ਹਰਿਕਾਨਾਮੁਸਤਿਕਰਿਜਾਣੈਗੁਰਕੈਭਾਇਪਿਆਰੇ॥
ਸਚੀਵਡਿਆਈਗੁਰਤੇਪਾਈਸਚੈਨਾਇਪਿਆਰੇ॥
ਏਕੋਸਚਾਸਭਮਹਿਵਰਤੈਵਿਰਲਾਕੋਵੀਚਾਰੇ॥
ਆਪੇਮੇਲਿਲਏਤਾਬਖਸੇਸਚੀਭਗਤਿਸਵਾਰੇ॥੭॥
ਸਭੋਸਚੁਸਚੁਸਚੁਵਰਤੈਗੁਰਮੁਖਿਕੋਈਜਾਣੈ॥
ਜੰਮਣਮਰਣਾਹੁਕਮੋਵਰਤੈਗੁਰਮੁਖਿਆਪੁਪਛਾਣੈ॥
ਨਾਮੁਧਿਆਏਤਾਸਤਿਗੁਰੁਭਾਏਜੋਇਛੈਸੋਫਲੁਪਾਏ॥
ਨਾਨਕਤਿਸਦਾਸਭੁਕਿਛੁਹੋਵੈਜਿਵਿਚਹੁਆਪੁਗਵਾਏ॥੮॥੧॥
ਸੂਹੀਮਹਲਾ੩॥
ਕਾਇਆਕਾਮਣਿਅਤਿਸੁਆਲਿੑਉਪਿਰੁਵਸੈਜਿਸੁਨਾਲੇ॥
ਪਿਰਸਚੇਤੇਸਦਾਸੁਹਾਗਣਿਗੁਰਕਾਸਬਦੁਸਮੑਾਲੇ॥
ਹਰਿਕੀਭਗਤਿਸਦਾਰੰਗਿਰਾਤਾਹਉਮੈਵਿਚਹੁਜਾਲੇ॥੧॥
ਵਾਹੁਵਾਹੁਪੂਰੇਗੁਰਕੀਬਾਣੀ॥
ਪੂਰੇਗੁਰਤੇਉਪਜੀਸਾਚਿਸਮਾਣੀ॥੧॥ਰਹਾਉ॥
ਕਾਇਆਅੰਦਰਿਸਭੁਕਿਛੁਵਸੈਖੰਡਮੰਡਲਪਾਤਾਲਾ॥
ਕਾਇਆਅੰਦਰਿਜਗਜੀਵਨਦਾਤਾਵਸੈਸਭਨਾਕਰੇਪ੍ਰਤਿਪਾਲਾ॥
ਕਾਇਆਕਾਮਣਿਸਦਾਸੁਹੇਲੀਗੁਰਮੁਖਿਨਾਮੁਸਮੑਾਲਾ॥੨॥
ਕਾਇਆਅੰਦਰਿਆਪੇਵਸੈਅਲਖੁਨਲਖਿਆਜਾਈ॥
ਮਨਮੁਖੁਮੁਗਧੁਬੂਝੈਨਾਹੀਬਾਹਰਿਭਾਲਣਿਜਾਈ॥
ਸਤਿਗੁਰੁਸੇਵੇਸਦਾਸੁਖੁਪਾਏਸਤਿਗੁਰਿਅਲਖੁਦਿਤਾਲਖਾਈ॥੩॥
ਕਾਇਆਅੰਦਰਿਰਤਨਪਦਾਰਥਭਗਤਿਭਰੇਭੰਡਾਰਾ॥
ਇਸੁਕਾਇਆਅੰਦਰਿਨਉਖੰਡਪ੍ਰਿਥਮੀਹਾਟਪਟਣਬਾਜਾਰਾ॥
ਇਸੁਕਾਇਆਅੰਦਰਿਨਾਮੁਨਉਨਿਧਿਪਾਈਐਗੁਰਕੈਸਬਦਿਵੀਚਾਰਾ॥੪॥
ਕਾਇਆਅੰਦਰਿਤੋਲਿਤੁਲਾਵੈਆਪੇਤੋਲਣਹਾਰਾ॥
ਇਹੁਮਨੁਰਤਨੁਜਵਾਹਰਮਾਣਕੁਤਿਸਕਾਮੋਲੁਅਫਾਰਾ॥
ਮੋਲਿਕਿਤਹੀਨਾਮੁਪਾਈਐਨਾਹੀਨਾਮੁਪਾਈਐਗੁਰਬੀਚਾਰਾ॥੫॥
ਗੁਰਮੁਖਿਹੋਵੈਸੁਕਾਇਆਖੋਜੈਹੋਰਸਭਭਰਮਿਭੁਲਾਈ॥
ਜਿਸਨੋਦੇਇਸੋਈਜਨੁਪਾਵੈਹੋਰਕਿਆਕੋਕਰੇਚਤੁਰਾਈ॥
ਕਾਇਆਅੰਦਰਿਭਉਭਾਉਵਸੈਗੁਰਪਰਸਾਦੀਪਾਈ॥੬॥
ਕਾਇਆਅੰਦਰਿਬ੍ਰਹਮਾਬਿਸਨੁਮਹੇਸਾਸਭਓਪਤਿਜਿਤੁਸੰਸਾਰਾ॥
ਸਚੈਆਪਣਾਖੇਲੁਰਚਾਇਆਆਵਾਗਉਣੁਪਾਸਾਰਾ॥
ਪੂਰੈਸਤਿਗੁਰਿਆਪਿਦਿਖਾਇਆਸਚਿਨਾਮਿਨਿਸਤਾਰਾ॥੭॥
ਸਾਕਾਇਆਜੋਸਤਿਗੁਰੁਸੇਵੈਸਚੈਆਪਿਸਵਾਰੀ॥
ਵਿਣੁਨਾਵੈਦਰਿਢੋਈਨਾਹੀਤਾਜਮੁਕਰੇਖੁਆਰੀ॥
ਨਾਨਕਸਚੁਵਡਿਆਈਪਾਏਜਿਸਨੋਹਰਿਕਿਰਪਾਧਾਰੀ॥੮॥੨॥