GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 750
0:00 0:00
ਅੰਗ 750
0:00 0:00
Display Settings
ਤੇਰੇਸੇਵਕਕਉਭਉਕਿਛੁਨਾਹੀਜਮੁਨਹੀਆਵੈਨੇਰੇ॥੧॥ਰਹਾਉ
ਜੋਤੇਰੈਰੰਗਿਰਾਤੇਸੁਆਮੀਤਿਨੑਕਾਜਨਮਮਰਣਦੁਖੁਨਾਸਾ
ਤੇਰੀਬਖਸਮੇਟੈਕੋਈਸਤਿਗੁਰਕਾਦਿਲਾਸਾ॥੨॥
ਨਾਮੁਧਿਆਇਨਿਸੁਖਫਲਪਾਇਨਿਆਠਪਹਰਆਰਾਧਹਿ
ਤੇਰੀਸਰਣਿਤੇਰੈਭਰਵਾਸੈਪੰਚਦੁਸਟਲੈਸਾਧਹਿ॥੩॥
ਗਿਆਨੁਧਿਆਨੁਕਿਛੁਕਰਮੁਜਾਣਾਸਾਰਜਾਣਾਤੇਰੀ
ਸਭਤੇਵਡਾਸਤਿਗੁਰੁਨਾਨਕੁਜਿਨਿਕਲਰਾਖੀਮੇਰੀ॥੪॥੧੦॥੫੭॥
ਸੂਹੀਮਹਲਾ
ਸਗਲਤਿਆਗਿਗੁਰਸਰਣੀਆਇਆਰਾਖਹੁਰਾਖਨਹਾਰੇ
ਜਿਤੁਤੂਲਾਵਹਿਤਿਤੁਹਮਲਾਗਹਕਿਆਏਹਿਜੰਤਵਿਚਾਰੇ॥੧॥
ਮੇਰੇਰਾਮਜੀਤੂੰਪ੍ਰਭਅੰਤਰਜਾਮੀ
ਕਰਿਕਿਰਪਾਗੁਰਦੇਵਦਇਆਲਾਗੁਣਗਾਵਾਨਿਤਸੁਆਮੀ॥੧॥ਰਹਾਉ
ਆਠਪਹਰਪ੍ਰਭੁਅਪਨਾਧਿਆਈਐਗੁਰਪ੍ਰਸਾਦਿਭਉਤਰੀਐ
ਆਪੁਤਿਆਗਿਹੋਈਐਸਭਰੇਣਾਜੀਵਤਿਆਇਉਮਰੀਐ॥੨॥
ਸਫਲਜਨਮੁਤਿਸਕਾਜਗਭੀਤਰਿਸਾਧਸੰਗਿਨਾਉਜਾਪੇ
ਸਗਲਮਨੋਰਥਤਿਸਕੇਪੂਰਨਜਿਸੁਦਇਆਕਰੇਪ੍ਰਭੁਆਪੇ॥੩॥
ਦੀਨਦਇਆਲਕ੍ਰਿਪਾਲਪ੍ਰਭਸੁਆਮੀਤੇਰੀਸਰਣਿਦਇਆਲਾ
ਕਰਿਕਿਰਪਾਅਪਨਾਨਾਮੁਦੀਜੈਨਾਨਕਸਾਧਰਵਾਲਾ॥੪॥੧੧॥੫੮॥
ਰਾਗੁਸੂਹੀਅਸਟਪਦੀਆਮਹਲਾਘਰੁ
ਸਤਿਗੁਰਪ੍ਰਸਾਦਿ
ਸਭਿਅਵਗਣਮੈਗੁਣੁਨਹੀਕੋਈ
ਕਿਉਕਰਿਕੰਤਮਿਲਾਵਾਹੋਈ॥੧॥
ਨਾਮੈਰੂਪੁਬੰਕੇਨੈਣਾ
ਨਾਕੁਲਢੰਗੁਮੀਠੇਬੈਣਾ॥੧॥ਰਹਾਉ
ਸਹਜਿਸੀਗਾਰਕਾਮਣਿਕਰਿਆਵੈ
ਤਾਸੋਹਾਗਣਿਜਾਕੰਤੈਭਾਵੈ॥੨॥
ਨਾਤਿਸੁਰੂਪੁਰੇਖਿਆਕਾਈ
ਅੰਤਿਸਾਹਿਬੁਸਿਮਰਿਆਜਾਈ॥੩॥
ਸੁਰਤਿਮਤਿਨਾਹੀਚਤੁਰਾਈ
ਕਰਿਕਿਰਪਾਪ੍ਰਭਲਾਵਹੁਪਾਈ॥੪॥
ਖਰੀਸਿਆਣੀਕੰਤਭਾਣੀ
ਮਾਇਆਲਾਗੀਭਰਮਿਭੁਲਾਣੀ॥੫॥
ਹਉਮੈਜਾਈਤਾਕੰਤਸਮਾਈ
ਤਉਕਾਮਣਿਪਿਆਰੇਨਵਨਿਧਿਪਾਈ॥੬॥
ਅਨਿਕਜਨਮਬਿਛੁਰਤਦੁਖੁਪਾਇਆ
ਕਰੁਗਹਿਲੇਹੁਪ੍ਰੀਤਮਪ੍ਰਭਰਾਇਆ॥੭॥
ਭਣਤਿਨਾਨਕੁਸਹੁਹੈਭੀਹੋਸੀ
ਜੈਭਾਵੈਪਿਆਰਾਤੈਰਾਵੇਸੀ॥੮॥੧॥