GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 756
0:00 0:00
ਅੰਗ 756
0:00 0:00
Display Settings
ਸਚਾਸਾਹੁਸਚੇਵਣਜਾਰੇਓਥੈਕੂੜੇਨਾਟਿਕੰਨਿ
ਓਨਾਸਚੁਭਾਵਈਦੁਖਹੀਮਾਹਿਪਚੰਨਿ॥੧੮॥
ਹਉਮੈਮੈਲਾਜਗੁਫਿਰੈਮਰਿਜੰਮੈਵਾਰੋਵਾਰ
ਪਇਐਕਿਰਤਿਕਮਾਵਣਾਕੋਇਮੇਟਣਹਾਰ॥੧੯॥
ਸੰਤਾਸੰਗਤਿਮਿਲਿਰਹੈਤਾਸਚਿਲਗੈਪਿਆਰੁ
ਸਚੁਸਲਾਹੀਸਚੁਮਨਿਦਰਿਸਚੈਸਚਿਆਰੁ॥੨੦॥
ਗੁਰਪੂਰੇਪੂਰੀਮਤਿਹੈਅਹਿਨਿਸਿਨਾਮੁਧਿਆਇ
ਹਉਮੈਮੇਰਾਵਡਰੋਗੁਹੈਵਿਚਹੁਠਾਕਿਰਹਾਇ॥੨੧॥
ਗੁਰੁਸਾਲਾਹੀਆਪਣਾਨਿਵਿਨਿਵਿਲਾਗਾਪਾਇ
ਤਨੁਮਨੁਸਉਪੀਆਗੈਧਰੀਵਿਚਹੁਆਪੁਗਵਾਇ॥੨੨॥
ਖਿੰਚੋਤਾਣਿਵਿਗੁਚੀਐਏਕਸੁਸਿਉਲਿਵਲਾਇ
ਹਉਮੈਮੇਰਾਛਡਿਤੂਤਾਸਚਿਰਹੈਸਮਾਇ॥੨੩॥
ਸਤਿਗੁਰਨੋਮਿਲੇਸਿਭਾਇਰਾਸਚੈਸਬਦਿਲਗੰਨਿ
ਸਚਿਮਿਲੇਸੇਵਿਛੁੜਹਿਦਰਿਸਚੈਦਿਸੰਨਿ॥੨੪॥
ਸੇਭਾਈਸੇਸਜਣਾਜੋਸਚਾਸੇਵੰਨਿ
ਅਵਗਣਵਿਕਣਿਪਲੑਰਨਿਗੁਣਕੀਸਾਝਕਰੰਨਿੑ॥੨੫॥
ਗੁਣਕੀਸਾਝਸੁਖੁਊਪਜੈਸਚੀਭਗਤਿਕਰੇਨਿ
ਸਚੁਵਣੰਜਹਿਗੁਰਸਬਦਸਿਉਲਾਹਾਨਾਮੁਲਏਨਿ॥੨੬॥
ਸੁਇਨਾਰੁਪਾਪਾਪਕਰਿਕਰਿਸੰਚੀਐਚਲੈਚਲਦਿਆਨਾਲਿ
ਵਿਣੁਨਾਵੈਨਾਲਿਚਲਸੀਸਭਮੁਠੀਜਮਕਾਲਿ॥੨੭॥
ਮਨਕਾਤੋਸਾਹਰਿਨਾਮੁਹੈਹਿਰਦੈਰਖਹੁਸਮੑਾਲਿ
ਏਹੁਖਰਚੁਅਖੁਟੁਹੈਗੁਰਮੁਖਿਨਿਬਹੈਨਾਲਿ॥੨੮॥
ਮਨਮੂਲਹੁਭੁਲਿਆਜਾਸਹਿਪਤਿਗਵਾਇ
ਇਹੁਜਗਤੁਮੋਹਿਦੂਜੈਵਿਆਪਿਆਗੁਰਮਤੀਸਚੁਧਿਆਇ॥੨੯॥
ਹਰਿਕੀਕੀਮਤਿਨਾਪਵੈਹਰਿਜਸੁਲਿਖਣੁਜਾਇ
ਗੁਰਕੈਸਬਦਿਮਨੁਤਨੁਰਪੈਹਰਿਸਿਉਰਹੈਸਮਾਇ॥੩੦॥
ਸੋਸਹੁਮੇਰਾਰੰਗੁਲਾਰੰਗੇਸਹਜਿਸੁਭਾਇ
ਕਾਮਣਿਰੰਗੁਤਾਚੜੈਜਾਪਿਰਕੈਅੰਕਿਸਮਾਇ॥੩੧॥
ਚਿਰੀਵਿਛੁੰਨੇਭੀਮਿਲਨਿਜੋਸਤਿਗੁਰੁਸੇਵੰਨਿ
ਅੰਤਰਿਨਵਨਿਧਿਨਾਮੁਹੈਖਾਨਿਖਰਚਨਿਨਿਖੁਟਈਹਰਿਗੁਣਸਹਜਿਰਵੰਨਿ॥੩੨॥
ਨਾਓਇਜਨਮਹਿਨਾਮਰਹਿਨਾਓਇਦੁਖਸਹੰਨਿ
ਗੁਰਿਰਾਖੇਸੇਉਬਰੇਹਰਿਸਿਉਕੇਲਕਰੰਨਿ॥੩੩॥
ਸਜਣਮਿਲੇਵਿਛੁੜਹਿਜਿਅਨਦਿਨੁਮਿਲੇਰਹੰਨਿ
ਇਸੁਜਗਮਹਿਵਿਰਲੇਜਾਣੀਅਹਿਨਾਨਕਸਚੁਲਹੰਨਿ॥੩੪॥੧॥੩॥
ਸੂਹੀਮਹਲਾ
ਹਰਿਜੀਸੂਖਮੁਅਗਮੁਹੈਕਿਤੁਬਿਧਿਮਿਲਿਆਜਾਇ
ਗੁਰਕੈਸਬਦਿਭ੍ਰਮੁਕਟੀਐਅਚਿੰਤੁਵਸੈਮਨਿਆਇ॥੧॥
ਗੁਰਮੁਖਿਹਰਿਹਰਿਨਾਮੁਜਪੰਨਿ