GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 755
0:00 0:00
ਅੰਗ 755
0:00 0:00
Display Settings
ਰਾਗੁਸੂਹੀਮਹਲਾਘਰੁ੧੦
ਸਤਿਗੁਰਪ੍ਰਸਾਦਿ
ਦੁਨੀਆਸਾਲਾਹਿਜੋਮਰਿਵੰਞਸੀ
ਲੋਕਾਸਾਲਾਹਿਜੋਮਰਿਖਾਕੁਥੀਈ॥੧॥
ਵਾਹੁਮੇਰੇਸਾਹਿਬਾਵਾਹੁ
ਗੁਰਮੁਖਿਸਦਾਸਲਾਹੀਐਸਚਾਵੇਪਰਵਾਹੁ॥੧॥ਰਹਾਉ
ਦੁਨੀਆਕੇਰੀਦੋਸਤੀਮਨਮੁਖਦਝਿਮਰੰਨਿ
ਜਮਪੁਰਿਬਧੇਮਾਰੀਅਹਿਵੇਲਾਲਾਹੰਨਿ॥੨॥
ਗੁਰਮੁਖਿਜਨਮੁਸਕਾਰਥਾਸਚੈਸਬਦਿਲਗੰਨਿ
ਆਤਮਰਾਮੁਪ੍ਰਗਾਸਿਆਸਹਜੇਸੁਖਿਰਹੰਨਿ॥੩॥
ਗੁਰਕਾਸਬਦੁਵਿਸਾਰਿਆਦੂਜੈਭਾਇਰਚੰਨਿ
ਤਿਸਨਾਭੁਖਉਤਰੈਅਨਦਿਨੁਜਲਤਫਿਰੰਨਿ॥੪॥
ਦੁਸਟਾਨਾਲਿਦੋਸਤੀਨਾਲਿਸੰਤਾਵੈਰੁਕਰੰਨਿ
ਆਪਿਡੁਬੇਕੁਟੰਬਸਿਉਸਗਲੇਕੁਲਡੋਬੰਨਿ॥੫॥
ਨਿੰਦਾਭਲੀਕਿਸੈਕੀਨਾਹੀਮਨਮੁਖਮੁਗਧਕਰੰਨਿ
ਮੁਹਕਾਲੇਤਿਨਨਿੰਦਕਾਨਰਕੇਘੋਰਿਪਵੰਨਿ॥੬॥
ਮਨਜੈਸਾਸੇਵਹਿਤੈਸਾਹੋਵਹਿਤੇਹੇਕਰਮਕਮਾਇ
ਆਪਿਬੀਜਿਆਪੇਹੀਖਾਵਣਾਕਹਣਾਕਿਛੂਜਾਇ॥੭॥
ਮਹਾਪੁਰਖਾਕਾਬੋਲਣਾਹੋਵੈਕਿਤੈਪਰਥਾਇ
ਓਇਅੰਮ੍ਰਿਤਭਰੇਭਰਪੂਰਹਹਿਓਨਾਤਿਲੁਤਮਾਇ॥੮॥
ਗੁਣਕਾਰੀਗੁਣਸੰਘਰੈਅਵਰਾਉਪਦੇਸੇਨਿ
ਸੇਵਡਭਾਗੀਜਿਓਨਾਮਿਲਿਰਹੇਅਨਦਿਨੁਨਾਮੁਲਏਨਿ॥੯॥
ਦੇਸੀਰਿਜਕੁਸੰਬਾਹਿਜਿਨਿਉਪਾਈਮੇਦਨੀ
ਏਕੋਹੈਦਾਤਾਰੁਸਚਾਆਪਿਧਣੀ॥੧੦॥
ਸੋਸਚੁਤੇਰੈਨਾਲਿਹੈਗੁਰਮੁਖਿਨਦਰਿਨਿਹਾਲਿ
ਆਪੇਬਖਸੇਮੇਲਿਲਏਸੋਪ੍ਰਭੁਸਦਾਸਮਾਲਿ॥੧੧॥
ਮਨੁਮੈਲਾਸਚੁਨਿਰਮਲਾਕਿਉਕਰਿਮਿਲਿਆਜਾਇ
ਪ੍ਰਭੁਮੇਲੇਤਾਮਿਲਿਰਹੈਹਉਮੈਸਬਦਿਜਲਾਇ॥੧੨॥
ਸੋਸਹੁਸਚਾਵੀਸਰੈਧ੍ਰਿਗੁਜੀਵਣੁਸੰਸਾਰਿ
ਨਦਰਿਕਰੇਨਾਵੀਸਰੈਗੁਰਮਤੀਵੀਚਾਰਿ॥੧੩॥
ਸਤਿਗੁਰੁਮੇਲੇਤਾਮਿਲਿਰਹਾਸਾਚੁਰਖਾਉਰਧਾਰਿ
ਮਿਲਿਆਹੋਇਵੀਛੁੜੈਗੁਰਕੈਹੇਤਿਪਿਆਰਿ॥੧੪॥
ਪਿਰੁਸਾਲਾਹੀਆਪਣਾਗੁਰਕੈਸਬਦਿਵੀਚਾਰਿ
ਮਿਲਿਪ੍ਰੀਤਮਸੁਖੁਪਾਇਆਸੋਭਾਵੰਤੀਨਾਰਿ॥੧੫॥
ਮਨਮੁਖਮਨੁਭਿਜਈਅਤਿਮੈਲੇਚਿਤਿਕਠੋਰ
ਸਪੈਦੁਧੁਪੀਆਈਐਅੰਦਰਿਵਿਸੁਨਿਕੋਰ॥੧੬॥
ਆਪਿਕਰੇਕਿਸੁਆਖੀਐਆਪੇਬਖਸਣਹਾਰੁ
ਗੁਰਸਬਦੀਮੈਲੁਉਤਰੈਤਾਸਚੁਬਣਿਆਸੀਗਾਰੁ॥੧੭॥