॥
ਹਥੋਹਥਿਨਚਾਈਐਵਣਜਾਰਿਆਮਿਤ੍ਰਾਜਿਉਜਸੁਦਾਘਰਿਕਾਨੁ॥
ਹਥੋਹਥਿਨਚਾਈਐਪ੍ਰਾਣੀਮਾਤਕਹੈਸੁਤੁਮੇਰਾ॥
ਚੇਤਿਅਚੇਤਮੂੜਮਨਮੇਰੇਅੰਤਿਨਹੀਕਛੁਤੇਰਾ॥
ਜਿਨਿਰਚਿਰਚਿਆਤਿਸਹਿਨਜਾਣੈਮਨਭੀਤਰਿਧਰਿਗਿਆਨੁ॥
ਕਹੁਨਾਨਕਪ੍ਰਾਣੀਦੂਜੈਪਹਰੈਵਿਸਰਿਗਇਆਧਿਆਨੁ॥੨॥
ਤੀਜੈਪਹਰੈਰੈਣਿਕੈਵਣਜਾਰਿਆਮਿਤ੍ਰਾਧਨਜੋਬਨਸਿਉਚਿਤੁ॥
ਹਰਿਕਾਨਾਮੁਨਚੇਤਹੀਵਣਜਾਰਿਆਮਿਤ੍ਰਾਬਧਾਛੁਟਹਿਜਿਤੁ॥
ਹਰਿਕਾਨਾਮੁਨਚੇਤੈਪ੍ਰਾਣੀਬਿਕਲੁਭਇਆਸੰਗਿਮਾਇਆ॥
ਧਨਸਿਉਰਤਾਜੋਬਨਿਮਤਾਅਹਿਲਾਜਨਮੁਗਵਾਇਆ॥
ਧਰਮਸੇਤੀਵਾਪਾਰੁਨਕੀਤੋਕਰਮੁਨਕੀਤੋਮਿਤੁ॥
ਕਹੁਨਾਨਕਤੀਜੈਪਹਰੈਪ੍ਰਾਣੀਧਨਜੋਬਨਸਿਉਚਿਤੁ॥੩॥
ਚਉਥੈਪਹਰੈਰੈਣਿਕੈਵਣਜਾਰਿਆਮਿਤ੍ਰਾਲਾਵੀਆਇਆਖੇਤੁ॥
ਜਾਜਮਿਪਕੜਿਚਲਾਇਆਵਣਜਾਰਿਆਮਿਤ੍ਰਾਕਿਸੈਨਮਿਲਿਆਭੇਤੁ॥
ਭੇਤੁਚੇਤੁਹਰਿਕਿਸੈਨਮਿਲਿਓਜਾਜਮਿਪਕੜਿਚਲਾਇਆ॥
ਝੂਠਾਰੁਦਨੁਹੋਆਦੋੁਆਲੈਖਿਨਮਹਿਭਇਆਪਰਾਇਆ॥
ਸਾਈਵਸਤੁਪਰਾਪਤਿਹੋਈਜਿਸੁਸਿਉਲਾਇਆਹੇਤੁ॥
ਕਹੁਨਾਨਕਪ੍ਰਾਣੀਚਉਥੈਪਹਰੈਲਾਵੀਲੁਣਿਆਖੇਤੁ॥੪॥੧॥
ਸਿਰੀਰਾਗੁਮਹਲਾ੧॥
ਪਹਿਲੈਪਹਰੈਰੈਣਿਕੈਵਣਜਾਰਿਆਮਿਤ੍ਰਾਬਾਲਕਬੁਧਿਅਚੇਤੁ॥
ਖੀਰੁਪੀਐਖੇਲਾਈਐਵਣਜਾਰਿਆਮਿਤ੍ਰਾਮਾਤਪਿਤਾਸੁਤਹੇਤੁ॥
ਮਾਤਪਿਤਾਸੁਤਨੇਹੁਘਨੇਰਾਮਾਇਆਮੋਹੁਸਬਾਈ॥
ਸੰਜੋਗੀਆਇਆਕਿਰਤੁਕਮਾਇਆਕਰਣੀਕਾਰਕਰਾਈ॥
ਰਾਮਨਾਮਬਿਨੁਮੁਕਤਿਨਹੋਈਬੂਡੀਦੂਜੈਹੇਤਿ॥
ਕਹੁਨਾਨਕਪ੍ਰਾਣੀਪਹਿਲੈਪਹਰੈਛੂਟਹਿਗਾਹਰਿਚੇਤਿ॥੧॥
ਦੂਜੈਪਹਰੈਰੈਣਿਕੈਵਣਜਾਰਿਆਮਿਤ੍ਰਾਭਰਿਜੋਬਨਿਮੈਮਤਿ॥
ਅਹਿਨਿਸਿਕਾਮਿਵਿਆਪਿਆਵਣਜਾਰਿਆਮਿਤ੍ਰਾਅੰਧੁਲੇਨਾਮੁਨਚਿਤਿ॥
ਰਾਮਨਾਮੁਘਟਅੰਤਰਿਨਾਹੀਹੋਰਿਜਾਣੈਰਸਕਸਮੀਠੇ॥
ਗਿਆਨੁਧਿਆਨੁਗੁਣਸੰਜਮੁਨਾਹੀਜਨਮਿਮਰਹੁਗੇਝੂਠੇ॥
ਤੀਰਥਵਰਤਸੁਚਿਸੰਜਮੁਨਾਹੀਕਰਮੁਧਰਮੁਨਹੀਪੂਜਾ॥
ਨਾਨਕਭਾਇਭਗਤਿਨਿਸਤਾਰਾਦੁਬਿਧਾਵਿਆਪੈਦੂਜਾ॥੨॥
ਤੀਜੈਪਹਰੈਰੈਣਿਕੈਵਣਜਾਰਿਆਮਿਤ੍ਰਾਸਰਿਹੰਸਉਲਥੜੇਆਇ॥
ਜੋਬਨੁਘਟੈਜਰੂਆਜਿਣੈਵਣਜਾਰਿਆਮਿਤ੍ਰਾਆਵਘਟੈਦਿਨੁਜਾਇ॥